ਜਦੋਂ ਹਵਾਵਾਂ ਪਾਗਲ ਸੀ ਓਦੋਂ ਤੇਰੀ ਮੈਂ ਕਾਇਲ ਸੀ
ਤੇਰਾ ਮੁੱਖੜਾ ਵੇਖਣ ਦੀ ਓਦੋਂ ਮੈਨੂੰ ਜ਼ਰੂਰਤ ਸੀ
ਜਦੋਂ ਹਵਾਵਾਂ ਪਾਗਲ ਸੀ ਓਦੋਂ ਤੇਰੀ ਮੈਂ ਕਾਇਲ ਸੀ
ਤੇਰਾ ਮੁੱਖੜਾ ਦੇਖਣ ਦੀ ਓਦੋਂ ਮੈਨੂੰ ਜ਼ਰੂਰਤ ਸੀ
ਤੂੰ ਤੇ ਮੈਂ, ਸਾਡੇ ਨਾਲ ਹਨੇਰਾ
ਬੁੱਲ੍ਹਾਂ 'ਤੇ ਬਸ ਨਾਮ ਹੈ ਤੇਰਾ
ਜੀਅ ਕਰਦੈ ਨਾ ਹੋਵੇ ਸਵੇਰਾ (ਹੋਵੇ ਸਵੇਰਾ)
ਦਿਲ ਕਰੇ ਤੈਨੂੰ ਕੋਲ਼ ਬੁਲਾਵਾਂ
ਤੇਰੀਆਂ ਨਜ਼ਰਾਂ ਤੋਂ ਮੈਂ ਡਰ ਜਾਵਾਂ
ਕੀ ਬਣੇਗਾ ਜੇ ਸ਼ੇਰ ਨੂੰ ਛੇੜਾਂ? (ਛੇੜਾਂ)
ਗੱਲਾਂ ਸੁਣ-ਸੁਣ ਥੱਕ ਗਈਆਂ
ਪਿਆਰ ਵੀ ਥੋੜ੍ਹਾ ਕਰ, ਸੱਜਣਾ
ਕਰ ਇੱਕ ਛੋਟੀ ਗੁਸਤਾਖ਼ੀ
ਇੱਕ ਵਾਰੀ ਮੈਨੂੰ ਫ਼ੜ, ਸੱਜਣਾ
ਗੱਲਾਂ ਸੁਣ-ਸੁਣ ਥੱਕ ਗਈਆਂ
ਪਿਆਰ ਵੀ ਥੋੜ੍ਹਾ ਕਰ, ਸੱਜਣਾ
ਕਰ ਇੱਕ ਛੋਟੀ ਗੁਸਤਾਖ਼ੀ
ਇੱਕ ਵਾਰੀ ਮੈਨੂੰ ਫ਼ੜ, ਸੱਜਣਾ
ਤੂੰ ਤੇ ਮੈਂ, ਸਾਡੇ ਨਾਲ ਹਨੇਰਾ
ਬੁੱਲ੍ਹਾਂ 'ਤੇ ਬਸ ਨਾਮ ਹੈ ਤੇਰਾ
ਜੀਅ ਕਰਦੈ ਨਾ ਹੋਵੇ ਸਵੇਰਾ (ਹੋਵੇ ਸਵੇਰਾ)
ਦਿਲ ਕਰੇ ਤੈਨੂੰ ਕੋਲ਼ ਬੁਲਾਵਾਂ
ਤੇਰੀਆਂ ਨਜ਼ਰਾਂ ਤੋਂ ਮੈਂ ਡਰ ਜਾਵਾਂ
ਕੀ ਬਣੇਗਾ ਜੇ ਸ਼ੇਰ ਨੂੰ ਛੇੜਾਂ? (ਛੇੜਾਂ)
ਤੂੰ ਤੇ ਮੈਂ, ਸਾਡੇ ਨਾਲ ਹਨੇਰਾ
ਬੁੱਲ੍ਹਾਂ 'ਤੇ ਬਸ ਨਾਮ ਹੈ ਤੇਰਾ
ਜੀਅ ਕਰਦੈ ਨਾ ਹੋਵੇ ਸਵੇਰਾ (ਹੋਵੇ ਸਵੇਰਾ)
ਦਿਲ ਕਰੇ ਤੈਨੂੰ ਕੋਲ਼ ਬੁਲਾਵਾਂ
ਤੇਰੀਆਂ ਨਜ਼ਰਾਂ ਤੋਂ ਮੈਂ ਡਰ ਜਾਵਾਂ
ਕੀ ਬਣੇਗਾ ਜੇ ਸ਼ੇਰ ਨੂੰ ਛੇੜਾਂ? (ਛੇੜਾਂ)
ਤੂੰ ਤੇ ਮੈਂ, ਤੂੰ ਤੇ ਮੈਂ...