ਇਸ਼ਕੇ ਦੀ ਹੋਈ ਬਰਸਾਤ ਤੇ ਦੋਵੇਂ ਭਿੱਜ ਗਏ ਸੀ
ਇੱਕ-ਦੂਜੇ ਦੇ ਦਿਲਾਂ 'ਚ ਦੋਵੇਂ ਰਿਝ ਗਏ ਸੀ
ਇਸ਼ਕੇ ਦੀ ਹੋਈ ਬਰਸਾਤ ਤੇ ਦੋਵੇਂ ਭਿੱਜ ਗਏ ਸੀ
ਇੱਕ-ਦੂਜੇ ਦੇ ਦਿਲਾਂ 'ਚ ਦੋਵੇਂ ਰਿਝ ਗਏ ਸੀ
ਚੱਲੀਆਂ ਠੰਡੀਆਂ ਹਵਾਵਾਂ, ਪੰਛੀ ਦੇਣ ਦੁਆਵਾਂ
ਕੁਦਰਤ ਦੀ ਇਹ ਕਹਾਣੀ ਅੱਜ ਮੈਂ ਸੱਭ ਨੂੰ ਸੁਣਾਵਾਂ
ਇਸ਼ਕੇ ਦੀ ਹੋਈ ਬਰਸਾਤ ਤੇ ਦੋਵੇਂ ਭਿੱਜ ਗਏ ਸੀ
ਇੱਕ-ਦੂਜੇ ਦੇ ਦਿਲਾਂ 'ਚ ਦੋਵੇਂ ਰਿਝ ਗਏ ਸੀ
ਇਸ਼ਕੇ ਦੀ ਹੋਈ ਬਰਸਾਤ ਤੇ ਦੋਵੇਂ ਭਿੱਜ ਗਏ ਸੀ
ਇੱਕ-ਦੂਜੇ ਦੇ ਦਿਲਾਂ 'ਚ ਦੋਵੇਂ ਰਿਝ ਗਏ ਸੀ
ਪਹਿਲੀ ਵਾਰੀ ਜਦੋਂ ਇਹਨਾਂ ਦੀਆਂ ਨਜ਼ਰਾਂ ਮਿਲੀਆਂ
ਉਸ ਦਿਨ ਲੱਖਾਂ ਫ਼ੁੱਲ, ਕਰੋੜਾਂ ਕਲੀਆਂ ਖਿਲੀਆਂ
ਚੰਨ ਵੀ ਓਦਣ ਇਹਨਾਂ ਨੂੰ ਹੀ ਤੱਕਦਾ ਹੋਣਾ
ਇੱਕ ਤਾਰਾ ਸੀ ਟੁੱਟਿਆ ਲਗਦੈ ਕਿੰਨਾ ਸੋਹਣਾ
ਇਸ਼ਕੇ ਦੀ ਹੋਈ ਬਰਸਾਤ ਤੇ ਦੋਵੇਂ ਭਿੱਜ ਗਏ ਸੀ
ਇੱਕ-ਦੂਜੇ ਦੇ ਦਿਲਾਂ 'ਚ ਦੋਵੇਂ ਰਿਝ ਗਏ ਸੀ
ਇਸ਼ਕੇ ਦੀ ਹੋਈ ਬਰਸਾਤ ਤੇ ਦੋਵੇਂ ਭਿੱਜ ਗਏ ਸੀ
ਇੱਕ-ਦੂਜੇ ਦੇ ਦਿਲਾਂ 'ਚ ਦੋਵੇਂ ਰਿਝ ਗਏ ਸੀ
ਇੱਕ ਪਲ ਵੀ ਇਹ ਵੱਖ ਨਾ ਰਹਿ ਸਕਦੇ ਸੀ ਦੋਵੇਂ
ਐਨੀ ਉਮਰ ਲੰਘਾ ਲਈ, ਹੁਣ ਕੋਈ ਦੇਰ ਨਾ ਹੋਵੇ
ਇਸ਼ਕ ਦੀ ਹੱਦਾਂ ਪਾਰ ਕਰਣ ਦਾ ਠਾਣ ਲਿਆ ਸੀ
ਕੁਦਰਤ ਨੂੰ ਵੀ ਸਾਲੋਂ ਇਸ ਦਾ ਮਾਣ ਰਿਹਾ ਸੀ
ਇਸ਼ਕੇ ਦੀ ਹੋਈ ਬਰਸਾਤ ਤੇ ਦੋਵੇਂ ਭਿੱਜ ਗਏ ਸੀ
ਇੱਕ-ਦੂਜੇ ਦੇ ਦਿਲਾਂ 'ਚ ਦੋਵੇਂ ਰਿਝ ਗਏ ਸੀ
ਇਸ਼ਕੇ ਦੀ ਹੋਈ ਬਰਸਾਤ ਤੇ ਦੋਵੇਂ ਭਿੱਜ ਗਏ ਸੀ
ਇੱਕ-ਦੂਜੇ ਦੇ ਦਿਲਾਂ 'ਚ ਦੋਵੇਂ ਰਿਝ ਗਏ ਸੀ
ਜਦੋਂ ਸੀ ਮਿਲਦੇ, ਕਾਇਨਾਤ ਬਸ ਖੜ੍ਹ ਜਾਂਦੀ ਸੀ
ਇਸ਼ਕ ਅਜਿਹਾ ਵੇਖ ਕੇ ਮਸਤੀ ਚੜ੍ਹ ਜਾਂਦੀ ਸੀ
ਪਾਣੀ ਦੀ ਉਹ ਛਲਾਂ ਚੰਨ ਨੂੰ ਚੁੰਮਣਾ ਚਾਹਵਣ
ਅੱਜ ਦੀ ਰਾਤ ਇਹ ਤਾਰੇ ਆਪਣੇ ਘਰ ਨਾ ਜਾਵਣ
ਇਸ਼ਕੇ ਦੀ ਹੋਈ ਬਰਸਾਤ ਤੇ ਦੋਵੇਂ ਭਿੱਜ ਗਏ ਸੀ
ਇੱਕ-ਦੂਜੇ ਦੇ ਦਿਲਾਂ 'ਚ ਦੋਵੇਂ ਰਿਝ ਗਏ ਸੀ
ਇਸ਼ਕੇ ਦੀ ਹੋਈ ਬਰਸਾਤ ਤੇ ਦੋਵੇਂ ਭਿੱਜ ਗਏ ਸੀ
ਇੱਕ-ਦੂਜੇ ਦੇ ਦਿਲਾਂ 'ਚ ਦੋਵੇਂ ਰਿਝ ਗਏ ਸੀ
ਇਸ਼ਕੇ ਦੀ ਹੋਈ ਬਰਸਾਤ ਤੇ ਦੋਵੇਂ ਭਿੱਜ ਗਏ ਸੀ
ਇੱਕ-ਦੂਜੇ ਦੇ ਦਿਲਾਂ 'ਚ ਦੋਵੇਂ ਰਿਝ ਗਏ ਸੀ
ਇਸ਼ਕੇ ਦੀ ਹੋਈ ਬਰਸਾਤ ਤੇ ਦੋਵੇਂ ਭਿੱਜ ਗਏ ਸੀ
ਇੱਕ-ਦੂਜੇ ਦੇ ਦਿਲਾਂ 'ਚ ਦੋਵੇਂ ਰਿਝ ਗਏ ਸੀ