Jasmine Sandlas
Beimaan
ਅੱਜ ਫ਼ਿਰ ਦਿਲ ਮੇਰਾ ਹੋਇਆ ਬੇਈਮਾਂ
ਕਰਦੇ ਸ਼ੁਦਾਈ, ਅੱਜ ਕੱਢ ਮੇਰੀ ਜਾਂ
ਭੁੱਲ ਜਾ ਤੂੰ ਦੁਨੀਆ ਜੇ ਮੇਰੇ ਵੱਲੋਂ ਹਾਂ
ਤੇਰੇ ਪਿੱਛੇ ਛੱਡਿਆ ਮੈਂ ਸਾਰਾ ਹੀ ਜਹਾਂ

ਅੱਜ ਫ਼ਿਰ ਦਿਲ ਮੇਰਾ ਹੋਇਆ ਬੇਈਮਾਂ
ਕਰਦੇ ਸ਼ੁਦਾਈ, ਅੱਜ ਕੱਢ ਮੇਰੀ ਜਾਂ
ਭੁੱਲ ਜਾ ਤੂੰ ਦੁਨੀਆ ਜੇ ਮੇਰੇ ਵੱਲੋਂ ਹਾਂ
ਤੇਰੇ ਪਿੱਛੇ ਛੱਡਿਆ ਮੈਂ ਸਾਰਾ ਹੀ ਜਹਾਂ

ਤੇ ਅੱਜ ਆਜਾ, ਆ ਹੀ ਜਾ
ਤੂੰ ਅੱਜ ਆਜਾ, ਆ ਹੀ ਜਾ
ਅੱਜ ਆਜਾ, ਆ ਹੀ ਜਾ, ਤੂੰ ਅੱਜ ਆਜਾ

ਅੱਖਾਂ ਵਿੱਚ ਅੱਖਾਂ ਪਾ ਕੇ ਮੇਰਾ ਤੂੰ ਸ਼ਿਕਾਰ ਕਰੀਂ
ਦਿੱਤੀਆਂ ਇਜਾਜ਼ਤਾਂ ਨੇ, ਅੱਜ ਪੂਰਾ ਵਾਰ ਕਰੀਂ

ਕਿੱਥੇ ਰਹਿਨਾ ਏ ਦੁਸ਼ਮਨਾਂ?
ਯਾਦ ਕਿਉਂ ਮੇਰੀ ਆਵੇ ਨਾ?
ਆਜਾ ਵੇ, ਇੱਕ ਵਾਰੀ ਮਿਲ ਜਾ
ਕਰਦੇ ਉਮੰਗਾਂ ਪੂਰੀਆਂ

ਸਾਡਾ ਕੀ ਪਤਾ ਏ ਅੱਜ
ਇੱਥੇ ਕੱਲ੍ਹ ਕਿੱਥੇ ਹੋਵਾਂਗੇ ਵੇ
ਉਮਰਾਂ ਦੇ ਵਾਦੇ ਭੁੱਲ
ਕਿਤੇ ਮਿਲ ਲਿਆ ਕਰਾਂਗੇ ਵੇ
ਨਾ ਸਹੀਆਂ ਜਾਣ ਦੂਰੀਆਂ
ਲਗਦੀਆਂ ਰਾਤਾਂ ਕੌੜੀਆਂ
ਆਜਾ ਵੇ, ਇੱਕ ਵਾਰੀ ਮਿਲ ਜਾ
ਕਰਦੇ ਉਮੰਗਾਂ ਪੂਰੀਆਂ

ਤੇ ਅੱਜ ਆਜਾ, ਆ ਹੀ ਜਾ
ਤੂੰ ਅੱਜ ਆਜਾ, ਆ ਹੀ ਜਾ
ਅੱਜ ਆਜਾ, ਆ ਹੀ ਜਾ
ਤੂੰ ਅੱਜ ਆਜਾ, ਆ ਹੀ ਜਾ

ਤੂੰ ਅੱਜ ਆ ਹੀ ਜਾ
ਤੂੰ ਅੱਜ ਆਜਾ