DIVINE
Chorni
[DIVINE & Sidhu Moose Wala "Chorni" के बोल]

[Intro: Sidhu Moose Wala]
ਥਾਪੀ ਹਮੇਸ਼ਾ ਜੋਰ ਆਲ਼ੇ ਦਾ ਚੰਨ ਹੁੰਦੀ ਐ
ਜੀਹ ‘ਤੇ ਜੋਰ ਹੁੰਦਾ ਓਹੀ ਮਾਰਦਾ
ਤੇ ਅਸੀਂ ਇਉਂ ਹੀ ਮਾਰਦੇ ਰਹਾਂਗੇ ਜਿੰਨਾ ਚਿਰ ਜੋਰ ਰਹੂਗਾ
(चोरनी, चोरनी)
Huh, Sidhu Moose Wala
Aye, aye (चोरनी, चोरनी)

[Verse 1: Sidhu Moose Wala]
ਓ, tension’an ‘ਚ ਪਈਆਂ ਨੇ ਸਰਕਾਰਾਂ
ਖ਼ਬਰਾਂ ਨਾ’ ਭਰੀਆਂ ਨੇ ਅਖ਼ਬਾਰਾਂ
ਓ, ਟੈਂਪੂ-ਟੱਲਿਆਂ ਦੀ ਹੁਣ ਖ਼ੈਰ ਨਹੀਂ
Bombay ਦੀਆਂ ਸੜਕਾਂ ‘ਤੇ ੫੯੧੧
ਸੱਭ ਡਰਦੇ ਆਂ ਅੰਜਾਮ ਤੋਂ, ਬਸ ਅਸਲੇ ਸੁਬਹ-ਸ਼ਾਮ ਤੋਂ
ਹੋ, ਤੈਨੂੰ ਜਿਹੜੇ ਲਗਦਿਆਂ ਘੈਂਟ ਬਾਹਲ਼ੇ, ਮਿੱਠੀਏ
ਥਰ-ਥਰ ਕੰਬਦੇ ਆਂ ਮੇਰੇ ਨਾਮ ਤੋਂ
ਚੜ੍ਹਾਈ ਐ, ਅੱਗ ਲਾਈ ਐ
ਸਿੱਧੇ ਸ਼ਬਦਾਂ ‘ਚ ਪੁੱਛੇ ਤਾਂ ਤਬਾਹੀ ਐ
ਹੋ, ਤੇਰੀ ਗਲੀ ਯਾ ਮੁਹੱਲੇ ਦਾ ਭਾਈ ਨਹੀਂ
ਇਹ ਪੰਜਾਬ ਤੋਂ ਮੂਸੇ ਆਲ਼ਾ ਬਾਈ ਐ
ਪੁੱਠਾ ਪੈੜਾ ਐ, ਮਾੜਾ ਖਹਿੜਾ ਐ
ਓ, ਮਾਲਵੇ ਦਾ ਜੱਟ, ਜੱਟ ਵੈੜਾ ਐ
Bollywood ਦੀ comedy ਆਲ਼ਾ scene ਨਹੀਂ
ਗੋਲ਼ੀ ਮੱਥੇ ਵਿੱਚ ਮਾਰੇ ਬੜਾ ਭੈੜਾ ਐ
ਹੋ, jail ਪੇਕੇ ਐਂ, ਹੋ, ਬੜੇ ਵੇਖੇ ਐਂ
ਹੱਥ ਵੈਰੀਆਂ ਦੇ ਸਿਵਿਆਂ ‘ਤੇ ਸੇਕੇ ਐਂ
ਜੇ ਪੁੱਛਦੀ ਤੂੰ ਲੋਕਾਂ ਦਾ ਕਿਉਂ ਰੰਗ ਉੱਡੇ ਦੇਖ ਮੈਨੂੰ
Front folding ਝੋਲ਼ੇ ਵਿੱਚ AK ਐ
ਹੋ, ਟੇਢੀ line ਐ, gang sign ਐ
ਸਿਰ ਪਰਚੇ ਬਥੇਰੇ, ਮੁੰਡਾ fine ਐ
ਓ, ਦੱਬਦਾ ਨਹੀਂ ਭੋਰਾ, ਜੱਟ fine ਐ
ਓ, ਮੂਸੇ ਆਲ਼ੇ ਨਾਲ਼ ਤੋਂ DIVINE ਐ
[Chorus: DIVINE]
Uh, किया मैंने यहाँ सबसे प्यार है
मुझसे कोई नहीं करता प्यार है (दुनिया बेईमान)
Uh, पैसे से यहाँ बनते दोस्त
जलन से सिर्फ़ मिलता हार है (दुनिया बेईमान)
Uh, सलामत रहें दोस्त-यार
किसी के लिए नहीं माँगें हार (दुनिया बेईमान)
हाँ, अमर रहें मेरे दोस्त जो पार
मिलके तुमसे अब करनी बात (दुनिया बेईमान)

[Verse 2: DIVINE]
बचपन से हूँ ग़ुस्से वाला, legend मैं हूँ Moose Wala
कुत्ते जब रोते मतलब कोई किसी का खोने वाला
सही में था कोने वाला, आँसू और दो निवाला
Table पर label अब है, struggle को sayonara
कभी ना झुकने वाला, आड़ में ना छुपने वाला
जितनी मुश्किल उससे ज़्यादा गले में लटकते माला
Moosa, Nipsey, Pac, Moosa, Nipsey, Pac
Uh, सीखा मैंने इनसे what is real hip-hop
Realest heart के साथ है realest bars
हम real थे कल, और हम real हैं आज
सलाम मेरे भाई, uh, जाना है तो सबको
छोड़ना काम मेरा भाई, तेरा नाम मेरा भाई
तेरा धन, तेरा शन कुछ पल की कमाई
कुछ लेकर ना जाना, कुछ साथ में ना लाए
वो पैसा ही क्या है जिसको साथ में ना खाएँ?
आवाज़ में है दम, ये है Bombay लिखाई
समंदर किनारे से आग लेकर आए
घर अनाज लेकर आए, हर beat को चबाए
रख के दिल पे रज़ाई, तू बस सुन, मेरा भाई
तू बस सुन, मेरा भाई
[Chorus: DIVINE]
Uh, किया मैंने यहाँ सबसे प्यार है
मुझसे कोई नहीं करता प्यार है (दुनिया बेईमान)
Uh, पैसे से यहाँ बनते दोस्त
जलन से सिर्फ़ मिलता हार है (दुनिया बेईमान)
Uh, सलामत रहें दोस्त-यार
किसी के लिए नहीं माँगें हार (दुनिया बेईमान)
हाँ, अमर रहें मेरे दोस्त जो पार
मिलके तुमसे अब करनी बात (दुनिया बेईमान)