Rochak Kohli
Saadi Galli Aaja
ਆਜਾ, ਤੇਰੀਆਂ ਦੁਆਵਾਂ ਲੱਗੀ ਆਂ
ਰੱਬ ਤੋਂ ਮੈਂ ਅੱਜ ਵੀ ਲੜੀ ਆਂ
ਆਜਾ, ਤੇਰੀਆਂ ਦੁਆਵਾਂ ਲਗੀ ਆਂ
ਰੱਬ ਤੋਂ ਮੈਂ ਅੱਜ ਵੀ ਲੜੀ ਆਂ

ਸਾਡੀ ਗਲੀ ਆਜਾ, ਸਾਨੂੰ ਚਾਹਣ ਵਾਲੀਏ
ਸਾਡੀ ਗਲੀ ਆਜਾ, ਸਾਨੂੰ ਚਾਹਣ ਵਾਲੀਏ
ਸਾਡੀ ਗਲੀ ਆਜਾ, ਸਾਨੂੰ ਚਾਹਣ ਵਾਲੀਏ
ਤੈਨੂੰ ਹੂਕਾਂ ਮਾਰਦਾ ਫਿਰਾਂ

ਸਾਡੀ ਗਲੀ ਆਜਾ, ਸਾਨੂੰ ਚਾਹਣ ਵਾਲੀਏ
ਸਾਡੀ ਗਲੀ ਆਜਾ, ਸਾਨੂੰ ਚਾਹਣ ਵਾਲੀਏ
ਸਾਡੀ ਗਲੀ ਆਜਾ, ਸਾਨੂੰ ਚਾਹਣ ਵਾਲੀਏ
ਤੈਨੂੰ ਹੂਕਾਂ ਮਾਰਦਾ ਫਿਰਾਂ

ਇੱਕ ਵਾਰੀ ਆਜਾ, ਦੂਰ ਜਾਣ ਵਾਲੀਏ
ਇੱਕ ਵਾਰੀ ਆਜਾ, ਦੂਰ ਜਾਣ ਵਾਲੀਏ

ਤੈਨੂੰ ਹੂਕਾਂ ਮਾਰਦਾ ਫਿਰਾਂ
ਤੈਨੂੰ ਹੂਕਾਂ ਮਾਰਦਾ ਫਿਰਾਂ
ਹੋ, ਤੈਨੂੰ ਹੂਕਾਂ ਮਾਰਦਾ ਫਿਰਾਂ

ਲਗਦੀ ਤੂੰ ਕਿਉਂ ਦੂਰ ਦਾ ਖ਼ਾਬ?
ਲਗਦੀ ਤੂੰ ਕਿਉਂ ਦੂਰ ਦਾ ਖ਼ਾਬ?
ਅੱਖੀਆਂ ਚੋਂ ਵੱਗ ਪਿਆ
ਅਬ ਦਿਲ ਮੈਂ ਲਗਾਣਾ ਤੇਰੇ ਨਾਲ
ਦਿਲ ਮੈਂ ਲਗਾਣਾ ਤੇਰੇ ਨਾਲ
ਰੂਹ ਨੂੰ ਵਸਾ ਜਾ, ਸੀਨੇ ਲਾਉਣ ਵਾਲੀਏ
ਇੱਕ ਵਾਰੀ ਆਜਾ, ਦੂਰ ਜਾਣ ਵਾਲੀਏ

ਤੈਨੂੰ ਹੂਕਾਂ ਮਾਰਦਾ ਫਿਰਾਂ
ਤੈਨੂੰ ਹੂਕਾਂ ਮਾਰਦਾ ਫਿਰਾਂ
ਹੋ, ਤੈਨੂੰ ਹੂਕਾਂ ਮਾਰਦਾ ਫਿਰਾਂ

ਚਿੱਠੀਆਂ ਤੋਂ ਮਿੱਠੀ ਤੇਰੀ ਯਾਦ ਆਈ
ਆਇਆ ਨਈਂ ਸੱਜਣਾ ਮੇਰਾ
ਕੱਟੀਆਂ ਜੋ ਰਾਤਾਂ, ਕੱਲੇ ਭੁੱਲ ਨਾ ਪਾਈ
ਦਿਲ ਵਿੱਚ ਵੱਸਣਾ ਤੇਰਾ

ਰੱਬ ਤੈਨੂੰ ਮਨਿਆ, ਖ਼ੈਰ ਚਾਹਣ ਵਾਲੀਏ
ਇੱਕ ਵਾਰੀ ਆਜਾ, ਦੂਰ ਜਾਣ ਵਾਲੀਏ

ਤੈਨੂੰ ਹੂਕਾਂ ਮਾਰਦਾ ਫਿਰਾਂ
ਤੈਨੂੰ ਹੂਕਾਂ ਮਾਰਦਾ ਫਿਰਾਂ
ਹੋ, ਤੈਨੂੰ ਹੂਕਾਂ ਮਾਰਦਾ ਫਿਰਾਂ

ਸਾਡੀ ਗਲੀ ਆਜਾ, ਸਾਨੂੰ...
ਸਾਡੀ ਗਲੀ ਆਜਾ, ਸਾਨੂੰ...
ਸਾਡੀ ਗਲੀ ਆਜਾ...