Sidhu Moosewala
Tibeyan Da Putt
[Tibeyan Da Putt Lyrics in Punjabi]

Ae Yo, The Kidd !

ਥਿੰਕਿੰਗ ਚੋ ਮੂਸਾ ਬੋਲਦਾ ਐ
ਆਉਟਲੁਕ ਚੋ ਬੋਲੇ ਕੈਨੇਡਾ ਨੀ
ਅਸੀਂ ਮੌਤ ਦੀ ਵੇਟ ਚ ਜਿਉਣੇ ਆ
ਸਾਡਾ ਲਿਵਿੰਗ ਸਟਾਈਲ ਐ ਟੇਢਾ ਨੀ
ਬਸਤਾ ਨਾ ਬੋਡੀ ਕੱਜ ਦੇ ਨੀ
ਸਿੱਧਾ ਹਿੱਕਾਂ ਦੇ ਵਿਚ ਵੱਜਦੇ ਨੀ
ਅਸੀਂ ਬੁੱਕਦੇ ਨੀ ਸਿਰ ਗੈਰਾਂ ਦੇ ,ਗੈਰਾਂ ਦੇ ,ਗੈਰਾਂ ਦੇ

ਓ ਮਾੜੀ ਜੱਟ ਦੀ ਹਿੰਡ ਕੁੜੇ
ਮੇਰਾ ਟਿੱਬਿਆਂ ਦੇ ਵਿਚ ਪਿੰਡ ਕੁੜੇ
ਮੁੰਡੇ ਫੈਨ ਨੇ ਥੋਡ਼ੇ ਸ਼ਹਿਰਾਂ ਦੇ ,ਸ਼ਹਿਰਾਂ ਦੇ ਸ਼ਹਿਰਾਂ ਦੇ

ਮਾੜੇ ਕੰਮ ਕਰਾਂ , ਮਾੜੇ ਗੀਤ ਲਿਖਾਂ
ਨਾਲ ਹੇਰ ਆ ਵਾਲੇ ਯਾਰਾਂ ਦੀ
ਤਾਹੀਂ ਮੂਸੇਅਲਾ ਬਣ ਨੇ ਨੂੰ ਐ ਭੀੜ ਫਿਰੇ ਕਲਾਕਾਰਾਂ ਦੀ
ਤੇਰੇ ਫਿਰਟ ਜੇ ਕਲਾਕਾਰ ਕੁੜੇ
ਆਹਾ ਬੋੱਲੀਵੁੱਡ ਸਟਾਰ ਕੁੜੇ
ਪੈਰ ਧਰਦੇ ਮੇਰੀਆਂ ਪੈੜਾ ਤੇ , ਪੈੜਾ ਤੇ ਪੈੜਾ ਤੇ (yeh')

ਮਾੜੀ ਜੱਟ ਦੀ ਹਿੰਡ ਕੁੜੇ
ਮੇਰਾ ਟਿੱਬਿਆਂ ਦੇ ਵਿਚ ਪਿੰਡ ਕੁੜੇ
ਮੁੰਡੇ ਫੈਨ ਨੇ ਥੋਡ਼ੇ ਸ਼ਹਿਰਾਂ ਦੇ ,ਸ਼ਹਿਰਾਂ ਦੇ ਸ਼ਹਿਰਾਂ ਦੇ
ਮਾੜੀ ਜੱਟ ਦੀ ਹਿੰਡ ਕੁੜੇ
ਮੇਰਾ ਟਿੱਬਿਆਂ ਦੇ ਵਿਚ ਪਿੰਡ ਕੁੜੇ
ਮੁੰਡੇ ਫੈਨ ਨੇ ਥੋਡ਼ੇ ਸ਼ਹਿਰਾਂ ਦੇ ,ਸ਼ਹਿਰਾਂ ਦੇ ਸ਼ਹਿਰਾਂ ਦੇ

ਨੇਚਰ ਤੋਂ Down To Earth ਕੁੜੇ
ਬਾਂਹ ਕੱਬਿਆਂ ਉੱਚਿਆਂ ਪੀਕਾ ਤੋਂ
ਤੇਰੇ ਗੋਰੇ ਕਾਲੇ ਹਾਲੀਵੁਡ ਵਾਲੇ
ਨੀ ਨਿਗਾਹ ਰੱਖਣ ਮੇਰੇ ਤੇ ਅਮਰੀਕਾ ਤੋਂ
ਸੱਚ ਏ ਵੀ ਮੰਨਦੇ ਫ਼ੈਕ੍ਟ ਕੁੜੇ ਨੀ
ਗੀਤਾਂ ਚ ਕਰਨ ਰੀਐਕਟ ਕੁੜੇ ਨੀ
ਜੱਟ ਰੌਲੇ ਪਾਉਂਦਾ ਕਾਇਰਾਂ ਤੇ ,ਕਾਇਰਾਂ ਤੇ ਕਾਇਰਾਂ ਤੇ

ਓ ਮਾੜੀ ਜੱਟ ਦੀ ਹਿੰਡ ਕੁੜੇ
ਮੇਰਾ ਟਿੱਬਿਆਂ ਦੇ ਵਿਚ ਪਿੰਡ ਕੁੜੇ
ਮੁੰਡੇ ਫੈਨ ਨੇ ਥੋਡ਼ੇ ਸ਼ਹਿਰਾਂ ਦੇ ,ਸ਼ਹਿਰਾਂ ਦੇ ਸ਼ਹਿਰਾਂ ਦੇ
ਓ ਮਾੜੀ ਜੱਟ ਦੀ ਹਿੰਡ ਕੁੜੇ
ਮੇਰਾ ਟਿੱਬਿਆਂ ਦੇ ਵਿਚ ਪਿੰਡ ਕੁੜੇ
ਮੁੰਡੇ ਫੈਨ ਨੇ ਥੋਡ਼ੇ ਸ਼ਹਿਰਾਂ ਦੇ ,ਸ਼ਹਿਰਾਂ ਦੇ ਸ਼ਹਿਰਾਂ ਦੇ

ਕੋਈ ਵੱਡੇ ਖਾਸ ਘਰਾਣੇ ਨੀ
ਨਿਕਲੀਆਂ ਪਿੰਡਾਂ ਬਸਤੀਆਂ ਤੋਂ ਨੀ
ਮੇਰੀ ਆਪਣੀ ਤਾਂ ਕੋਈ ਹਸਤੀ ਨੀ
ਮੇਰਾ ਖੌਫ਼ ਤੇ ਖਹਿੰਦਾ ਹਸਤੀਆਂ ਤੋਂ
ਮਿੱਟੀ ਵਿਚ ਦਿੰਦੇ ਰੌਲ ਕੁੜੇ
ਮੇਰੀ ਕਲਮ ਚ ਨਿਕਲੇ ਬੋਲ ਕੁੜੇ
ਨੀ ਜਿਵੇਂ ਡੰਗ ਹੁੰਦੇ ਨੀ ਜਹਿਰਾਂ ਦੇ , ਜਹਿਰਾਂ ਦੇ ਜਹਿਰਾਂ ਦੇ

ਓ ਮਾੜੀ ਜੱਟ ਦੀ ਹਿੰਡ ਕੁੜੇ
ਮੇਰਾ ਟਿੱਬਿਆਂ ਦੇ ਵਿਚ ਪਿੰਡ ਕੁੜੇ
ਮੁੰਡੇ ਫੈਨ ਨੇ ਥੋਡ਼ੇ ਸ਼ਹਿਰਾਂ ਦੇ ,ਸ਼ਹਿਰਾਂ ਦੇ ਸ਼ਹਿਰਾਂ ਦੇ
ਓ ਮਾੜੀ ਜੱਟ ਦੀ ਹਿੰਡ ਕੁੜੇ
ਮੇਰਾ ਟਿੱਬਿਆਂ ਦੇ ਵਿਚ ਪਿੰਡ ਕੁੜੇ
ਮੁੰਡੇ ਫੈਨ ਨੇ ਥੋਡ਼ੇ ਸ਼ਹਿਰਾਂ ਦੇ ,ਸ਼ਹਿਰਾਂ ਦੇ ਸ਼ਹਿਰਾਂ ਦੇ

ਕਈ ਨਾਸਤਿਕ ਮੈਨੂੰ ਦੱਸਦੇ ਨੀ
ਕਈ ਧਰਮਾਂ ਦੇ ਵਿੱਚ ਪਾੜਦੇ ਨੇ ਨੀ
ਕਿਤੇ ਪੂਜਾ ਮੇਰੀ ਕਰਦੇ ਨੇ
ਨੀ ਕਿਤੇ ਪੁਤਲੇ ਮੇਰੇ ਸਾੜਦੇ ਨੇ
ਨਾ ਸਮਝ ਸਕੇ ਮੇਰੇ ਰਾਹਾਂ ਨੂੰ
ਕੌਣ ਰੋਕ ਲਓ ਦਰਿਆਵਾਂ ਨੂੰ
ਨੀ ਬੰਨ ਲੱਗਦੇ ਹੁੰਦੇ ਨਹਿਰਾਂ ਦੇ, ਨਹਿਰਾਂ ਦੇ ਨਹਿਰਾਂ ਦੇ