Akshay Kumar
Filhall
ओ, कुछ ऐसा कर कमाल के तेरा हो जाऊँ
ओ, कुछ ऐसा कर कमाल के तेरा हो जाऊँ
मैं किसी और का हूँ फ़िलहाल
मैं किसी और का हूँ फ़िलहाल के तेरा हो जाऊँ

ਇਹ ਗੱਲ ਤੇ ਗਲਤ ਐ ਜੋ ਵੀ ਕਰ ਰਿਹਾ Jaani
ਪਰ ਇਹ ਵੀ ਦੇਖ ਤੇਰੇ ਬਿਨ ਕਿੰਜ ਮਰ ਰਿਹਾ Jaani

ਓ, ਮਰ ਜਾਂਗੇ, ਲੈ ਸੰਭਾਲ
ਓ, ਮਰ ਜਾਂਗੇ, ਲੈ ਸੰਭਾਲ ਕਿ ਤੇਰਾ ਹੋ ਜਾਊਂ
मैं किसी और का हूँ फ़िलहाल के तेरा हो जाऊँ

ਮੈਨੂੰ ਪਤਾ ਕਿ ਦੁਨੀਆ ਨੂੰ ਇਹ ਗਵਾਰਾ ਨਹੀਂ ਹੋ ਸੱਕਦਾ
ਪਰ ਝੂਠ ਕਹਿੰਦੇ ਨੇ ਸਾਰੇ ਕਿ ਪਿਆਰ ਦੁਬਾਰਾ ਨਹੀਂ ਹੋ ਸੱਕਦਾ

ਤੂੰ ਮੈਨੂੰ ਪੁੱਛ ਨਾ ਕੋਈ ਸਵਾਲ
ਚਲ ਦੂਰ ਕਿਤੇ ਮੇਰੇ ਨਾਲ ਕਿ ਤੇਰਾ ਹੋ ਜਾਊਂ
मैं किसी और का हूँ फ़िलहाल के तेरा हो जाऊँ
मैं किसी और का हूँ फ़िलहाल के तेरा हो जाऊँ
ओ, किसी और का हूँ फ़िलहाल के तेरा हो जाऊँ

ਹੁਣ ਰੋਨਾ ਮੈਂ, ਪਛਤਾਉਨਾ ਮੈਂ ਕਿ ਚੰਨ ਨ੍ਹੀ ਹੋਇਆ ਚਕੋਰ ਦਾ
ਹੁਣ ਤੂੰ ਵੀ ਐ ਕਿਸੇ ਹੋਰ ਦੀ, ਮੈਂ ਵੀ ਆਂ ਕਿਸੇ ਹੋਰ ਦਾ

ਮੇਰਾ ਦਿਲ ਕਰਦਾ ਐ ਸਵਾਲ
ਤੇਰੀ ਮੋਹੱਬਤ ਦਾ ਕੀ ਹਾਲ ਕਿ ਤੇਰਾ ਹੋ ਜਾਊਂ
मैं किसी और का हूँ...
मैं किसी और का हूँ फ़िलहाल