Gitaz Bindrakhia
Doesn’t Matter
ਕਿੰਨਾ ਪੈਸਾ ਮੈਂ ਕਮਾਉਣਾ
ਕੈਡੀ ਗੱਡੀ ਮੈ ਚਲਾਉਣਾ
ਕਿੰਨਾ ਪੈਸਾ ਮੈਂ ਕਮਾਉਣਾ
ਕੈਡੀ ਗੱਡੀ ਮੈ ਚਲਾਉਣਾ
ਕਿੰਨਾ ਪੈਸਾ ਮੈਂ ਕਮਾਉਣਾ
ਕੈਡੀ ਗੱਡੀ ਮੈ ਚਲਾਉਣਾ

ਕੇੜਾ ਬੱਲੀਏ brand ਮੈਂ ਪਾਉਣਾ

ਗੱਲਾਂ ਏ ਨਾ matter ਕਰਨ ਮੁਟਿਆਰੇ
ਗੱਲਾਂ ਏ ਨਾ matter ਕਰਨ ਮੁਟਿਆਰੇ

ਜੇ ਤੂੰ ਪਿਆਰ ਕਰਦੀ ਏ ਮੈਨੂੰ
ਦਿਲ ਮੇਰੇ ਤੇ ਹਾਰੇ

ਗੱਲਾਂ ਏ ਨਾ matter ਕਰਨ ਮੁਟਿਆਰੇ
ਗੱਲਾਂ ਏ ਨਾ matter ਕਰਨ ਮੁਟਿਆਰੇ

ਹੋ ਖੁਸ਼ ਰੱਖੂੰਗਾ ਉਮਰ ਤੈਨੂੰ ਸਾਰੀ
ਹੋ ਲਾਕੇ ਜੱਟਾਂ ਦੇ ਮੁੰਡੇ ਦੇ ਨਾਲ ਯਾਰੀ
ਖੁਸ਼ ਰਖੁੰਗਾ ਉਮਰ ਤੈਨੂੰ ਸਾਰੀ
ਹੋ ਲਾਕੇ ਜੱਟਾਂ ਦੇ ਮੁੰਡੇ ਦੇ ਨਾਲ ਯਾਰੀ

ਗੱਲਾਂ ਏ ਨਾ matter ਕਰਨ ਮੁਟਿਆਰੇ
ਗੱਲਾਂ ਏ ਨਾ matter ਕਰਨ ਮੁਟਿਆਰੇ

ਆਪਣੀ ਝੋਲੀ ਹੀਰਾ ਹੋਵੇ
ਨਾ ਕੀਮਤ ਬਾਈ ਪੈਂਦੀ
ਹਰ ਗੱਲ ਤੇ ਸਹੇਲੀ ਦੇ ਯਾਰ ਦੇ
ਕਿਉਂ example ਦੇਂਦੀ
ਆਪਣੀ ਝੋਲੀ ਹੀਰਾ ਹੋਵੇ
ਨਾ ਕੀਮਤ ਬਾਈ ਪੈਂਦੀ
ਹਰ ਗੱਲ ਤੇ ਸਹੇਲੀ ਦੇ ਯਾਰ ਦੇ
ਕਿਉਂ example ਦੇਂਦੀ

ਸਾੜੀ ਜੁੱਤੀ ਚ ਰੋਹਬ ਨੇ ਭਾਰੇ
ਹੋ ਫੜ "Timberland" ਦੀ ਮਾਰੇ
ਸੜੀ ਜੁੱਤੀ ਚ ਰੋਹਬ ਨੇ ਭਾਰੇ
ਹੋ ਫੜ "Timberland" ਦੀ ਮਾਰੇ

ਗੱਲਾਂ ਏ ਨਾ matter ਕਰਨ ਮੁਟਿਆਰੇ
ਗੱਲਾਂ ਏ ਨਾ matter ਕਰਨ ਮੁਟਿਆਰੇ

ਹੋ ਖੁਸ਼ ਰੱਖੂੰਗਾ ਉਮਰ ਤੈਨੂੰ ਸਾਰੀ
ਹੋ ਲਾਕੇ ਜੱਟਾਂ ਦੇ ਮੁੰਡੇ ਦੇ ਨਾਲ ਯਾਰੀ
ਖੁਸ਼ ਰਖੁੰਗਾ ਉਮਰ ਤੈਨੂੰ ਸਾਰੀ
ਹੋ ਲਾਕੇ ਜੱਟਾਂ ਦੇ ਮੁੰਡੇ ਦੇ ਨਾਲ ਯਾਰੀ

ਗੱਲਾਂ ਏ ਨਾ matter ਕਰਨ ਮੁਟਿਆਰੇ
ਗੱਲਾਂ ਏ ਨਾ matter ਕਰਨ ਮੁਟਿਆਰੇ

ਬਿੰਦਰੱਖੀਏ ਨੂੰ ਤੇਰੇ ਹਾਲ ਚਾਲ ਬਿਨ
ਹੋਰ ਗੱਲਾਂ ਨਾ ਆਉਣ ਕੁੜੇ
ਨਾ ਸਮਝ ਆਵੇ ਕਿੰਜ ਆਸ਼ਿਕ ਦੋ-ਦੋ
ਘੈਂਟੇ ਫੋਨ ਤੇ ਲਾਉਣ ਕੁੜੇ

ਨੂੰ ਤੇਰੇ ਹਾਲ ਚਾਲ ਬਿਨ
ਹੋਰ ਗੱਲਾਂ ਨਾ ਆਉਣ ਕੁੜੇ
ਸਮਝ ਆਵੇ ਕਿੰਜ ਆਸ਼ਿਕ ਦੋ-ਦੋ
ਘੈਂਟੇ ਫੋਨ ਤੇ ਲਾਉਣ ਕੁੜੇ

ਚਾਦਰ ਵੇਖ ਕੇ ਪੈਰ ਪਸਾਰੇ
ਰੰਬੇ ਪਿੰਡ ਵਿੱਚ ਲਵਾਂ ਨਜ਼ਾਰੇ
ਚਾਦਰ ਵੇਖ ਕੇ ਪੈਰ ਪਸਾਰੇ
ਰੰਬੇ ਪਿੰਡ ਵਿੱਚ ਲਈ ਨਜ਼ਾਰੇ

ਗੱਲਾਂ ਏ ਨਾ matter ਕਰਨ ਮੁਟਿਆਰੇ
ਗੱਲਾਂ ਏ ਨਾ matter ਕਰਨ ਮੁਟਿਆਰੇ

ਹੋ ਖੁਸ਼ ਰੱਖੂੰਗਾ ਉਮਰ ਤੈਨੂੰ ਸਾਰੀ
ਹੋ ਲਾਕੇ ਜੱਟਾਂ ਦੇ ਮੁੰਡੇ ਦੇ ਨਾਲ ਯਾਰੀ
ਖੁਸ਼ ਰਖੁੰਗਾ ਉਮਰ ਤੈਨੂੰ ਸਾਰੀ
ਹੋ ਲਾਕੇ ਜੱਟਾਂ ਦੇ ਮੁੰਡੇ ਦੇ ਨਾਲ ਯਾਰੀ

ਗੱਲਾਂ ਏ ਨਾ matter ਕਰਨ ਮੁਟਿਆਰੇ
ਗੱਲਾਂ ਏ ਨਾ matter ਕਰਨ ਮੁਟਿਆਰੇ