Jass Manak
Prada Punjabi song
ਹਾਂ, ਅੱਖਾਂ ਉਤੇ ਤੇਰੇ ਆ Prada, ਸੱਜਣਾਂ

ਅਸੀ time ਚੱਕਦੇ ਆਂ ਧਾਡਾ, ਸੱਜਣਾਂ

ਕਾਲੀ Range ਵਿੱਚੋਂ ਰਹਿਨੈ ਵੈਲੀ ਤਾੜਦਾ

ਥੋਨੂੰ ਚਿਹਰਾ ਦਿਸਦਾ ਨਹੀਂ ਸਾਡਾ, ਸੱਜਣਾਂ

ਤੇਰੇ ਪਿੱਛੇ ਸਾਕ ਛੱਡ ਆਈਂ ੪੦

ਗੋਰੀ ਜੱਟੀ ਘੁੰਮੇ Bentley 'ਚ ਕਾਲੀ

Prada ਅੱਖਾਂ ਲਾ ਕੇ ਦੇਖ ਲੈ

(Prada ਅੱਖਾਂ ਲਾ ਕੇ ਦੇਖ ਲੈ)

ਹਰ ਸਾਹ ਉਤੇ ਨਾਮ ਬੋਲੇ ਤੇਰਾ

ਕਿੰਨਾ ਕਰਦੀ ਆ ਜੱਟਾ ਜੱਟੀ ਤੇਰਾ

ਤੂੰ ਯਾਰੀ ਕੇਰਾਂ ਲਾ ਕੇ ਦੇਖ ਲੈ

ਹਰ ਸਾਹ ਉਤੇ ਨਾਮ ਬੋਲੇ ਤੇਰਾ

ਕਿੰਨਾ ਕਰਦੀ ਆ ਜੱਟਾ ਜੱਟੀ ਤੇਰਾ

ਤੂੰ ਯਾਰੀ ਕੇਰਾਂ ਲਾ ਕੇ ਦੇਖ ਲੈ

ਟੌਰ ਤੇਰੀ ਅੰਬਰਾਂ ਦਾ Moon ਸੁਣ ਲੈ

ਜੱਟੀ ਤੇਰੀ ਹੋਜੂ ਹੁਣ soon ਸੁਣ ਲੈ

ਤੇਰੇ-ਮੇਰੇ ਵਿਚਕਰਾ ਕੋਈ ਆ ਗਿਆ

ਪਾਣੀਆਂ ਦੇ ਵਾਂਗੂ ਡੁੱਲੂ ਖੂਨ ਸੁਣ ਲੈ
Read more...