[Intro]
Yeah!
(I'm a, I'm a, I'm a, I'm a— yeah)
(I'm a, I'm a, I'm a, I'm a— yeah)
[Chorus]
I'm a, I'm a, I'm a ਗੱਭਰੂ, ਪੁੱਤ ਪੰਜਾਬ ਦਾ
ਜਦੋਂ ਤੁਰਦਾ ਤਾਂ ਸ਼ੇਰ ਵਾਂਗੂ ਜਾਪਦਾ
ਪਾਵੇਂ Paris 'ਚ ਲੀੜਾ ਲੱਖ-ਲੱਖ ਦਾ
ਨੀ ਪੱਟੂ ਪਿੰਡ ਬਨਕੇ ਚਾਦਰਾ ਰੱਖਦਾ
I'm a, I'm a, I'm a ਗੱਭਰੂ, ਪੁੱਤ ਪੰਜਾਬ ਦਾ
ਸਿੱਕਾ ਖੋਟਾ ਸੀ ਡਾਲਰ ਅੱਜ ਛਾਪਦਾ
ਬਾਹਰ ਖੜ੍ਹਕੇ ਜ਼ਮਾਨਾ ਸਾਰਾ ਤੱਕਦਾ
ਨੀ ਪੱਟੂ ਪਿੰਡ ਬਨਕੇ ਚਾਦਰਾ ਰੱਖਦਾ
[Verse 1]
Time ਮਿੰਟ ਦਾ ਵੀ ਹੈ ਨੀ ਸ਼ੌਂਕੀ ਘੜੀਆਂ ਦਾ
ਜੱਟ ਸੋਹਣੀਏ dream ਇੱਥੇ ਬੜੀਆਂ ਦਾ
ਨੀ ਦੇਖ ਕੁੜਤੇ ਦਾ look ਨਾਰਾਂ fan ਹੋ ਗਈਆਂ
ਨੀ ਮੈਂ ਦੇਵਾਂ ਨਾ ਜਵਾਬ ਮੂੰਹਰੇ ਖੜ੍ਹੀਆਂ ਦਾ
ਹੋ ਜੱਟ ਅਣਖੀ ਰਕਾਨੇ ਸ਼ੌਂਕੀ ਅੜੀਆਂ ਦਾ
ਠੇਕਾ ਅਸੀਂਓ ਲਿਆ ਹੈ ਹਿੱਕਾਂ ਸਾੜੀਆਂ ਦਾ
ਅਸੀਂ ਰਹਿੰਦੇ ਓਸ ਰੱਬ ਦੇ ਸਰੂਰ ਵਿੱਚ ਨੀ
ਇਹ ਤੈਨੂੰ ਨਹੀਂ ਪੱਤਾ ਅੱਖਾਂ ਚੜ੍ਹੀਆਂ ਦਾ
[Pre-Chorus]
ਲੱਗਦੀ ਤੂੰ ਬੱਲੀਏ, ਫੁੱਲ ਗੁਲਾਬ ਦਾ
ਦਿਲ ਤੇਰੇ ਉੱਤੇ ਆ ਗਿਆ ਜਨਾਬ ਦਾ
[Chorus]
ਬਾਹਰ ਜਾਵਾਂ ਤਾਂ ਜ਼ਮਾਨਾ ਸਾਰਾ ਤੱਕਦਾ
ਨੀ ਪੱਟੂ ਪਿੰਡ ਬਨਕੇ ਚਾਦਰਾ ਰੱਖਦਾ
I’m a, I'm a, I'm a ਗੱਭਰੂ, ਪੁੱਤ ਪੰਜਾਬ ਦਾ
ਗੱਡੀ ਰੱਬ ਵੱਲ ਸਿੱਧੀ, gear top ਦਾ
ਬਾਹਰ ਜਾਵਾਂ ਤਾਂ ਜ਼ਮਾਨਾ ਸਾਰਾ ਤੱਕਦਾ
ਨੀ ਪੱਟੂ ਪਿੰਡ ਬਣਕੇ ਚਾਦਰਾ ਰੱਖਦਾ
[Post-Chorus: Karan Aujla]
(I’m a, I'm a, I'm a, I'm a— yeah)
I’m a, I'm a, I'm a ਗੱਭਰੂ
(I’m a, I'm a, I'm a, I'm a— yeah)
[Verse 2]
ਬੀਬਾ, ਰੱਖਿਆ ਨੀ ਪੈਸਾ ਜੋੜ-ਜੋੜ ਜੱਟ ਦਾ
ਕੱਲ੍ਹ ਲੀੜ੍ਹੇਆਂ 'ਤੇ ਲੱਗਿਆ crore ਜੱਟ ਦਾ
ਨੀ ਸਾਲੇ ਕਹਿੰਦੇ ਰਹਿੰਦੇ ਔਜਲੇ ਨਾਲ ਬੈਠਣਾ, ਕੁੜੇ
ਮੈਂ ਕਿਹਾ, "ਮਿੰਟ ਵੀ ਨੀ ਹੋਣਾ ਨੀ afford ਜੱਟ ਦਾ"
ਨੀ ਮਾਰੇ ਵੈਰੀ ਨੂੰ ਫਰਾਟੇ, ਬੀਬਾ, Ford ਜੱਟ ਦਾ
ਜਦੋਂ road ਉੱਤੋਂ ਲੰਘੇ ਸਾਰਾ road ਜੱਟ ਦਾ
ਨੀ ਬੜੇ ਫਿਰਦੇ ਰਕਾਨੇ ਕਹਿੰਦੇ ਤੋੜਨਾ ਇਹਨੂੰ
ਪਰ ਲੱਭਿਆ ਹਲੇ ਨੀ ਕੀਤੇ ਤੋੜ ਜੱਟ ਦਾ
[Pre-Chorus]
ਚੱਲਦਾ ਐ, ਬੱਲੀਏ, ਨਾਮ ਨਵਾਬ ਦਾ
ਮੈਂ ਕਿਹਾ, ਜੰਮਿਆ ਨੀ ਕੋਈ ਮੇਰੇ ਹਿਸਾਬ ਦਾ
[Chorus]
ਬਾਹਰ ਖੜਕੇ ਜ਼ਮਾਨਾ ਸਾਰਾ ਤੱਕਦਾ
ਨੀ ਪੱਟੂ ਪਿੰਡ ਬਨਕੇ ਚਾਦਰਾ ਰੱਖਦਾ
I’m a, I'm a, I'm a ਗੱਭਰੂ, ਪੁੱਤ ਪੰਜਾਬ ਦਾ
ਗੱਡੀ ਰੱਬ ਵੱਲ ਸਿੱਧੀ, gear top ਦਾ
ਬਾਹਰ ਜਾਵਾਂ ਤਾਂ ਜ਼ਮਾਨਾ ਸਾਰਾ ਤੱਕਦਾ
ਨੀ ਪੱਟੂ ਪਿੰਡ ਬਨਕੇ ਚਾਦਰਾ ਰੱਖਦਾ
[Post-Chorus: Karan Aujla]
(I’m a, I'm a, I'm a, I'm a— yeah)
I’m a, I'm a, I'm a ਗੱਭਰੂ
(I’m a, I'm a, I'm a, I'm a— yeah)
[Verse 3]
ਅਸੀਂ ਮੰਗਦੇ ਨੀ ਬਾਬਾ ਆਪੇ ਕਰੇ ਪੂਰੀਆਂ
ਸਾਥੋਂ ਜਰੀਆਂ ਨੀ ਜਾਂਦੀਆਂ ਯਾਰਾਂ ਤੋਂ ਦੂਰੀਆਂ
ਨੀ ਸਾਨੂੰ ਕੰਗਣੇ, ਪਰਾਂਦੇ ਕਿੱਥੇ ਪੱਟ ਲੈਣਗੇ?
ਅਸੀਂ ਓਹ ਹਾਂ ਜੋ ਵੈਰੀ ਦੇ ਪਵਾਉਂਦੇ ਚੂੜੀਆਂ
ਨੀ ਸਾਨੂੰ ਬੇਬੇਆਂ ਖਵਾਉਣ ਕੁੱਟ-ਕੁੱਟ ਚੂਰੀਆਂ
ਦੰਢ ਮਾਰਾ ਸਵੇਰੇ ਸ਼ਾਮੀ, ਚੂੰਘੇ ਬੂਰੀਆਂ
ਮੈਂ ਕਿਹਾ ਦੇਖਲਾ ਸਰੀਰ, ਬੀਬਾ ਚੜਿਆ ਪਿਆ ਨੀ
ਪਾਈ ਪੱਟ 'ਤੇ ਗਲੈਰੀ, ਅੱਖ ਵੱਟੇ ਘੂਰੀਆਂ
[Pre-Chorus]
ਲੱਗਦੀ ਤੂੰ ਬੱਲੀਏ, ਪੈੱਗ ਸ਼ਰਾਬ ਦਾ
ਚੱਲ ਚੱਲੀਏ ਕਿੱਤੇ ਨੂੰ ਕਰ ਰਾਬਤਾ
[Chorus]
ਪਾਵੇ Paris 'ਚ ਲੀੜਾ ਲੱਖ-ਲੱਖ ਦਾ
ਨੀ ਪੱਟੂ ਪਿੰਡ ਬਨਕੇ ਚਾਦਰਾ ਰੱਖਦਾ
I’m a, I'm a, I'm a ਗੱਭਰੂ, ਪੁੱਤ ਪੰਜਾਬ ਦਾ
ਜਦੋਂ ਤੁਰਦਾ ਤਾਂ ਸ਼ੇਰ ਵਾਂਗੂ ਜਾਪਦਾ
ਬਾਹਰ ਖੜ੍ਹਕੇ ਜ਼ਮਾਨਾ ਸਾਰਾ ਤੱਕਦਾ
ਨੀ ਪੱਟੂ ਪਿੰਡ ਬਣਕੇ ਚਾਦਰਾ ਰੱਖਦਾ
[Outro]
(I’m a, I'm a, I'm a, I'm a— yeah)
I'm a, I'm a, I'm a ਗੱਭਰੂ
(I’m a, I'm a, I'm a, I'm a— yeah)
I'm a, I'm a, I'm a ਗੱਭਰੂ
(I’m a, I'm a, I'm a, I'm a— yeah)
I'm a, I'm a, I'm a ਗੱਭਰੂ
(I’m a, I'm a, I'm a, I'm a— yeah)