Karan Aujla
Don’t Worry
ਹੋ ਕਰ ਦਈਏ ਹੱਲ ਦੱਸ ਕਿਹੜਿ ਮਸਲਾ ।
ਨਿੱਕੀ ਆ ਜੇ ਗੱਲ ਚਕਣਾ ਨੀ ਅਸਲ੍ਹਾ ।
ਪਹਿਲ ਨਾ ਕਰਾਂ ਮੈਂ ਨਾਹੀ ਰਾਜੀ ਲੜ ਕੇ ।
ਕਰਦਾ ਸਕੈਨ ਨੀ ਨਬਜ਼ ਫੜ ਕੇ ।
ਅੱਖ ਜੇ ਰੱਖੂ ਮੇਰੀ ਜਾਨ ਦੇ ਉੱਤੇ ।
ਅੱਖ ਦੇ ਇਸ਼ਾਰੇ ਨਾਲ ਮੋੜ ਦੇਣੇ ਆ।
ਦੁੱਖ ਤਾਂ ਸੁਣਾ ਨੀ ਸਾਰੇ ਤੋੜ ਦੇਣ ਆ।
ਤੋੜ ਦੇਣੇ ਆ ਤੋੜ ਦੇਣੇ ਆ ।
ਦੁੱਖ ਤਾਂ ਸੁਣਾ ਨੀ ਸਾਰੇ ਤੋੜ ਦੇਣ ਆ।
ਤੋੜ ਦੇਣੇ ਆ ਤੋੜ ਦੇਣੇ ਆ ।

ਵੇ ਇਹੀ ਗੱਲਾਂ ਦੀ ਤਾਂ ਮੈਂਨੂੰ ਰਹਿੰਦੀ ਸਟਰੈਸ ਵੇ।
ਲੋਕਾਂ ਦਾ ਕੀ ਏ ਮਚਦੇ ਨੇ ਦੇਖ success ਵੇ।
ਹਾਂ ਨਿੱਤ ਦੇ ਨੇ ਲਫੜੇ ਮੈਂ ਅੱਕੀ ਪਈ ਆਂ ।
ਤੈਨੂੰ ਸਮਝਾਕੇ ਜੱਟਾਂ ਥੱਕੀ ਪਈ ਆਂ ।
ਅੱਧਿਆਂ ਬਾਰੇ ਤਾਂ ਡਰਦੀ ਨੀ ਦੱਸ ਦੀ ।
ਨੈੰਬੂ ਵਾਂਗੂੰ ਸਾਰੇ ਤੇਂ ਨਿਚੋੜ ਦੇਣੇ ਆਂ।
ਰਹਿਣ ਦੇ ਤੂੰ ਜੱਟਾਂ ਹੱਥ ਜੋੜ ਦੇਣੇ ਆ।
ਜੋੜ ਦੇਣੇ ਆ ਵੇ ਹੱਥ ਜੋੜ ਦੇਣੇ ਆ
ਰਹਿਣ ਦੇ ਤੂੰ ਜੱਟਾਂ ਹੱਥ ਜੋੜ ਦੇਣੇ ਆ।
ਜੋੜ ਦੇਣੇ ਆ ਵੇ ਹੱਥ ਜੋੜ ਦੇਣੇ ਆ

ਹੋ ਗੋਰੀ ਆ ਸਕਿਨ ਗੋਲਡਨ ਵਾਲੀਆਂ ।
ਗੇੜੀ ਲਾਉਣ ਲੈ ਜਾਈਂ ਗੱਡੀਆਂ ਨੇ ਕਾਲੀਆਂ ।
ਘਰੇ ਆ ਜਾਈਂ ਕਲੀਆਂ ਪਵਾ ਦਊ ਗੋਰੀਏ।
ਪੈਣਗੇ ਪਟਾਕੇ ਅੱਗ ਲਾ ਦਊ ਗੋਰੀਏ।
ਜਿੱਥੇ ਤੈਨੂੰ ਲੋੜ ਪੈਣੀ ਲੱਖ ਲੱਖ ਦੀ।
ਲੱਖ ਨਹੀਓਂ ਮਿੱਠੀਏ ਕਰੋੜ ਦੇਣੇ ਆ।
ਦੁੱਖ ਤਾਂ ਸੁਣਾ ਨੀ ਸਾਰੇ ਤੋੜ ਦੇਣ ਆ।
ਤੋੜ ਦੇਣੇ ਆ ਤੋੜ ਦੇਣੇ ਆ ।
ਦੁੱਖ ਤਾਂ ਸੁਣਾ ਨੀ ਸਾਰੇ ਤੋੜ ਦੇਣ ਆ।
ਤੋੜ ਦੇਣੇ ਆ ਤੋੜ ਦੇਣੇ ਆ ।
ਹਾਂ ਇੱਕੋ ਏ ਡਿਮਾਂਡ ਵੇਲ ਪੁਣਾ ਛੱਡ ਦੇ ।
ਦੇਖ ਲੈ ਨਹੀਂ ਤਾਂ ਜੱਟੀ ਹੋ ਜਾਊ ਅੱਡ ਵੇ।
ਤੇਰਿਆਂ promise ਆਂ ਨੇ ਕੀਤਾ ਖੂਨ ਵੇ।
ਗੱਲਾਂ ਨਾਲ ਦਿਨ ਚ ਦਿਖਾਵੇ moon ਵੇ।
ਘਰਾਲੇ ਦੇ ਕਰਨ ਘਰੇ ਰਿਹਾ ਕਰ ਵੇ ।
ਨਹੀਂ ਤਾਂ ਮੈਂ ਬੰਦ ਕਰ ਡੋਰ ਦੇਣੇ ਆ।
ਰਹਿਣ ਦੇ ਤੂੰ ਜੱਟਾਂ ਹੱਥ ਜੋੜ ਦੇਣੇ ਆ।
ਜੋੜ ਦੇਣੇ ਆ ਵੇ ਹੱਥ ਜੋੜ ਦੇਣੇ ਆ
ਰਹਿਣ ਦੇ ਤੂੰ ਜੱਟਾਂ ਹੱਥ ਜੋੜ ਦੇਣੇ ਆ।
ਜੋੜ ਦੇਣੇ ਆ ਵੇ ਹੱਥ ਜੋੜ ਦੇਣੇ ਆ

ਦੁੱਖ ਤਾਂ ਸੁਣਾ ਨੀ ਸਾਰੇ ਤੋੜ ਦੇਣ ਆ।
ਤੋੜ ਦੇਣੇ ਆ ਤੋੜ ਦੇਣੇ ਆ ।
ਦੁੱਖ ਤਾਂ ਸੁਣਾ ਨੀ ਸਾਰੇ ਤੋੜ ਦੇਣ ਆ।
ਤੋੜ ਦੇਣੇ ਆ ਤੋੜ ਦੇਣੇ ਆ ।