[Chorus]
ओ, मुझे छोड़कर जो तुम जाओगे
बड़ा पछताओगे, बड़ा पछताओगे
[Bridge]
ਸੁਨੀਆਂ-ਸੁਨੀਆਂ ਗਲੀਆਂ ਦੇ ਵਿੱਚ ਰੋਲ ਨਾ ਦੇਈਂ
ਬੂਹੇ ਕਿਸੇ ਹੋਰ ਲਈ ਤੂੰ ਖੋਲ ਨਾ ਦੇਈਂ
ਓ, ਸ਼ਾਇਰ Jaani ਜੇ ਰੁਲਾਓਗੇ
बड़ा पछताओगे, बड़ा पछताओगे
[Verse 1]
ਤੇਰੇ ਬਿਨਾ ਜ਼ਿੰਦਗੀ ਗੁਜ਼ਾਰਾਂਗੇ ਕਿਵੇਂ?
"ਜਾਨ, ਜਾਨ" ਕਿਹਨੂੰ ਪੁਕਾਰਾਂਗੇ ਕਿਵੇਂ?
ਕਰੋਗੇ, ਜੇ ਕਰੋਗੇ, ਜੇ ਦਗਾ ਕਰੋਗੇ
ਸਾਡੇ ਵਾਲੀ ਮੌਤ ਤੁਸੀ ਵੀ ਤੇ ਮਰੋਗੇ
ਓ, ਅੱਲਾਹ ਵੇਖਦਾ, ਜ਼ੁਲਮ ਕਮਾਓਗੇ
बड़ा पछताओगे, बड़ा पछताओगे
[Chorus]
ओ, मुझे छोड़कर जो तुम जाओगे
बड़ा पछताओगे, बड़ा पछताओगे
[Verse 2]
मुझसे जो नज़रें चुराने लगे हो
लगता है कोई और गली जाने लगे हो
ख़्वाब जो देखे हम दोनों ने मिल के
धीरे-धीरे क्यूँ दफ़नाने लगे हो?
ਕਰ ਨਾ ਤੂੰ ਹੋਰ ਬਰਬਾਦ, ਛੱਡ ਦੇ
ਰੋਂਦਿਆ ਦਾ ਲੈਨਾ ਸੁਆਦ, ਛੱਡ ਦੇ
ਜੇ ਸਾਹਨੂੰ ਪਿਆਰ ਲਈ ਐਨਾ ਤਰਸਾਓਗੇ
बड़ा पछताओगे, बड़ा पछताओगे
[Chorus]
ओ, मुझे छोड़कर जो तुम जाओगे
बड़ा पछताओगे, बड़ा पछताओगे