ਦਿਲਬਰਾ ਵੇ ਤੇਰੀਆਂ ਦਿਲਬਰੀਆਂ
ਹੋਇਆ ਦੂਰ, ਮੇਰੀ ਜਾਣ 'ਤੇ ਬਣੀ ਆ
ਦਿਲਬਰਾ ਵੇ ਤੇਰੀਆਂ ਦਿਲਬਰੀਆਂ
ਹੋਇਆ ਦੂਰ, ਮੇਰੀ ਜਾਣ 'ਤੇ ਬਣੀ ਆ
ਗੱਲ ਤੇਰੀ-ਮੇਰੀ ਸੀ, ਬਸ ਰਹਿ ਗਈ ਤੇਰੀ ਵੇ
ਮਾਫ਼ ਕਰ ਦੇ ਮੈਨੂੰ, ਮਿਹਰਬਾਣੀ ਤੇਰੀ ਵੇ
ਗੱਲ ਤੇਰੀ-ਮੇਰੀ ਸੀ, ਉਹ ਬਸ ਰਹਿ ਗਈ ਮੇਰੀ ਵੇ
ਮਾਫ਼ ਕਰ ਦੇ ਮੈਨੂੰ, ਮਿਹਰਬਾਣੀ ਤੇਰੀ ਵੇ
ਹੁਣ ਹੱਥ ਮੈਂ ਜੋੜਾਂ, ਤੂੰ ਗੁੱਸਾ ਛੱਡ ਦੇ
ਸੱਭ ਮਣ ਜਾਵਾਂ ਮਰਜ਼ੀ ਜੋ ਤੇਰੀ ਵੇ
ਮੇਰਾ ਚੰਨਾ ਤਾਂ ਖੋ ਗਿਆ
ਮੇਰੇ ਕੋਲ 'ਤੇ ਰਹਿ ਗਏ ਨੇ ਅੰਬਰ ਦੇ ਤਾਰੇ ਨੇ
ਦਿਲਬਰਾ ਵੇ ਤੇਰੀਆਂ ਦਿਲਬਰੀਆਂ
ਹੋਇਆ ਦੂਰ, ਮੇਰੀ ਜਾਣ 'ਤੇ ਬਣੀ ਆ
ਦਿਲਬਰਾ ਵੇ ਤੇਰੀਆਂ ਦਿਲਬਰੀਆਂ
ਹੋਇਆ ਦੂਰ, ਮੇਰੀ ਜਾਣ 'ਤੇ ਬਣੀ ਆ
(ਦਿਲਬਰਾ ਵੇ ਤੇਰੀ ਦਿਲਬਰੀਆਂ)
(ਹੋਇਆ ਦੂਰ, ਮੇਰੀ ਜਾਣ 'ਤੇ ਬਣੀ ਆ)
(ਦਿਲਬਰਾ ਵੇ ਤੇਰੀ ਦਿਲਬਰੀਆਂ)
(ਹੋਇਆ ਦੂਰ, ਮੇਰੀ ਜਾਣ 'ਤੇ ਬਣੀ ਆ)
ਜਾਣ ਬਣਾ ਕੇ ਜਾਣ ਹੀ ਕੱਢ ਲਈ ਜਾਣ ਵਾਲੇ ਨੇ
ਤੇਰੇ ਬਿਨ ਮੈਂ ਕਿਸ ਕਾਮ ਦਾ, ਸੋਚਿਆ ਨਹੀਂ ਮਰਜਾਣੇ ਨੇ
ਜਾਣ ਬਣਾ ਕੇ ਜਾਣ ਹੀ ਕੱਢ ਲਈ ਜਾਣ ਵਾਲੇ ਨੇ
ਤੇਰੇ ਬਿਨ ਮੈਂ ਕਿਸ ਕਾਮ ਦਾ, ਸੋਚਿਆ ਨਹੀਂ ਮਰਜਾਣੇ ਨੇ
ਮੇਰਾ ਚੰਨਾ ਤਾਂ ਖੋ ਗਿਆ
ਮੇਰੇ ਕੋਲ 'ਤੇ ਰਹਿ ਗਏ ਨੇ ਅੰਬਰ ਦੇ ਤਾਰੇ ਨੇ
ਦਿਲਬਰਾ ਵੇ ਤੇਰੀਆਂ ਦਿਲਬਰੀਆਂ
ਹੋਇਆ ਦੂਰ, ਮੇਰੀ ਜਾਣ 'ਤੇ ਬਣੀ ਆ
ਦਿਲਬਰਾ ਵੇ ਤੇਰੀਆਂ ਦਿਲਬਰੀਆਂ
ਹੋਇਆ ਦੂਰ, ਮੇਰੀ ਜਾਣ 'ਤੇ ਬਣੀ ਆ
ਤੇਰੇ ਬਿਨ (ਤੇਰੇ ਬਿਨ) ਮੇਰੀ ਜਾਣ ਨਿਕਲਦੀ
ਯਾਰਾ, ਤੈਨੂੰ ਸਮਝ ਨਾ ਆਵੇ
ਓ, ਜੁਦਾਈ ਤੇਰੀ ਜ਼ਹਿਰ ਦੇ ਵਰਗੀ
ਮੇਰੀ ਰੂਹ ਵੀ ਮਰਦੀ ਜਾਵੇ
(ਦਿਲਬਰਾ ਵੇ ਤੇਰੀ ਦਿਲਬਰੀਆਂ)
(ਹੋਇਆ ਦੂਰ, ਮੇਰੀ ਜਾਣ 'ਤੇ ਬਣੀ ਆ)