R. Nait
Kanda Taar(Official Video) | R Nait | Music Empire | Latest Punjabi Songs 2020 R Nait - R Nait Lyrics in punjsbi
ਹੋ ਸੋਹਣੀਏ ਸ਼ਰੀਕੇ ਤੇ ਕਬੀਲੇ ਚੋ
ਉ ਕਰਦਾ ਜਾਂਦਾ ਸੀ ਮੁੰਡਾ ਲੀਡ ਨੀ
ਹੋ ਪੈਰ ਕਿੱਥੋ ਵੱਜ ਗਏ ਬਰੇਕ ਤੇ
ਮਸਾਂ ਮੱਠੀ ਮੱਠੀ ਫੜੀ ਸੀ ਸਪੀਡ ਨੀ
(ਮਸਾਂ ਮੱਠੀ ਮੱਠੀ ਫੜੀ ਸੀ ਸਪੀਡ ਨੀ)
ਰੱਬ ਸੁੱਖ ਰੱਖੇ ਛੇਤੀ ਛੁਪਜੇ
ਜਿਹੜਾ ਚੀਨ ਵੱਲੋ ਚਾੜਿ੍ਆ ਏ ਚੰਦ ਨੀ
ਕ੍ਹਾਨੂੰ ਵੇਖ ਕੇ ਘੜੂਕਾ ਮੇਰਾ ਡੁਸਕੇ
ਇਥੇ ਹੋ ਗਿਆ ਜਹਾਜ਼ ਕੁੜੇ ਬੰਦ ਨੀ
(ਇਥੇ ਹੋ ਗਿਆ ਜਹਾਜ਼ ਕੁੜੇ ਬੰਦ ਨੀ)
ਹੋ ਮਸਾਂ ਮਿਲੀਆਂ ਸੀ ਬਿੱਲੋ ਕਾਮਯਾਬੀਆਂ
(ਉ ਮਿਲੀਆਂ ਸੀ ਬਿੱਲੋ ਕਾਮਯਾਬੀਆਂ)
ਨੀ ਕਰੋਨਾ ਵਾਲਾ ਸੱਪ ਡੱਸ ਗਿਆ
(ਕਰੋਨਾ ਵਾਲਾ ਸੱਪ ਡੱਸ ਗਿਆ)
ਹੋ ਤੇਰੇ ਸੋਹਣੀਏਂ ਕਬੀਲਦਾਰ ਦਾ
ਕੰਡਾ ਤਾਰ ਚ ਪਜ਼ਾਮਾ ਫਸ ਗਿਆ
ਉ ਤੇਰੇ ਸੋਹਣੀਏਂ ਕਬੀਲਦਾਰ ਦਾ
ਕੰਡਾ ਤਾਰ ਚ ਪਜ਼ਾਮਾ ਫਸ ਗਿਆ
ਉ ਤੇਰੇ ਸੋਹਣੀਏਂ ਕਬੀਲਦਾਰ ਦਾ
ਕੰਡਾ ਤਾਰ ਚ ਪਜ਼ਾਮਾ ਫਸ ਗਿਆ
ਸੀਗਾ ਮਾਰਦਾ ਮੁਲਕ ਮੇਰਾ ਲਾਲੀਆਂ
ਉ ਜਮਾਂ ਡਿਟੋ ਕਾਪੀ ਸੀ ਗੁਲਾਬ ਦੀ
ਜਿਹੜੀ 24 ਘੰਟੇ ਕਰਦੀ ਡਿਉਟੀਆਂ
ਜਿਉਂਦੀ ਰਹੇ ਪੁਲਿਸ ਪੰਜਾਬ ਦੀ
(ਜਿਉਂਦੀ ਰਹੇ ਪੁਲਿਸ ਪੰਜਾਬ ਦੀ)
ਐਵੇ ਹੌਂਸਲਾ ਨਾ ਛੱਡ ਜਿਉਂਣ ਜੋਗੀਏ
ਪੈ ਜਾਉ ਫਿਕਰਾਂ ਚ ਤੇਰਾ ਰੰਗਰੂਟ ਨੀ
ਮੇਰਾ ਸੋਹਣੀਏਂ ਨੀ ਡੱਬੀਦਾਰ ਪਰਨਾ
ਤੇਰਾ ਹੋਲਡ ਤੇ ਪੈ ਗਿਆ ਏ ਸੂਟ ਨੀ
ਉ ਜਿਵੇਂ ਰੇਲ ਗੱਡੀ ਨਚਦੀਏ ਲਾਈਨ ਤੇ
(ਉ ਜਿਵੇਂ ਰੇਲ ਗੱਡੀ ਨਚਦੀਏ ਲਾਈਨ ਤੇ)
ਸਾਡੀ ਹਿੱਕ ਤੇ ਕਰੋਨਾ ਨੱਚ ਗਿਆ
(ਸਾਡੀ ਹਿੱਕ ਤੇ ਕਰੋਨਾ ਨੱਚ ਗਿਆ)
Read full lyrics- https://www.punjabilyrics.info/2020/04/kanda-taarofficial-video-r-nait-lyrics.html