R. Nait
Dukh Na Aave (ਦੁੱਖ ਨਾ ਆਵੇ) Lyrics in Punjabi and English by R Nait
Ho Assi Laike Sarkaare Ni Umeed Bolde
Haye Desh Lyi Hoye Jo Shaheed Bolde..

Ha Laike Sarkaare Ni Umeed Bolde
Desh Lyi Hoye Jo Shaheed Bolde
Buhe Baihke Udeedkdi Hundi Si Maa Saadi
Kite Saade Jaan Pisho'n Oho Chupp Na Hove..

Ikko Ehshaan Ni Tu Kri Sarkaare
Putta Diya'n Kurbaaniya Da Dukh Na Hove
Ikko Ehshaan Ni Tu Kri Sarkaare
Putta Diya'n Kurbaaniya Da Dukh Na Hove..

Haye Vaikeo Kitte Likh Deyo Na
Kishmat Maadi Oye
Saade Jaan Pisho'n Bacche Saade
Jaan Na Daihaadi 'Te..
Read Complete Song


ਹੋ ਅਸੀਂ ਲੈ ਕੇ ਸਰਕਾਰੇ ਨੀ ਉਮੀਦ ਬੋਲਦੇ
ਹਾਏ ਦੇਸ਼ ਲਈ ਹੋਏ ਜੋ ਸ਼ਹੀਦ ਬੋਲਦੇ..

ਹਾ ਲੈ ਕੇ ਸਰਕਾਰੇ ਨੀ ਉਮੀਦ ਬੋਲਦੇ
ਦੇਸ਼ ਲਈ ਹੋਏ ਜੋ ਸ਼ਹੀਦ ਬੋਲਦੇ
ਬੂਹੇ ਬਹਿ ਕੇ ਉਡੀਕ ਦੀ ਹੁੰਦੀ ਸੀ ਮਾਂ ਸਾਡੀ
ਕਿਤੇ ਸਾਡੇ ਜਾਣ ਪਿੱਛੋਂ ਉਹ ਚੁੱਪ ਨਾ ਹੋਵੇ..

ਇੱਕੋ ਅਹਿਸਾਨ ਨੀਂ ਤੂੰ ਕਰੀਂ ਸਰਕਾਰੇ
ਪੁੱਤਾਂ ਦੀਆਂ ਕੁਰਬਾਨੀਆਂ ਦਾ ਦੁੱਖ ਨਾ ਹੋਵੇ
ਇੱਕੋ ਅਹਿਸਾਨ ਨੀਂ ਤੂੰ ਕਰੀਂ ਸਰਕਾਰੇ
ਪੁੱਤਾਂ ਦੀਆਂ ਕੁਰਬਾਨੀਆਂ ਦਾ ਦੁੱਖ ਨਾ ਹੋਵੇ..

ਹਾਏ ਵੇਖਿਓ ਕਿਤੇ ਲਿਖ ਦਿਓ ਨਾ ਕਿਸਮਤ ਮਾੜੀ ਓਏ
ਸਾਡੇ ਜਾਣ ਪਿੱਛੋਂ ਬੱਚੇ ਸਾਡੇ ਜਾਣ ਨਾਲ ਦਿਹਾੜੀ 'ਤੇ..

ਹੋ ਵੇਖਿਓ ਕਿਤੇ ਲਿਖ ਦਿਓ ਨਾ ਕਿਸਮਤ ਮਾੜੀ ਓਏ
ਜਾਣ ਪਿੱਛੋਂ ਬੱਚੇ ਸਾਡੇ ਜਾਣ ਨਾਲ ਦਿਹਾੜੀ..
Read Complete Song