R. Nait
Success Kaur Lyrics in Punjabi
ਆਹ ਲਾਡੀ ਗਿੱਲ!
ਨੀਂ ਤੂੰ ਕੁੜੀਏ ਕਪਾਹ ਦੇ ਫੁੱਟ ਵਰਗੀ
ਤੈਥੋਂ ਰੱਖਣਾ ਕੀ ਓਹਲਾ ਕੁੜੀਏ
ਡਰ ਲੱਗਦਾ ਛੜਾ ਨਾ ਮੁੰਡਾ ਤੁਰਜੇ
ਮਾੜਾ ਟਾਈਮ ਆ ਵਿਚੋਲਾ ਕੁੜੀਏ
ਡਰ ਲੱਗਦਾ ਛੜਾ ਨਾ ਮੁੰਡਾ ਤੁਰਜੇ
ਮਾੜਾ ਟਾਈਮ ਆ ਵਿਚੋਲਾ ਕੁੜੀਏ
ਦਿਲ ਕਰਦਾ ਨੀ ਮੇਰਾ ਮਾੜੇ ਕਹਿਣ ਨੂੰ
ਜੋ ਮੇਰੇ ਗਾਣਿਆਂ 'ਚ ਪਾਉਂਦੇ ਰਹਿੰਦੇ ਜਾਨ ਨੀ
ਚਾਰ ਪੰਜ ਕੁ ਰਕਾਨੇ ਮੇਰੇ ਸਾਲੇ ਆ
ਜਿਨ੍ਹਾਂ ਧੋਖਿਆਂ ਦੀ ਕਰੀ ਏ ਦੁਕਾਨ ਨੀ
ਚਾਰ ਪੰਜ ਕੁ ਰਕਾਨੇ ਮੇਰੇ ਸਾਲੇ ਆ
ਜਿਨ੍ਹਾਂ ਧੋਖਿਆਂ ਦੀ ਕਰੀ ਏ ਦੁਕਾਨ ਨੀ
ਜਦੋਂ ਤੁਰਦਾ ਮੈਂ ਨਾਲ ਨਾਲ ਤੁਰਦੀ
ਜਦੋਂ ਤੁਰਦਾ ਮੈਂ ਨਾਲ ਨਾਲ ਤੁਰਦੀ
ਖਹਿੜਾ ਛੱਡਦੀ ਨਾ ਮੇਰਾ ਸਟਰੈੱਸ ਕੌਰ ਨੀ
ਹੋ ਰਿਸ਼ਤੇ ਦੀ ਗੱਲ ਚੱਲੇ ਲੰਮੇ ਟਾਈਮ ਤੋਂ
ਮੇਰੇ ਘਰਦੀ ਦਾ ਨਾਮ ਸਕਸੈੱਸ ਕੌਰ ਨੀ
ਓ ਰਿਸ਼ਤੇ ਦੀ ਗੱਲ ਚੱਲੇ ਲੰਮੇ ਟਾਈਮ ਤੋਂ
ਮੇਰੇ ਘਰਦੀ ਦਾ ਨਾਮ ਸਕਸੈੱਸ ਕੌਰ ਨੀ
Read Complete Song