Ranjit Bawa
Manzil Lyrics by Ranjit Bawa in Punjabi, Hindi and English
Manzil Song by Ranjit Bawa is his most recently released song, with music from Desi Crew. Song lyrics are written by Bikk Dhillon while video is directed by Savio & Yug

Manzil Lyrics by Ranjit Bawa in Punjabi

ਦੇਸੀ ਕਰੂ... ਦੇਸੀ ਕਰੂ..

ਮੇਰੇ ਯਾਰੋ ਬੇਰੁਜ਼ਗਾਰੋ
ਐਂਵੇਂ ਨਾ ਹੌਂਸਲਾ ਹਾਰੋ
ਤਕੜੇ ਹੋ ਕੇ ਹਮਲਾ ਮਾਰੋ
ਵਕਤ ਗੁਜ਼ਰਦਾ ਜਾਵੇ ਜੀ..

ਅੱਖਾਂ ਖੋਲ੍ਹੋ ਹੁਣ ਨਾ ਡੋਲੋ
ਐਂਵੇਂ ਨਾ ਜਵਾਨੀ ਰੋਲੋ
ਜ਼ਜਬਾ ਆਪਣੇ ਅੰਦਰੋਂ ਟੋਲੋ
ਮਿਹਨਤ ਰੰਗ ਲਿਆਵੇਗੀ

ਕੀ ਹੁੰਦੀਆਂ ਨੇ ਤਕਦੀਰਾਂ
ਏਹ ਹੱਥਾਂ ਦੀਆਂ ਲਕੀਰਾਂ
ਯਾਰੋ ਬਦਲ ਦਿਓ ਤਸਵੀਰਾਂ
ਡਰ ਜਾਣਾ ਮੰਜ਼ੂਰ ਨਈਂ

ਜੋ ਹੋਣ ਇਰਾਦੇ ਪੱਕੇ
ਭਾਵੇਂ ਦੁਨੀਆਂ ਮਾਰੇ ਧੱਕੇ
ਬੰਦਾ ਦਿਲ ਨਾ ਛੋਟਾ ਰੱਖੇ
ਮੰਜ਼ਿਲ ਬਹੁਤੀ ਦੂਰ ਨਈਂ
ਮੰਜ਼ਿਲ ਬਹੁਤੀ ਦੂਰ ਨਈਂ