Nimrat Khaira
Soorjan Wale Lyrics in Punjabi and English Fonts
Soorjan Wale Lyrics in Punjabi Fonts - Amrinder Gill Ft. Ammy Virk

ਸਾਡੇ ਚਾਅ ਵੀ ਜਵਾਨੀ ਵਾਲੇ ਖਾ ਗਈਆਂ ਨੇ
ਵਈਆਂ ਸਰਕਾਰ ਦੀਆਂ
ਸਾਡੇ ਚਾਅ ਵੀ ਜਵਾਨੀ ਵਾਲੇ ਖਾ ਗਈਆਂ ਨੇ
ਵਈਆਂ ਸਰਕਾਰ ਦੀਆਂ..

ਪੱਗਾਂ ਪਾਟੀਆਂ ਮੈਥੋਂ ਨਈਂ ਜਰ ਹੁੰਦੀਆਂ
ਨੀ ਮੇਰੇ ਸਰਦਾਰ ਦੀਆਂ
ਪੱਗਾਂ ਪਾਟੀਆਂ ਮੈਥੋਂ ਨਈਂ ਜਰ ਹੁੰਦੀਆਂ
ਨੀ ਮੇਰੇ ਸਰਦਾਰ ਦੀਆਂ..

ਓਦੀ ਡਿਗਰੀ ਟਰੰਕ ਵਿੱਚ ਰੁਲਦੀ
ਤੇ ਮੰਡੀਆਂ 'ਚ ਰੁਲੇ ਆਪ ਨੀ
ਰੋਂਦੇ ਹੋਇਆਂ ਨੂੰ ਹਸਾਉਣ ਵਾਲਾ ਜੱਟ ਸੀ
ਤੇ ਹੁਣ ਰਹਿੰਦਾ ਚੁੱਪ-ਚਾਪ ਨੀ
ਰੋਂਦੇ ਹੋਇਆਂ ਨੂੰ ਹਸਾਉਣ ਵਾਲਾ ਜੱਟ ਸੀ
ਤੇ ਹੁਣ ਰਹਿੰਦਾ ਚੁੱਪ-ਚਾਪ ਨੀ..

ਉੱਤੋਂ ਖ਼ਬਰਾਂ ਵੀ ਬਹੁਤ ਹੀ ਸਤਾਉਂਦੀ ਨੇ
ਭੈੜੀ ਅਖ਼ਬਾਰ ਦੀਆਂ
ਪੱਗਾਂ ਪਾਟੀਆਂ ਮੈਥੋਂ ਨਈਂ ਜਰ ਹੁੰਦੀਆਂ
ਨੀ ਮੇਰੇ ਸਰਦਾਰ ਦੀਆਂ....
Click here to read complete lyrics

Soorjan Wale Lyrics in English Fonts - Amrinder Gill Ft. Ammy Virk
Saade Cha Vi Jawani Wale Kha Gaiyan Ne
Vaiyan Sarkaar Diyan
Sadey Cha Vi Jawaani Waley Kha Gaiyan Ne
Vaiyan Sarkaar Diyan..

Paggan Paatiyan Maithon Ni Jar Hundiyan
Ni Mere Sardar Diyan
Paggan Paatiyan Maithon Ni Jar Hundiyan
Ni Mere Sardar Diyan..

Ohdi Degree Trunk Wich Ruldi
Te Mandiyan Ch Rule Aap Ni
Ronde Hoye’an Nu Hasaun Wala Jatt Si
Te Hun Rehnda Chup-chap Ni
Ronde Hoye’an Nu Hasaun Waala Jatt Si
Te Hun Rehnda Chup-chaap Ni..
Click here to read complete lyrics