Bohemia
Same beef ਪੰਜਾਬੀ
Sidhu Moose Wala!
Bohemia!
Brown boys in the buildin’!
Shout out to byg byrd!
You know what time it is?
Imma Imma Brown Boy!
ਓਹੀ day schedule ਏ ਤੇ ਓਹੀ same rule ਏ
ਓਹੀ ਏ ਸੁਭਾ ਨਈਯੋ change ਕਿਤਾ fame ਨੇ
Counting’ਆ ਚ ਵੈਰੀ ਬਡੇ, Case ਕੁਝ ਜੇਹਰੀ ਬਡੇ
ਰੋਜ਼ enquiry ਬਡੇ news’ਆ ਵਿਚ ਨੇਮ ਨੇ
ਓੰਵੇ ਪਿਚੇ hooter ਦਿਮਾਗ computer
ਜੱਟ ਵੈਰੀਅਾਂ ਲੇਈ shooter ਤੇ ਅਲੜਾਂ ਲੇਈ thief ਨੇ
ਭਾਵੇ time ਹੋਆ change, ਥੱਲੇ ਓਹੀ ਕਾਲੀ Range
ਵਿਚ ਓਹੀ same ਯਾਰ, ਸਾਡੇ ਓਹੀ same beef ਨੇ
Time ਹੋਆ change, ਥੱਲੇ ਓਹੀ ਕਾਲੀ Range
ਵਿਚ ਓਹੀ same ਯਾਰ, ਸਾਡੇ ਓਹੀ same beef ਨੇ
ਓੰਵੇ ਗੋਲੀ ਮੁੱਡ ਆ
Toronto same hood ਆ
ਬਾਕੀ ਸਭ good ਆ ਨੀ ਬਸ ਏਥੇ peace ਨੀ
ਕਰਜ਼ੇ ਚ ਲੇਇ ਨਾ ਟੈਂਪੂ ਬਨਦੇ train-ਆ
ਲਂਡੂ ਗਲ ਪਾਕੇ chain’ਆ ਸਡੀ ਕਰਦੇ ਆ ਰੀਸ ਨੀ
ਓੰਵੇ ਬੀਬਾ ਲਡਦੇ ਆ
Anti-ਆ ਤੇ ਚੜਦੇ ਆ
ਕਰਦੇ ਯਾ ਮਰਦੇ ਆ, ਓਦਾਂ ਦੇ believe ਨੇ
Read more...