Prem Dhillon
Majha Block (Punjabi)
[Intro]
ਪ੍ਰੇਮ ਨਾਮ ਹੈ ਮੇਰਾ... ਪ੍ਰੇਮ

[Verse 1]
ਉਹ ਨਿੱਕਲ ਬਾਹਰ ਵੇਖ ਸੜਕਾਂ ਤੇ ਕੌਣ ਨੀ
ਮਸ਼ਰੀ ਮੰਡੀਰ ਨੂੰ ਆ ਨੱਥ ਪਾਵੇ ਕੌਣ ਨੀ?
ਕਈ ਆ ਯੱਕੇ ਵਿਚੋਂ ਫਿਰਦੇ ਕਈ ਡੱਕੇ ਆ
ਇਨ੍ਹਾਂ ਦੀ ਐੱਸ ਅੱਗੇ ਬਾਕੀ ਸਾਰੇ down ਨੀ
ਕੂਣੀ (dialect, ਬੋਲਣੀ/ਬੋਲ-ਬਾਣੀ) ਤੋਂ ਸੁਣੀ ਦੇ ਆ ਮਾੜੇ ਮੁੰਡੇ ਮਾਝੇ ਦੇ
ਕੂਣੀ (dialect, ਬੋਲਣੀ/ਬੋਲ-ਬਾਣੀ) ਤੋਂ ਸੁਣੀ ਦੇ ਆ ਮਾੜੇ ਮੁੰਡੇ ਮਾਝੇ ਦੇ
ਤੇਰੇ ਜੇ ਝੱਟ ਵਿਚ ਧਰ ਦਿੰਦੇ ਮਉਰ ਨੀ

[Chorus]
ਮਉਰ ਨੀ... ਕੱਢ ਟੈਮ ਵੇਖਣੇ ਜੇ ਜੌਹਰ ਨੀ
ਜੌਹਰ ਨੀ... street'an ਉੱਤੇ ਜੱਟਾਂ ਦੀ ਆ ਟੋਹਰ ਨੀ
ਟੌਹਰ ਨੀ... ਕੱਢ ਟੈਮ ਵੇਖਣੇ ਜੇ ਜੌਹਰ ਨੀ

[Verse 2]
ਜੁੱਤੀ ਜੇ ਪਾਉਂਦੇ, ਜੁੱਤੀ ਵਾਹੁਣੇ ਨੂੰ ਵੀ ਤੇਜ਼ ਨੀ
ਢਿੱਲੋਂ ਦਾ ਬੀਬੀਆਂ ਚ ਫੁਲ ਆ craze ਨੀ
ਗੱਲ-ਗੱਲ ਉੱਤੇ ਗਾਲ਼ ਕੱਢਣੀ ਆ ਲਾਜਮੀ
ਭੈਣਚੋ ਆ ਇਨ੍ਹਾਂ ਦਾ common phrase ਨੀ
ਲਾਹਮੇ ਤੇ ਮਾਮੇ ਘਰੇ ਆਉਂਦੇ bi-weekly
ਲਾਹਮੇ ਤੇ ਮਾਮੇ ਘਰੇ ਆਉਂਦੇ bi-weekly
ਵੱਜੇ ਲਲਕਾਰਾ ਧੱਕ ਪੈਂਦੀ ਜਾਕੇ ਲਾਹੋਰ ਨੀ
[Chorus]
ਲਾਹੌਰ ਨੀ... ਕੱਢ ਟੈਮ ਵੇਖਣੇ ਜੇ ਜੌਹਰ ਨੀ
ਜੌਹਰ ਨੀ... street'an ਉੱਤੇ ਜੱਟਾਂ ਦੀ ਆ ਟੋਹਰ ਨੀ
ਟੌਹਰ ਨੀ... ਕੱਢ ਟੈਮ ਵੇਖਣੇ ਜੇ ਜੌਹਰ ਨੀ

[Verse 3]
Sharp ਜਿਹੀ look ਉੱਤੋਂ ਮਹਿੰਗੀ ਥੱਲੇ ਗੱਡ (ride, ਗੱਡੀ) ਨੀ
ਕਾਲੀ ਦਾ ਵੈਲ ਕੋਈ ਹੋਰ ਨਾ ਡਰੱਗ ਨੀ
ਵੇਖਣੇ ਆ ਕੋਲੋਂ? ਵੇਖੀ ਜ਼ੂਮ ਕਰ ਫੋਟੋਆਂ 'ਚ
ਦੂਰੋਂ ਆ gang sign ਕਰਦੇ ਨਾ hug ਨੀ
ਭਾਊ ਪਛਾਣ ਕਿਹੜਾ ਹੱਥ ਆਉਣ ਪਾਉ ਨੀ
ਚਵਲਾਂ ਲਯੀ ਆ ਖੂਨ ਚ ਮੁੱਢ ਤੋਂ ਈ ਕੌੜ ਨੀ

[Chorus]
ਕੌੜ ਨੀ ... ਕੱਢ ਟੈਮ ਵੇਖਣੇ ਜੇ ਜੌਹਰ ਨੀ
ਜੌਹਰ ਨੀ... street'an ਉੱਤੇ ਜੱਟਾਂ ਦੀ ਆ ਟੋਹਰ ਨੀ
ਟੌਹਰ ਨੀ... ਕੱਢ ਟੈਮ ਵੇਖਣੇ ਜੇ ਜੌਹਰ ਨੀ

[Verse 4]
ਸ਼ਾਮਾਂ ਨੂੰ ਲੱਗੇ ਦਿੰਨੇ ਹੁੰਦੇ break-up ਨੀ
ਕਾਹਲੀਆਂ ਸਾਡੇ ਨਾਲ coffee ਉੱਤੇ ਬਹਿਣ ਨੂੰ
ਜਾਹਲੀ ਨਾ ਜਾਣੀ ਸਾਰੇ Gucci ਆਲੇ ਸੱਪ ਨੀ
ਆਵੇ ਨਾ ਰਾਸ ਜੱਗੋਂ ਵੱਖਰੀ ਕਲਾਸ ਨੀ
ਆਵੇ ਨਾ ਰਾਸ ਜੱਗੋਂ ਵੱਖਰੀ ਕਲਾਸ ਨੀ
ਰਹਿੰਦੇ ਜੋ ਪਿਛੇ ਪਿਛੇ ਜਾਣੀ ਨਾ ਉਹ ਭਉਰ ਨੀ
[Chorus]
ਭਉਰ ਨੀ ... ਕੱਢ ਟੈਮ ਵੇਖਣੇ ਜੇ ਜੌਹਰ ਨੀ
ਜੌਹਰ ਨੀ... street'an ਉੱਤੇ ਜੱਟਾਂ ਦੀ ਆ ਟੋਹਰ ਨੀ
ਟੌਹਰ ਨੀ... ਕੱਢ ਟੈਮ ਵੇਖਣੇ ਜੇ ਜੌਹਰ ਨੀ
ਟੋਹਰ ਨੀ... ਮਾਝੇ ਆਲਿਆਂ ਦਾ ਚੱਲੇ ਦੌਰ ਨੀ
ਟੌਹਰ ਨੀ... ਕੱਢ ਟੈਮ ਵੇਖਣੇ ਜੇ ਜੌਹਰ ਨੀ

ਗੱਫੇ ਲੈਣੀ ਦੇ ਕਈ ਖਹਿਦੇ ਆ ਨੀ ਜਾਣ ਕੇ
ਆਉਦੇ ਆ ਛਿਤਰ ਦੇ ਜੋਰ ਕਈ ਠੀਕ ਨੀ