Ikky
Ain’t No Sunshine - Spotify Singles
ਤੇਰੇ ਵੱਲ ਤੇਰੇ ਵੱਲ
Tere val Tere val
ਤੇਰੇ ਵੱਲ ਤੇਰੇ ਵੱਲ ਵੇਖ ਵੇਖ ਜੀਨੇ ਆਂ
Tere val tere val vekh vekh jeene aa
Ain’t no sunshine when she’s gone
ਵੇਖ ਵੇਖ ਜੀਨੇ ਆਂ
Vekh vekh jeene aa
It’s not warm when she’s away
Ain’t no sunshine when she’s gone
She’s always gone too long
Anytime she goes away
ਤੇਰੇ ਵੱਲ ਤੇਰੇ ਵੱਲ ਵੇਖ ਵੇਖ ਜੀਨੇ ਆਂ
Tere val tere val vekh vekh jeene aa
ਮੈਨੂੰ ਹੁਣ ਉਮਰਾਂ ਲਈ ਹਾਂ ਕਰਦੇ
Meinu hun umaran lai haan karde
ਜਿੰਦ ਮੇਰੀ ਤੇਰੇ ਹੀ ਤੂੰ ਨਾਂ ਕਰਦੇ
Jind meri tere he Tu haan karde
ਤੂੰ ਏ ਮੇਰੇ ਵਾਸਤੇ ਤੇ ਮੈਨੂੰ ਤੇਰੇ ਕੋਲ ਰੱਖ
Tu e mere vaste te mainu Tere kol rakh
ਬਾਕੀ ਸਾਰੀ ਦੁਨੀਆ ਪਿੱਛਾਂ ਕਰਦੇ
Baaki sari dunia pichan karde
ਮੁੰਡਾ ਸੰਦੂਆਂ ਦਾ ਵੀ ਤਾਂ ਬੀਕਾਨੇਰੀ (sunshine)
Munda Sandhuan da vi ta bikaneri
ਤੇਰੇ ਵੱਲ ਤੇਰੇ ਵੱਲ ਤੇਰੇ (ain’t no sunshine)
ਤੇਰੇ ਵੱਲ ਤੇਰੇ ਵੱਲ ਵੇਖ ਵੇਖ ਜੀਨੇ ਆਂ ਨੀ
Tere val tere val vekh vekh jeene aa
ਤੇਰੇ ਵੱਲ ਤੇਰੇ ਵੱਲ ਵੇਖ ਵੇਖ ਜੀਨੇ ਆਂ
ਤੇਰੇ ਵੱਲ ਤੇਰੇ ਵੱਲ ਵੇਖ ਵੇਖ ਜੀਨੇ ਆਂ ਨੀ
ਤੇਰੇ ਵੱਲ ਤੇਰੇ ਵੱਲ ਵੇਖ ਵੇਖ ਜੀਨੇ ਆਂ
Ain’t no sunshine when she’s gone
(Ain’t no sunshine when she’s gone)
Only darkness everyday
(Only darkness everyday)
Ain’t no sunshine when she’s gone
And this house just ain’t no home
Any time she goes away
ਲੱਗੇ ਪਿਆਰ ਤੋਂ ਉਤੇ ਦੀ ਗੱਲ ਹੋ ਗਿਆ ਏ ਜਿਹੜਾ
Lagge pyar toh utte di gal ho geya e jehra
ਮੈਨੂੰ ਪਾਰ ਹੁੰਦਾ ਜਾਪਦਾ ਏ ਜੱਟੀਏ ਨੀ ਬੇੜਾ
Meinu par hunda japda e jattiye ni bera
ਅਜੀਬ ਜਈਆਂ ਗੱਲਾਂ ਕਰਾਂ ਕਦੇ ਕਦੇ ਕਲਾ ਕਰਾਂ
Ajeeb jaiya gallan Kara kade kade kala kara
ਕਰਦਾ ਮਖੌਲਾਂ ਵੇਖਦਾ ਏ ਜਿਹੜਾ ਕਿਹੜਾ
Karda makhaula vekhda e jehra kehra
ਖੌਰੇ ਜਾਦੂ ਕਿਹੜਾ ਕਰਦੇ ਆ ਨੈਣ ਜੋ ਨਸ਼ੀਲੇ ਆ ਨੀ
Khaure jadu kehra karde aa nain jo nasheele aa ni
ਤੇਰੇ ਵੱਲ ਤੇਰੇ ਵੱਲ ਤੇਰੇ
ਤੇਰੇ ਵੱਲ ਤੇਰੇ ਵੱਲ ਵੇਖ ਵੇਖ ਜੀਨੇ ਆਂ ਨੀ
Tere val tere val vekh vekh jeene aa ni
ਤੇਰੇ ਵੱਲ ਤੇਰੇ ਵੱਲ ਵੇਖ ਵੇਖ ਜੀਨੇ ਆਂ
ਤੇਰੇ ਵੱਲ ਤੇਰੇ ਵੱਲ ਵੇਖ ਵੇਖ ਜੀਨੇ ਆਂ ਨੀ
ਤੇਰੇ ਵੱਲ ਤੇਰੇ ਵੱਲ ਵੇਖ ਵੇਖ ਜੀਨੇ ਆਂ
Hey I oughta leave young thing alone
But ain't no sunshine when she's gone