Preetinder
Vyah Nai Karauna
[Intro]
ਕਦੇ ਤਾਂ ਮੇਰੇ ਲਈ ਤੂੰ ਸ਼ਾਇਰੀ ਵੀ ਕਰ ਦਿੱਨਾ ਏ
ਕਦੇ ਪਰ ਐਦਾਂ ਲਗਦਾ ਬਿਲਕੁਲ ਪਿਆਰ ਨਹੀਂ ਕਰਦਾ ਤੂੰ
ਵੇ ਮੈਂ ਪਿੱਛੇ ਲਾਈਆਂ, ਬਿਨ ਗੱਲੋਂ ਉਲਝਾਈਆਂ
ਅੱਜ ਮੇਰਾ ਟਾਲੀ ਨਾ ਸਵਾਲ

[Chorus]
ਹਾਂ, ਮੈਨੂੰ ਸਾਫ਼-ਸਾਫ਼ ਦੱਸ ਵੇ, ਨਹੀਂ ਤਾਂ ਤੇਰੀ-ਮੇਰੀ ਬਸ ਵੇ
ਜੇ ਵਿਆਹ ਨਹੀਂ ਕਰਾਉਣਾ ਮੇਰੇ ਨਾਲ
ਹਾਂ, ਮੈਨੂੰ ਸਾਫ਼-ਸਾਫ਼ ਦੱਸ ਵੇ, ਨਹੀਂ ਤਾਂ ਤੇਰੀ-ਮੇਰੀ ਬਸ ਵੇ
ਜੇ ਵਿਆਹ ਨਹੀਂ ਕਰਾਉਣਾ ਮੇਰੇ ਨਾਲ

[Verse 1]
ਨਾ ਤੈਥੋਂ matching ਹੁੰਦੀ, ਨਾ time 'ਤੇ ਰੋਟੀ ਖਾਵੇਂ
ਭਰਕੇ ਅਲਮਾਰੀ ਰੱਖੀ, ਕੱਪੜੇ ਓਹੀ ਚਾਰ ਤੂੰ ਪਾਵੇਂ
(ਕੱਪੜੇ ਓਹੀ ਚਾਰ ਤੂੰ ਪਾਵੇਂ)
ਪੜ੍ਹ ਕੇ ਸੌਨੀ ਆਂ, ਬੁਰੇ ਹਾਲ ਸੱਜਣਾ
ਤੈਨੂੰ ਮੈਂ ਉਠਾਵਾਂ ਕਰ call, ਸੱਜਣਾ
ਮੇਰੇ ਬਿਨਾਂ ਤੈਨੂੰ ਕੋਈ ਲੱਭਣੀ ਨਹੀਂ
ਮੇਰੇ ਜਿੰਨਾ ਰੱਖੇ ਜੋ ਖਿਆਲ, ਸੱਜਣਾ
(ਮੇਰੇ ਜਿੰਨਾ ਰੱਖੇ ਜੋ ਖਿਆਲ, ਸੱਜਣਾ)
ਕਰ timepass ਹੋਰ ਕਿਸੇ ਨਾਲ

[Chorus]
ਹਾਂ, ਮੈਨੂੰ ਸਾਫ਼-ਸਾਫ਼ ਦੱਸ ਵੇ, ਨਹੀਂ ਤਾਂ ਤੇਰੀ-ਮੇਰੀ ਬਸ ਵੇ
ਜੇ ਵਿਆਹ ਨਹੀਂ ਕਰਾਉਣਾ ਮੇਰੇ ਨਾਲ
ਹਾਂ, ਮੈਨੂੰ ਸਾਫ਼-ਸਾਫ਼ ਦੱਸ ਵੇ, ਨਹੀਂ ਤਾਂ ਤੇਰੀ-ਮੇਰੀ ਬਸ ਵੇ
ਜੇ ਵਿਆਹ ਨਹੀਂ ਕਰਾਉਣਾ ਮੇਰੇ ਨਾਲ
MixSingh in the house (house)