Sidhu Moose Wala
Muchh (ਮੁੱਛ)
[Verse:]
ਹੋ ਅਸੀਂ ਜਿਉਂਣਾ ਸਿੱਖਿਆ ਜ਼ੁਰਤਾਂ ਨਾਲ
ਤਾਂਹੀ ਚੌੜਾ ਸੀਨਾ ਰੱਖਦੇ ਆਂ
ਸਾਡੇ ਪੈਰ-ਪੈਰ ‘ਤੇ ਨਾਗ ਬੈਠੇ
ਤਾਂ ਡੱਬ ‘ਚ ਬੀਨਾਂ ਰੱਖਦੇ ਆਂ..

ਹੋ ਸਾਨੂੰ ਪੜਨਾ ਆਉਂਦਾ ਚਿਹਰਿਆਂ ਨੂੰ
ਅਸੀਂ ਲਈਏ ਲੁੱਟ ਲੁਟੇਰਿਆਂ ਨੂੰ
ਤੁਸੀਂ ਸਾਨੂੰ ਲੁੱਟਣ ਨੂੰ ਫਿਰਦੇ ਓ..

[Chorus:]
ਹੋ ਸਾਡੀ ਮੁੱਛ ਦਾ ਵਾਲ ਨੀ ਪੱਟ ਹੋਣਾ
ਤੁਸੀਂ ਜੜ੍ਹਾਂ ਪੱਟਣ ਨੂੰ ਫਿਰਦੇ ਓ
ਹੋ ਸਾਡੀ ਮੁੱਛ ਦਾ ਵਾਲ ਨੀ ਪੱਟ ਹੋਣਾ
ਤੁਸੀਂ ਜੜ੍ਹਾਂ ਪੱਟਣ ਨੂੰ ਫਿਰਦੇ ਓ

[Verse:]
ਓ ਸਾਡੀ ਬਹਿਣੀ ਉੱਠਣੀ ਫ਼ੱਕਰਾਂ ਨਾਲ
ਨਾਲੇ ਯਾਰੀ ਜੂਏ ਬਾਜ਼ਾਂ ਨਾਲ
ਅਸੀਂ ਨਕਸਲਵਾਦੀ ਸੋਚਾਂ ਦੇ
ਸਾਡੀ ਨਿਭਦੀ ਕਿੱਥੇ ਤਾਜਾਂ ਨਾਲ
ਸਾਡੇ ਵੈਰੀਆਂ ਦੇ ਨਾਲ ਰਲ-ਰਲ ਕੇ
ਸਾਡੀ ਛਤਰ ਛਾਇਆ ਵਿੱਚ ਪਲ-ਪਲ ਕੇ
ਸਾਡਾ ਗਲਾ ਘੁੱਟਣ ਨੂੰ ਫਿਰਦੇ ਓ..

[Chorus:]
ਹੋ ਸਾਡੀ ਮੁੱਛ ਦਾ ਵਾਲ ਨੀ ਪੱਟ ਹੋਣਾ
ਤੁਸੀਂ ਜੜ੍ਹਾਂ ਪੱਟਣ ਨੂੰ ਫਿਰਦੇ ਓ
ਹੋ ਸਾਡੀ ਮੁੱਛ ਦਾ ਵਾਲ ਨੀ ਪੱਟ ਹੋਣਾ
ਤੁਸੀਂ ਜੜ੍ਹਾਂ ਪੱਟਣ ਨੂੰ ਫਿਰਦੇ ਓ
[Verse 3:]
(?)

[Chorus:]
ਹੋ ਸਾਡੀ ਮੁੱਛ ਦਾ ਵਾਲ ਨੀ ਪੱਟ ਹੋਣਾ
ਤੁਸੀਂ ਜੜ੍ਹਾਂ ਪੱਟਣ ਨੂੰ ਫਿਰਦੇ ਓ
ਹੋ ਸਾਡੀ ਮੁੱਛ ਦਾ ਵਾਲ ਨੀ ਪੱਟ ਹੋਣਾ
ਤੁਸੀਂ ਜੜ੍ਹਾਂ ਪੱਟਣ ਨੂੰ ਫਿਰਦੇ ਓ

[Verse 4:]
(?)

[Chorus:]
ਹੋ ਸਾਡੀ ਮੁੱਛ ਦਾ ਵਾਲ ਨੀ ਪੱਟ ਹੋਣਾ
ਤੁਸੀਂ ਜੜ੍ਹਾਂ ਪੱਟਣ ਨੂੰ ਫਿਰਦੇ ਓ
ਹੋ ਸਾਡੀ ਮੁੱਛ ਦਾ ਵਾਲ ਨੀ ਪੱਟ ਹੋਣਾ
ਤੁਸੀਂ ਜੜ੍ਹਾਂ ਪੱਟਣ ਨੂੰ ਫਿਰਦੇ ਓ