Sidhu Moose Wala
Pittal

Byg Byrd on the beat
ਹੋ, ਦਾਦੇ ਦੀ ਪਠਾਣੀ ਕਰਤੀ Chrome ਨੀ
ਜੱਟ ਨੇ ਬਣਾਤਾ ਘਰ gun home ਨੀ
ਦਾਦੇ ਦੀ ਪਠਾਣੀ ਕਰਤੀ Chrome ਨੀ
ਜੱਟ ਨੇ ਬਣਾਤਾ ਘਰ gun home ਨੀ

ਨਸ਼ੇ-ਪੱਤੇ ਦਾ ਨਾ ਕੋਈ ਸ਼ੌਕ ਰੱਖਿਆ
ਰੂਸ ਤੋਂ ਮੰਗਾਉਂਦਾ ਹਥਿਆਰ, ਜੱਟੀਏ

ਹੋ, gold ਦੀ ring ਨੀ ਤੂੰ ਫਿਰੇ ਭਾਲ਼ਦੀ
ਜੱਟ ਪਿੱਤਲ ਦਾ ਕਰੇ ਕਾਰੋਬਾਰ, ਜੱਟੀਏ
Gold ਦੀ ring ਨੀ ਤੂੰ ਫਿਰੇ ਭਾਲ਼ਦੀ
ਜੱਟ ਪਿੱਤਲ ਦਾ ਕਰੇ ਕਾਰੋਬਾਰ, ਜੱਟੀਏ

ਓ, ਬਰਛਿਆਂ ਵਾਂਗੂ ਜੁੱਸਾ ਰੱਖਾਂ ਚੰਡ ਕੇ
ਅੜ੍ਹਦੇ ਨੇ ਜਿਹੜੇ ਦੇਵਾਂ ਛਿੱਲ ਨਖ਼ਰੋ
Bravery blood'an ਨਾਲ ਤੁੰਨੇ ਹੋਏ ਨੇ
ਸਾਡੇ ਨਾ' ਪਿਆਰਾਂ ਆਲ਼ੇ ਦਿਲ ਨਖ਼ਰੋ

ਲੋਕਾਂ 'ਚ ਮਸ਼ੂਕ ਜਾਂ ਬੰਦੂਕ ਬੋਲਦੀ
ਜੱਟ ਵਿੱਚ ਬੋਲਦੇ ਨੇ ਯਾਰ, ਜੱਟੀਏ

ਹੋ, gold ਦੀ ring ਨੀ ਤੂੰ ਫਿਰੇ ਭਾਲ਼ਦੀ
ਜੱਟ ਪਿੱਤਲ ਦਾ ਕਰੇ ਕਾਰੋਬਾਰ, ਜੱਟੀਏ
Gold ਦੀ ring ਨੀ ਤੂੰ ਫਿਰੇ ਭਾਲ਼ਦੀ
ਜੱਟ ਪਿੱਤਲ ਦਾ ਕਰੇ ਕਾਰੋਬਾਰ, ਜੱਟੀਏ