Sidhu Moose Wala
Intro
(Radio screeches and inaudible talking)

[Skit: Harjinder Thind]
ਏ ਮੁੰਡਾ ਜਿਹੜਾ ਨੌਜਵਾਨ ਮੁੰਡਾ
26 ਇੱਕ ਸਾਲ ਦਾ 6 Foot ਲਮ੍ਬਾ
ਏਸ ਨੇ ਆ ਕੇ music industry ਦੇ ਵਿਚ ਵਾਕਯੀ
ਜਿਸ ਤਰਹ ਇਨ੍ਹਾ ਦੇ ਗੀਤ ਦੇ ਵਿਚ ਵੀ ਹੈਂ
ਬਹੁਤ ਸਾਰੇ ਜਿਹਦੇ ਸਥਾਪਤ ਗੌਣ ਵਾਲੇ ਸਨ
ਓਹ੍ਨਾ ਨੂ ਵੀ ਏਨਾ ਨੇ ਝੰਜੋਡ਼ ਦਿਤਾ ਹੈਂ
(ਝੰਜੋਡ਼ ਦਿਤਾ ਹੈਂ ਝੰਜੋਡ਼ ਦਿਤਾ ਹੈਂ...)