Tegi Pannu
Reloaded
[Intro]
Manni Sandhu

[Chorus]
ਓ ਡੱਬਾਂ ਨਾਲ ਪਿੱਤਲ਼ ਦੇ ਭਾਰ
ਚੋਟੀ ਦੇ ਆ ਯਾਰ
ਸੱਤ ਅੱਠ ਪੱਕੇ ਰਹਿੰਦੇ ਨਾਲ਼
ਅੜੇ ਜਿਹੜਾ ਝੜੇ, ਸੋਚ ਅੰਬਰਾਂ ਤੋਂ ਪਰੇ
ਰਾਤਾਂ ਕਾਲ਼ੀਆਂ ‘ਚ ਕਾਲ਼ੇ ਹੁੰਦੇ ਸਾਡੇ ਕਾਰੋਬਾਰ
ਡੱਬਾਂ ਨਾਲ ਪਿੱਤਲ਼ ਦੇ ਭਾਰ
ਚੋਟੀ ਦੇ ਆ ਯਾਰ
ਸੱਤ ਅੱਠ ਪੱਕੇ ਰਹਿੰਦੇ ਨਾਲ਼
ਅੜੇ ਜਿਹੜਾ ਝੜੇ, ਸੋਚ ਅੰਬਰਾਂ ਤੋਂ ਪਰੇ
ਰਾਤਾਂ ਕਾਲ਼ੀਆਂ ‘ਚ ਕਾਲ਼ੇ ਹੁੰਦੇ ਸਾਡੇ ਕਾਰੋਬਾਰ

[Verse 1]
ਓ clip 30 ਦਾ ਏ ਵੇਖੀਂ ਸੀਨਾ ਪਾੜਦਾ, ਪਾੜਦਾ
ਨਾਮ ਵੈਰੀਆਂ ਦਾ ਬੁੱਲ੍ਹਾਂ ਉੱਤੇ ਯਾਰ ਦਾ
ਓ ਜਿਹੜੇ ਸਾਲ਼ੇ ਆਕੜ ‘ਚ ਤੁਰਦੇ ਬਿੱਲੋ
ਰੌਂਦ ਉਹਨਾਂ ਲਈ ਸੀ chamber ‘ਚ ਚਾੜ੍ਹਦਾ
ਓ ਹਾਂ
ਜੱਟ ਦਾ ਤਾਂ ਸਿੱਧਾ ਜਿਹਾ ਸੁਭਾਅ
ਚੰਗਿਆਂ ਲਈ ਚੰਗਾ, ਮਾੜਿਆਂ ਲਈ ਗਾਲ਼

[Chorus]
ਓ ਡੱਬਾਂ ਨਾਲ ਪਿੱਤਲ਼ ਦੇ ਭਾਰ
ਚੋਟੀ ਦੇ ਆ ਯਾਰ
ਸੱਤ ਅੱਠ ਪੱਕੇ ਰਹਿੰਦੇ ਨਾਲ਼
ਅੜੇ ਜਿਹੜਾ ਝੜੇ, ਸੋਚ ਅੰਬਰਾਂ ਤੋਂ ਪਰੇ
ਰਾਤਾਂ ਕਾਲ਼ੀਆਂ ‘ਚ ਕਾਲ਼ੇ ਹੁੰਦੇ ਸਾਡੇ ਕਾਰੋਬਾਰ
ਡੱਬਾਂ ਨਾਲ ਪਿੱਤਲ਼ ਦੇ ਭਾਰ
ਚੋਟੀ ਦੇ ਆ ਯਾਰ
ਸੱਤ ਅੱਠ ਪੱਕੇ ਰਹਿੰਦੇ ਨਾਲ਼
ਅੜੇ ਜਿਹੜਾ ਝੜੇ, ਸੋਚ ਅੰਬਰਾਂ ਤੋਂ ਪਰੇ
ਰਾਤਾਂ ਕਾਲ਼ੀਆਂ ‘ਚ ਕਾਲ਼ੇ ਹੁੰਦੇ ਸਾਡੇ ਕਾਰੋਬਾਰ
[Bridge]
ਓ bag ਭਰੇ ਆ, Jean baggy ਆ
ਪਟਾ LG ਦੇ ਰੌਂਦ ਨਾਲ਼ ready ਆ
ਜੱਟ ਜਹਿਰੀ ਆ, ਥੱਲੇ caddy ਆ
ਲਾਲ beam ਦੇਖ ਮੱਥੇ ਤੇ steady ਆ

[Verse 2]
ਓ ਰੌਲ਼ਾ ਨਹੀ ਕੋਈ ਕੌਣ ਕੀ ਕਹਿੰਦਾ ਆ
Tension ਜੁੱਤੀ ਤੇ ਮੁੰਡਾ chill ਰਹਿੰਦਾ ਆ
ਉੱਠਾਂ ਮੈਂ ਸਵੇਰੇ ਜਦੋਂ ਮੰਨ ਕਰਦਾ
ਦਾਤੇ ਦੀ ਆ ਓਟ ਬੱਸ ਓਹਤੋਂ ਡਰਦਾ
ਓ ਹਾਂ
ਠਾਣਿਆਂ ਤਸੀਲਾਂ ਤੋਂ ਬਿੱਲੋ, ਪੁੱਛ ਲਈਂ ਤੂੰ ਗੱਭਰੂ ਦਾ ਨਾਂ

[Chorus]
ਡੱਬਾਂ ਨਾਲ ਪਿੱਤਲ਼ ਦੇ ਭਾਰ
ਚੋਟੀ ਦੇ ਆ ਯਾਰ
ਸੱਤ ਅੱਠ ਪੱਕੇ ਰਹਿੰਦੇ ਨਾਲ਼
ਅੜੇ ਜਿਹੜਾ ਝੜੇ, ਸੋਚ ਅੰਬਰਾਂ ਤੋਂ ਪਰੇ
ਰਾਤਾਂ ਕਾਲ਼ੀਆਂ ‘ਚ ਕਾਲ਼ੇ ਹੁੰਦੇ ਸਾਡੇ ਕਾਰੋਬਾਰ
ਡੱਬਾਂ ਨਾਲ ਪਿੱਤਲ਼ ਦੇ ਭਾਰ
ਚੋਟੀ ਦੇ ਆ ਯਾਰ
ਸੱਤ ਅੱਠ ਪੱਕੇ ਰਹਿੰਦੇ ਨਾਲ਼
ਅੜੇ ਜਿਹੜਾ ਝੜੇ, ਸੋਚ ਅੰਬਰਾਂ ਤੋਂ ਪਰੇ
ਰਾਤਾਂ ਕਾਲ਼ੀਆਂ ‘ਚ ਕਾਲ਼ੇ ਹੁੰਦੇ ਸਾਡੇ ਕਾਰੋਬਾਰ
[Outro]
(ਸੱਤ ਅੱਠ ਪੱਕੇ ਰਹਿੰਦੇ)
(ਅੜੇ ਜਿਹੜਾ ਝੜੇ, ਸੋਚ ਅੰਬਰਾਂ ਤੋਂ ਪਰੇ
ਰਾਤਾਂ ਕਾਲ਼ੀਆਂ ‘ਚ ਕਾਲ਼ੇ ਹੁੰਦੇ ਸਾਡੇ ਕਾਰੋਬਾਰ)