[Intro: AR Paisley & Tegi Pannu]
Ayo!
Y’all know what time it is
Aye!
Yeah!
[Verse 1: Tegi Pannu]
ਓ ਜਿਵੇਂ ਆ ਸ਼ਤੀਰ ਹੁੰਦੀ ਕੁੜੇ ਛੱਤ ਨੂੰ
ਓਨੇ ਹੀ ਪਿਆਰੇ ਕੁੜੇ ਯਾਰ ਜੱਟ ਨੂੰ
ਇਹਨਾਂ ਨਾਲ਼ ਦਿਨ ਚੜ੍ਹੇ ਦਿਨ ਟਲਦਾ
ਬਿੰਦ ਵੀ ਨਹੀ ਹੁਣ ਯਾਰਾਂ ਬਿਨ ਸਰਦਾ
ਪੈਰ ਜਿੱਥੇ ਪਾਉਂਦੇ ਆ
ਹਿੱਕਾਂ ਫਿਰ ਡਾਉਂਦੇ ਆ
ਝੱਲਦੇ ਨਾ ਮੁੰਡੇ this that ਨੀ
[Chorus: Tegi Pannu]
Peak ਪੂਰੀ ਜੱਟ ਦੀ ਆ
ਫਿਕਰ ਨਾ ਕੱਲ੍ਹ ਦੀ ਆ
ਡਿੱਗੀਆਂ ‘ਚ ਰੱਖਦੇ ਆ wap ਨੀ
ਓ peak ਪੂਰੀ ਜੱਟ ਦੀ ਆ
ਫਿਕਰ ਨਾ ਕੱਲ੍ਹ ਦੀ ਆ
ਡਿੱਗੀਆਂ ‘ਚ ਰੱਖਦੇ ਆ wap ਨੀ
[Verse 2: Tegi Pannu]
ਓ ਵੱਖਰੀ ਆ lane ਵੱਖਰੀ ਆ league ਨੀ
ਧਰਤੀ ‘ਤੇ ਪੈਰ ਪਾਹੁੰਚ ਚੰਨ ਤੀਕ ਨੀ
ਨਵੇਂ ਤੇ ਨਕੋਰ ਮੁੰਡੇ ਕਿਥੋਂ ਉੱਠੇ ਆ
ਦੇਖ ਕਲਾਕਾਰਾਂ ਦੀ ਕਢਾਈ ਚੀਕ ਨੀ
ਬਹੁਤਿਆਂ ਦੇ ਦਿਲਾਂ ਵਿਚ ਨਾਮ ਧੜਕੇ
ਕਈਆਂ ਨੂੰ ਆ ਬੱਸ ਇਹੋ ਗੱਲ ਰੜਕੇ
ਆਉਂਦੇ ਨਾ ਮੁਕਾਮ ਕਦੇ ਆਪ ਚੱਲ ਕੇ
ਖਿੱਚ ਲਓ ਤਿਆਰੀ ਮੁੰਡਾ ਆਵੇ ਚੜ੍ਹ ਕੇ
ਪੂਰਾ ਅਥਰਾ style, ਮੁੰਦਾ ਮਾਝੇ ਦਾ ਮਝੈਲ
ਹੁਣ ਗੀਤਾਂ ਵਿਚ ਪੈਣ ਦਿੰਦਾ gap ਨਹੀਂ
[Chorus: Tegi Pannu]
ਓ peak ਪੂਰੀ ਜੱਟ ਦੀ ਆ
ਫਿਕਰ ਨਾ ਕੱਲ੍ਹ ਦੀ ਆ
ਡਿੱਗੀਆਂ ‘ਚ ਰੱਖਦੇ ਆ wap ਨੀ
ਓ peak ਪੂਰੀ ਜੱਟ ਦੀ ਆ
ਫਿਕਰ ਨਾ ਕੱਲ੍ਹ ਦੀ ਆ
ਡਿੱਗੀਆਂ ‘ਚ ਰੱਖਦੇ ਆ wap ਨੀ
[Verse 3: AR Paisley]
Now they didn’t wanna see me shine
But fuck it, I took the time
And focused on dollar signs
Look at how my life’s designed
These women ain’t hard to find
Worth four pennies on the dime
I don’t ever look behind
Out in New Zealand with ballers and shot callers
Suited up with cigars, I feel like the Godfather
They was throwin’ shade and hatin’ i’m not bothered
I just stuck to the same blueprint, it’s Shawn Carter
Still remember when they doubted
Now we in the mountains
Doubled up a hundred thousand
I just made a call and told the count was double counted
Money makes me happy, i don’t feel the same without it
There’s just somethin’ about it, now we—
Stuntin’ on the non-believers
We said that we winnin’
Huh, they didn’t believe us
Now i’m countin’ brand new money and new sneakers
While i’m bumpin’ Chamkila inside of this two-seater
[Verse 4: Tegi Pannu]
ਨੀ ਦੁਨੀਆ ‘ਤੇ ਭਰੋਸਾ ਨਹੀਂਓ ਕੱਲ੍ਹ ਦਾ
ਜੀਹਦੀ ਆ ਚੜ੍ਹਾਈ ਜੱਗ ਉਹਦੇ ਵੱਲ ਦਾ
ਚੰਗੇ time ਸਾਰੇ ਜੀ-ਜੀ ਕਰਦੇ
ਮਾੜੇ time ਵੇਖੂੰ ਕਿਹੜਾ ਨਾਲ਼ ਖੜਦਾ
ਓ ਨੀਤਾਂ ਜੇ ਨੇ ਸਾਫ, ਆਪੇ ਚੜ੍ਹਦਾ graph
ਕਾਮਯਾਬੀਆਂ ਨਾ ਹੁੰਦੀਆਂ ਐ hack ਨੀ
[Bridge: Tegi Pannu]
ਹੋ ਗੱਲ ਕਰਾਂ ਸੱਚ ਦੀ
ਜੇ ਮੇਹਰ ਹੋਵੇ ਰੱਬ ਦੀ
ਹੋ ਤੱਤੀ ਵਾਹ ਨਹੀਂਓ ਲੱਗਦੀ
ਓ ਜਿੱਤ ਲਾਂਗੇ ਜੱਗ no cap ਨੀ
[Chorus: Tegi Pannu]
Peak ਪੂਰੀ ਜੱਟ ਦੀ ਆ
ਫਿਕਰ ਨਾ ਕੱਲ੍ਹ ਦੀ ਆ
ਡਿੱਗੀਆਂ ‘ਚ ਰੱਖਦੇ ਆ wap ਨੀ
ਓ peak ਪੂਰੀ ਜੱਟ ਦੀ ਆ
ਫਿਕਰ ਨਾ ਕੱਲ੍ਹ ਦੀ ਆ
ਡਿੱਗੀਆਂ ‘ਚ ਰੱਖਦੇ ਆ wap ਨੀ
[Outro: AR Paisley]
Yeah!
Y’all know how we rockin’
‘Bout to wake the whole block up (too lit)
Disturbin’ the peace
And we out