[Intro: Apache Indian]
Oh, ya, ya, yeah
Tell 'em for me now, ya star
Well, this is Jazzy B and Apache
So all the massive better watch it, watch it
'cause you no say nobody could never match it (wicked, wicked)
One for the ladies, no more time for maybe's
You wan' see we turn crazy
[Chorus: Jazzy B & Apache Indian]
ਜਿਹਨੇ ਮੇਰਾ ਦਿਲ ਲੁਟਿਆ (ਓ ਹੋ)
ਜਿਹਨੇ ਮੈਨੂੰ ਮਾਰ ਸੁਟਿਆ (ਓ ਹੋ)
ਜਿਹਨੇ ਮੇਰਾ ਦਿਲ ਲੁਟਿਆ (ਓ ਹੋ)
ਜਿਹਨੇ ਮੈਨੂੰ ਮਾਰ ਸੁਟਿਆ (ਓ ਹੋ)
(Tell 'em for me, Jazzy)
[Pre-Chorus: Jazzy B & Apache Indian]
ਲੱਕ ਪਤਲਾ ਬਿਲੌਰੀ ਓਹਦੇ ਨੈਣ, ਨੈਣ
ਕੰਨੀ ਝੁਮਕੇ ਹੁਲਾਰੇ ਓਹਦੇ ਲੈਣ, ਲੈਣ
ਗੱਲਾਂ ਕਰਦੀ (Me say what?)
ਕਰਦੀ ਸ਼ਾਹਿਦ ਤੋਂ ਮਿਠੀਆਂ (Oh, God)
[Chorus: Jazzy B]
ਜਿਹਨੇ ਮੇਰਾ ਦਿਲ ਲੁਟਿਆ (ਓ ਹੋ)
ਜਿਹਨੇ ਮੈਨੂੰ ਮਾਰ ਸੁਟਿਆ (ਓ ਹੋ)
ਜਿਹਨੇ ਮੇਰਾ ਦਿਲ ਲੁਟਿਆ (ਓ ਹੋ)
[Interlude: Apache Indian]
It's a crucial collaboration
Jazzy B, Apache Indian
Shinda at the control station
Tell 'em, star
[Interlude: Jazzy B]
ਨੀ ਲੁਕ ਲੁਕ ਮਿੱਤਰਾਂ ਨੂੰ
ਕਰਦੀ ਫਿਰੇ ਇਸ਼ਾਰੇ
ਨੀ ਅੱਗ ਦੀ ਪਤਲੀ ਦਾ
ਰੂਪ ਸਹਿਣੇ ਤੋਂ ਮਾਰੇ
ਨੀ ਅੱਗ ਦੀ ਪਤਲੀ ਦਾ
[Verse 2: Jazzy B]
ਸਾਮਣੇ ਕਿੱਸੇ ਦੇ ਉਹ ਭੋਲੋ ਨਾ ਸੰਗਦੀ
ਦੁਨੀਆਂ ਤੋਂ ਚੋਰੀ ਚੋਰੀ ਦਿਲ ਮੰਗਦੀ
ਸਾਮਣੇ ਕਿੱਸੇ ਦੇ ਉਹ ਭੋਲੋ ਨਾ ਸੰਗਦੀ
ਦੁਨੀਆਂ ਤੋਂ ਚੋਰੀ ਚੋਰੀ ਦਿਲ ਮੰਗਦੀ
ਨਾਲੇ ਲਿਖਦੀ (ਹਾਏ)
ਲਿਖਦੀ ਰੋਜ਼ ਸਾਨੂ ਛਿਟੀਆਂ
[Chorus: Jazzy B & Apache Indian]
ਜਿਹਨੇ ਮੇਰਾ ਦਿਲ ਲੁਟਿਆ (ਓ ਹੋ)
ਜਿਹਨੇ ਮੈਨੂੰ ਮਾਰ ਸੁਟਿਆ (ਓ ਹੋ)
ਜਿਹਨੇ ਮੇਰਾ ਦਿਲ ਲੁਟਿਆ (Tell you, girl)
[Verse 3: Apache Indian]
Me say me want you bad, and girl, I'm tellin' you that
I just feel so sad without the love that we had
Say, every minute, every second, every hour that we have
I'm gon' fi miss you, baby girl, I'm waiting for you call me back
So gimme the golden lovin', lemme show you what I got
I'll make you feel so nice girl, you'll never turn back
And anytime you see me girl, you'll feel so relax
Me wanna wait girl, I'll love you to the max
[Interlude: Jazzy B and (Apache Indian)]
ਨੀ ਦਿਲ ਮੇਰਾ ਨਹੀਂ ਰੱਜ ਦਾ (Oh, gosh)
ਆਖਿ ਵੇਖ ਨਜ਼ਾਰੇ
ਨੀ ਗਿੜਦੇ ਵਿਚ ਨੱਚਦੀ ਦਾ
ਲੌਂਗ ਮਾਰੇ ਲਿਸ਼ਕਾਰੇ
ਨੀ ਗਿੜਦੇ ਵਿਚ ਨੱਚਦੀ ਦਾ (It's Jazzy B)
[Verse 4: Jazzy B & Apache Indian]
ਅੱਖੀਆਂ ਨੇ ਸਾਮਣੇ ਉਹ ਰਹੇ ਘੁੰਮਦੀ
ਜਾਪੇ ਜਿਵੇ ਵਾਰ ਵਾਰ ਮੁਖ ਝੂਮਦੀ (and Apache)
ਅੱਖੀਆਂ ਨੇ ਸਾਮਣੇ ਉਹ ਰਹੇ ਘੁੰਮਦੀ (you're gonna tell Apache)
ਜਾਪੇ ਜਿਵੇ ਵਾਰ ਵਾਰ ਮੁਖ ਝੂਮਦੀ
ਗੱਲਾਂ ਗੋਲ ਮੋਲ (ਹਾਏ)
ਦੁੱਧ ਨਾਲੋਂ ਛਿਟੀਆਂ
[Chorus: Jazzy B & Apache Indian]
ਜਿਹਨੇ ਮੇਰਾ ਦਿਲ ਲੁਟਿਆ (ਓ ਹੋ)
ਜਿਹਨੇ ਮੈਨੂੰ ਮਾਰ ਸੁਟਿਆ (Oh, ya, ya, yeah)
ਜਿਹਨੇ ਮੇਰਾ ਦਿਲ ਲੁਟਿਆ (Lemme tell 'em right now)
[Verse 6: Apache Indian]
'Cah me say mercy, mercy, mercy
You know that me love me lady, lady
And when she just leave me lonely, lonely
I t'ink 'bout her only, only, only (wicked, wicked)
I wanna hold you inna my arms and I'll never let you go
Give me one chance and gal, I'll make you know
That me really 'fi take it nice, and I really 'fi take it slow
There's only one gal could ever make me feel so
[Interlude: Jazzy B]
ਬੁਲਿਆਂ ਚ ਹੱਸਦੀ ਦੇ
ਲੱਗਦੇ ਬੋਲ ਪਯਾਰੇ
ਨੀ ਰਰਾਹੇ ਰਰਾਹੇ ਜਾਂ ਵਾਲੀਏ
ਗੱਲ ਸੁੰਜ ਮੁਟਿਆਰੇ
ਨੀ ਰਰਾਹੇ ਰਰਾਹੇ ਜਾਂ ਵਾਲੀਏ
[Verse 7: Jazzy B]
ਕਾਲੀ ਓਦੇ ਨਾਲ ਮੁਲਾਕਾਤ ਹੋਗਈ
ਗੱਲਾਂ ਗੱਲਾਂ ਵਿਚ ਕਲ ਬਾਤ ਹੋਗਈ
ਕਾਲੀ ਓਦੇ ਨਾਲ ਮੁਲਾਕਾਤ ਹੋਗਈ
ਗੱਲਾਂ ਗੱਲਾਂ ਵਿਚ ਕਲ ਬਾਤ ਹੋਗਈ
ਓਹਨੇ ਜਿੰਦ ਜਾਂ (ਹਾਏ)
ਜਿੰਦ ਜਾਂ ਪ੍ਰੀਤ ਨਵੇਂ ਲਿਖਿਆ
[Chorus: Jazzy B & Apache Indian]
ਜਿਹਨੇ ਮੇਰਾ ਦਿਲ ਲੁਟਿਆ (ਓ ਹੋ) (Tell 'em for me now, ya star)
ਜਿਹਨੇ ਮੈਨੂੰ ਮਾਰ ਸੁਟਿਆ (ਓ ਹੋ)
ਜਿਹਨੇ ਮੇਰਾ ਦਿਲ ਲੁਟਿਆ (o ho)
ਜਿਹਨੇ ਮੈਨੂੰ ਮਾਰ ਸੁਟਿਆ (Oh, ya, ya, yeah)
[Pre-Chorus: Jazzy B & Apache Indian]
ਲੱਕ ਪਤਲਾ ਬਿਲੌਰੀ ਓਹਦੇ ਨੈਣ, ਨੈਣ
ਕੰਨੀ ਝੁਮਕੇ ਹੁਲਾਰੇ ਓਹਦੇ ਲੈਣ, ਲੈਣ
ਗੱਲਾਂ ਕਰਦੀ (Me say what?)
ਕਰਦੀ ਸ਼ਾਹਿਦ ਤੋਂ ਮਿਠੀਆਂ (Oh, God)
[Chorus: Jazzy B]
ਜਿਹਨੇ ਮੇਰਾ ਦਿਲ ਲੁਟਿਆ (ਓ ਹੋ)
ਜਿਹਨੇ ਮੈਨੂੰ ਮਾਰ ਸੁਟਿਆ (ਓ ਹੋ)
ਜਿਹਨੇ ਮੇਰਾ ਦਿਲ ਲੁਟਿਆ
[Outro: Apache Indian]
'Cah me say mercy, mercy, mercy
You know that me love me lady, lady
And when she just leave me lonely, lonely
I t'ink 'bout her only, only, only
'Cah me say mercy, mercy, mercy
You know that me love me lady, lady
And when she just leave me lonely, lonely
I t'ink 'bout her only, only, only
'Cah me say mercy, mercy, mercy
You know that me love me lady, lady
And when she just leave me lonely, lonely
I t'ink 'bout her only, only, only
'Cah me say mercy, mercy, mercy
You know that me love me lady, lady
And when she just leave me lonely, lonely
I t'ink 'bout her only, only, only