Jaani
Guitar Sikhda
[Intro]
Enrique ਦਾ "Hero" ਸੁਣ-ਸੁਣ ਕੇ
ਤੈਨੂੰ ਕਰਨਾ ਪਿਆਰ ਸਿਖਦਾ
ਮੁੰਡਾ ਜੱਟਾ ਦਾ ਨੀ ਉਹ, ਬੱਲੀਏ
ਤੇਰੇ ਕਰਕੇ guitar ਸਿਖਦਾ
Enrique ਦਾ "Hero" ਸੁਣ-ਸੁਣ ਕੇ
ਤੈਨੂੰ ਕਰਨਾ ਪਿਆਰ ਸਿਖਦਾ
ਮੁੰਡਾ ਜੱਟਾ ਦਾ ਨੀ ਉਹ, ਬੱਲੀਏ
ਤੇਰੇ ਕਰਕੇ guitar ਸਿਖਦਾ

[Verse 1]
ਜੇਬ ਮੇਰੀ ਖਾਲੀ ਪੈਸਾ ਇੱਕ ਵੀ ਨਹੀਂ
ਤੇਰੇ dad ਵਾਂਗੂ dad ਮੇਰਾ rich ਵੀ ਨਹੀਂ
ਜੇਬ ਮੇਰੀ ਖਾਲੀ ਪੈਸਾ ਇੱਕ ਵੀ ਨਹੀਂ
ਤੇਰੇ dad ਵਾਂਗੂ dad ਮੇਰਾ rich ਵੀ ਨਹੀਂ
ਤੈਨੂੰ ਸੱਚ ਦਸਾਂ, "ਲੈਕੇ ਪੈਸੇ
ਨੀ ਮੈਂ ਯਾਰਾਂ ਤੋਂ ਉਧਾਰ ਸਿਖਦਾ"

[Chorus]
ਮੁੰਡਾ ਜੱਟਾ ਦਾ ਨੀ ਉਹ, ਬੱਲੀਏ
ਤੇਰੇ ਕਰਕੇ guitar ਸਿਖਦਾ
ਮੁੰਡਾ ਜੱਟਾ ਦਾ ਨੀ ਉਹ, ਬੱਲੀਏ
ਤੇਰੇ ਕਰਕੇ guitar ਸਿਖਦਾ

[Post-Chorus]
ਤੇਰੇ ਕਰਕੇ guitar ਸਿਖਦਾ
Enrique ਦਾ "Hero" ਸਿਖਦਾ
(Enrique ਦਾ "Hero" ਸਿਖਦਾ)
[Verse 2]
ਹੌਲੀ-ਹੌਲੀ ਤੇਰੇ ਦਿਲ ਵਿੱਚ ਵੜ੍ਹਨਾ
ਗਾ-ਗਾ ਕੇ ਗਾਣੇ ਤੈਨੂੰ ਖੁਸ਼ ਕਰਨਾ
ਹੌਲੀ-ਹੌਲੀ ਤੇਰੇ ਦਿਲ ਵਿੱਚ ਵੜ੍ਹਨਾ
ਗਾ-ਗਾ ਕੇ ਗਾਣੇ ਤੈਨੂੰ ਖੁਸ਼ ਕਰਨਾ
Jaani ਇੱਕ ਦਿਨ ਲਿਖੁ ਤੇਰੇ ਲਈ
ਜਿੱਦਾਂ ਗਾਣੇ Gulzar ਲਿਖਦਾ
Jaani ਇੱਕ ਦਿਨ ਲਿਖੁ ਤੇਰੇ ਲਈ
ਜਿੱਦਾਂ ਗਾਣੇ Gulzar ਲਿਖਦਾ
(ਗਾਣੇ ਗੁਲਜ਼ਾਰ ਲਿਖਦਾ)

[Chorus]
ਮੁੰਡਾ ਜੱਟਾ ਦਾ ਨੀ ਉਹ, ਬੱਲੀਏ
ਤੇਰੇ ਕਰਕੇ guitar ਸਿਖਦਾ
ਮੁੰਡਾ ਜੱਟਾ ਦਾ ਨੀ ਉਹ, ਬੱਲੀਏ
ਤੇਰੇ ਕਰਕੇ guitar ਸਿਖਦਾ
Enrique ਦਾ "Hero" ਸੁਣ-ਸੁਣ ਕੇ
ਤੈਨੂੰ ਕਰਨਾ ਪਿਆਰ ਸਿਖਦਾ
ਮੁੰਡਾ ਜੱਟਾ ਦਾ ਨੀ ਉਹ, ਬੱਲੀਏ
ਤੇਰੇ ਕਰਕੇ guitar ਸਿਖਦਾ
(ਤੇਰੇ ਕਰਕੇ guitar ਸਿਖਦਾ)

[Verse 3]
ਦੁਨੀਆ ਨੇ ਬੁਰਾ-ਚੰਗਾ ਕਹਿਣਾ, ਗੋਰੀਏ
ਮੈਂ ਤੇਰੇ ਨਾਲ live-in 'ਚ ਰਹਿਣਾ, ਗੋਰੀਏ
ਦੁਨੀਆ ਨੇ ਬੁਰਾ-ਚੰਗਾ ਕਹਿਣਾ, ਗੋਰੀਏ
ਮੈਂ ਤੇਰੇ ਨਾਲ live-in 'ਚ ਰਹਿਣਾ, ਗੋਰੀਏ
ਮੇਰੇ ਹੁੰਦਿਆ ਨਾ ਡਰੀਂ ਕਿਸੇ ਤੋਂ
ਨੀ ਮੈਂ ਕਰਨੇ ਸ਼ਿਕਾਰ ਸਿਖਦਾ
ਮੇਰੇ ਹੁੰਦਿਆ ਨਾ ਡਰੀ ਕਿਸੇ ਤੋਂ
ਨੀ ਮੈਂ ਕਰਨੇ ਸ਼ਿਕਾਰ ਸਿਖਦਾ
(ਕਰਨੇ ਸ਼ਿਕਾਰ ਸਿਖਦਾ)
[Chorus]
ਮੁੰਡਾ ਜੱਟਾ ਦਾ ਨੀ ਉਹ, ਬੱਲੀਏ
ਤੇਰੇ ਕਰਕੇ guitar ਸਿਖਦਾ
ਮੁੰਡਾ ਜੱਟਾ ਦਾ ਨੀ ਉਹ, ਬੱਲੀਏ
ਤੇਰੇ ਕਰਕੇ guitar ਸਿਖਦਾ
ਤੇਰੇ ਕਰਕੇ guitar ਸਿਖਦਾ
Enrique ਦਾ "Hero" ਸਿਖਦਾ
(Enrique ਦਾ "Hero" ਸਿਖਦਾ)
(Enrique ਦਾ "Hero" ਸਿਖਦਾ)