Jaani
Wah Wai Wahh
[Intro: Sukh-E Muzical Doctorz]
ਹਾਏ ਨੀ ਤੇਰੀ
ਹਾਏ ਨੀ ਤੇਰੀ

[Chorus: Sukh-E Muzical Doctorz & Neha Kakkar]
ਹਾਏ ਨੀ ਤੇਰੀ ਜੁੱਤੀ, ਵਾਹ ਭਈ ਵਾਹ
ਹਾਏ ਨੀ ਤੇਰੇ ਨੈਣ, ਵਾਹ ਭਈ ਵਾਹ
ਹਾਏ ਨੀ ਤੂੰ ਕਿੰਨੀ ਸੋਹਣੀ ਐ
ਹਾਏ ਨੀ ਤੇਰੀ ਬੈਣ, ਵਾਹ ਭਈ ਵਾਹ
ਹਾਏ ਵੇ ਮੇਰੀ ਜੁੱਤੀ, ਵਾਹ ਭਈ ਵਾਹ
ਹਾਏ ਵੇ ਮੇਰੇ ਨੈਣ, ਵਾਹ ਭਈ ਵਾਹ
ਹਾਏ ਵੇ ਮੈਂ ਕਿੰਨੀ ਸੋਹਣੀ ਆਂ
ਹਾਏ ਵੇ ਮੇਰੀ ਬੈਣ, ਵਾਹ ਭਈ ਵਾਹ

[Verse 1: Sukh-E Muzical Doctorz]
ਹਾਏ ਨੀ ਤੇਰੀ ਗੱਡੀ, ਵਾਹ-ਵਾਹ-ਵਾਹ
ਹੋ, ਬਿੱਲੋ pretty, ਵਾਹ-ਵਾਹ-ਵਾਹ
ਹਾਏ ਨੀ ਤੇਰੀ ਚੁੰਨੀ ਸ਼ੀਸ਼ਿਆਂ ਵਾਲੀ
ਤੇਰੀ ਬੂਟੀ, ਵਾਹ-ਵਾਹ-ਵਾਹ
Red colour ਦੇ ਸੂਟ ਤੇਰੇ ban
ਵਾਹ ਭਈ ਵਾਹ

[Chorus: Neha Kakkar & Sukh-E Muzical Doctorz]
ਹਾਏ ਵੇ ਮੇਰੀ ਜੁੱਤੀ, ਵਾਹ ਭਈ ਵਾਹ
ਹਾਏ ਵੇ ਮੇਰੇ ਨੈਣ, ਵਾਹ ਭਈ ਵਾਹ
ਹਾਏ ਵੇ ਮੈਂ ਕਿੰਨੀ ਸੋਹਣੀ ਆਂ
ਹਾਏ ਵੇ ਮੇਰੀ ਬੈਣ, ਵਾਹ ਭਈ ਵਾਹ
(ਵਾਹ ਭਈ ਵਾਹ
ਵਾਹ ਭਈ ਵਾਹ
ਵਾਹ-ਵਾਹ-ਵਾਹ)
[Verse 2: Sukh-E Muzical Doctorz & Neha Kakkar]
ਹੋ, ਐਨੀ ਤੇਰੇ ਵਿੱਚ ਖੁਸ਼ਬੂ ਐ, ਬੱਲੀਏ
ਨੀ ਮੈਂ ਕਰਦਾ ਤਰੀਫ਼ ਤੇਰੀ ਅੱਖ ਦੀ
ਸਾਡੀ ਵਿਕਣੀ ਨਹੀਂ ਹੀਰਿਆਂ ਦੀ chain ਵੀ
ਤੇਰੀ ਟੁੱਟੀ ਜੁੱਤੀ ਵਿਕ ਜਉਗੀ ਲੱਖ ਦੀ
ਐਨੀ ਮੇਰੇ ਵਿੱਚ ਖੁਸ਼ਬੂ ਐ, ਮੁੰਡਿਆ
ਵੇ ਤੂੰ ਕਰਦਾ ਤਰੀਫ਼ ਮੇਰੀ ਅੱਖ ਦੀ
ਤੇਰੀ ਵਿਕਨੀ ਨਹੀਂ ਹੀਰਿਆਂ ਦੀ chain ਵੀ
ਮੇਰੀ ਟੁੱਟੀ ਜੁੱਤੀ ਵਿਕ ਜਉਗੀ ਲੱਖ ਦੀ, ਓਏ

[Pre-Chorus: Neha Kakkar]
ਤੇਰੇ ਯਾਰ ਮੈਨੂੰ "ਭਾਬੀ" ਕਹਿਣ
ਵਾਹ ਭਈ ਵਾਹ

[Chorus: Sukh-E Muzical Doctorz]
ਹਾਏ ਨੀ ਤੇਰੀ ਜੁੱਤੀ, ਵਾਹ ਭਈ ਵਾਹ
ਹਾਏ ਨੀ ਤੇਰੇ ਨੈਣ, ਵਾਹ ਭਈ ਵਾਹ
ਹਾਏ ਨੀ ਤੂੰ ਕਿੰਨੀ ਸੋਹਣੀ ਐ
ਹਾਏ ਨੀ ਤੇਰੀ ਬੈਣ, ਵਾਹ ਭਈ ਵਾਹ
(ਵਾਹ ਭਈ ਵਾਹ
ਵਾਹ ਭਈ ਵਾਹ
ਵਾਹ-ਵਾਹ-ਵਾਹ)

[Post-Chorus: Neha Kakkar]
ਹਾਏ ਵੇ ਮੇਰੀ ਜੁੱਤੀ, ਵਾਹ ਭਈ ਵਾਹ
ਹਾਏ ਵੇ ਮੇਰੇ ਨੈਣ, ਵਾਹ ਭਈ ਵਾਹ
ਹਾਏ ਵੇ ਮੈਂ ਕਿੰਨੀ ਸੋਹਣੀ ਆਂ
ਹਾਏ ਵੇ ਮੇਰੀ ਬੈਣ, ਵਾਹ ਭਈ ਵਾਹ
ਹਾਏ ਵੇ ਮੇਰੀ ਜੁੱਤੀ, ਵਾਹ ਭਈ ਵਾਹ
[Verse 3: Neha Kakkar & Sukh-E Muzical Doctorz]
ਦੱਸ ਮੇਰਾ ਕੀ ਕਸੂਰ ਵੇ ਤੂੰ Sukhi, ਓਏ
ਸਾਰੀ ਦੁਨੀਆ ਵੇ ਮੇਰੀ ਆ ਦੀਵਾਨੀ
ਗਾਣੇ ਲਿਖਦਾ ਨਹੀਂ ਥੋਡੇ ਪੈਸੇ ਲੈਕੇ ਵੀ
ਗਾਣੇ ਮੇਰੇ ਲਈ free ਲਿਖੇ Jaani
ਹੋ, ਮੈਨੂੰ ਦੱਸਦੇ ਤੂੰ ਕਿਹੜਾ ਜਾਦੂ ਕਰਿਆ
ਸਾਰੀ ਦੁਨੀਆ ਹੀ ਤੇਰੀ ਆ ਦੀਵਾਨੀ
ਗਾਣੇ ਲਿਖਦਾ ਨਹੀਂ ਸਾਡੇ ਪੈਸੇ ਲੈਕੇ ਵੀ
ਗਾਣੇ ਤੇਰੇ ਲਈ free ਲਿਖੇ Jaani
"Neha Kakkar" ਮੈਨੂੰ ਕਹਿਣ
ਵਾਹ ਭਈ ਵਾਹ

[Chorus: Sukh-E Muzical Doctorz]
ਹਾਏ ਨੀ ਤੇਰੀ ਜੁੱਤੀ, ਵਾਹ ਭਈ ਵਾਹ
ਹਾਏ ਨੀ ਤੇਰੇ ਨੈਣ, ਵਾਹ ਭਈ ਵਾਹ
ਹਾਏ ਨੀ ਤੂੰ ਕਿੰਨੀ ਸੋਹਣੀ ਐ
ਹਾਏ ਨੀ ਤੇਰੀ ਬੈਣ, ਵਾਹ ਭਈ ਵਾਹ
(ਵਾਹ ਭਈ ਵਾਹ
ਵਾਹ ਭਈ ਵਾਹ
ਵਾਹ-ਵਾਹ-ਵਾਹ)

[Outro: Neha Kakkar]
ਹਾਏ ਵੇ ਮੇਰੀ ਝਾਂਜਰ, ਵਾਹ ਭਈ ਵਾਹ
ਹਾਏ ਵੇ ਮੇਰੀ ਬਿੰਦੀ, ਵਾਹ ਭਈ ਵਾਹ
ਹਾਏ ਵੇ ਮੇਰੀ English, ਵਾਹ ਭਈ ਵਾਹ
ਹਾਏ ਵੇ ਮੇਰੀ Hindi, ਵਾਹ ਭਈ ਵਾਹ
(Muzical Doctorz)