Guru Randhawa
Lahore
ਓ ਲੱਗਦੀ ਲਾਹੌਰ ਦੀ ਆ
ਜਿਸ ਹਿਸਾਬ ਨਾ' ਹੱਸਦੀ ਆ
ਓ ਲੱਗਦੀ ਪੰਜਾਬ ਦੀ ਆ
ਜਿਸ ਹਿਸਾਬ ਨਾ' ਤੱਕਦੀ ਆ

ਓ ਲੱਗਦੀ ਲਾਹੌਰ ਦੀ ਆ
ਜਿਸ ਹਿਸਾਬ ਨਾ' ਹੱਸਦੀ ਆ
ਕੁੜੀ ਦਾ ਪਤਾ ਕਰੋ
ਕਿਹੜੇ ਪਿੰਡ ਦੀ ਆ
ਕਿਹੜੇ ਸ਼ਹਿਰ ਦੀ ਆ

ਲੱਗਦੀ ਲਾਹੌਰ ਦੀ ਆ
ਜਿਸ ਹਿਸਾਬ ਨਾ' ਹੱਸਦੀ ਆ
ਓ ਲੱਗਦੀ ਪੰਜਾਬ ਦੀ ਆ
ਜਿਸ ਹਿਸਾਬ ਨਾ' ਤੱਕਦੀ ਆ

Delhi ਦਾ ਨਖਰਾ ਯਾ
Style ਉਹਦਾ ਵੱਖਰਾ ਯਾ
Bombay ਦੀ ਗਰਮੀ ਵਾਂਗ
Nature ਉਹਦਾ ਅੱਥਰਾ ਯਾ

London ਤੋਂ ਆਈ ਲੱਗਦੀ ਆ
ਜਿਸ ਹਿਸਾਬ ਨਾ' ਚਲਦੀ ਆ
London ਤੋਂ ਆਈ ਲੱਗਦੀ ਆ
ਜਿਸ ਹਿਸਾਬ ਨਾ' ਚਲਦੀ ਆ

ਕੁੜੀ ਦਾ ਪਤਾ ਕਰੋ
ਕਿਹੜੇ ਪਿੰਡ ਦੀ ਆ
ਕਿਹੜੇ ਸ਼ਹਿਰ ਦੀ ਆ

ਓ ਲੱਗਦੀ ਪੰਜਾਬ ਦੀ ਆ
ਓ ਲੱਗਦੀ ਲਾਹੌਰ ਦੀ ਆ

(ਓ ਲੱਗਦੀ ਲਾਹੌਰ ਦੀ ਆ)
ਓ ਲੱਗਦੀ ਪੰਜਾਬ...

ਚੈਨ ਮੇਰਾ ਲੈ ਗਈ ਆ
ਦਿਲ ਵਿੱਚ ਬਹਿ ਗਈ ਆ
ਬੁੱਲ੍ਹੀਆਂ ਤੇ ਚੁੱਪ ਉਹਦੀ
ਸਬ ਕੁੱਝ ਕਹਿ ਗਈ ਆ

ਚੈਨ ਮੇਰਾ ਲੈ ਗਈ ਆ
ਦਿਲ ਵਿੱਚ ਬਹਿ ਗਈ ਆ
ਬੁੱਲ੍ਹੀਆਂ ਤੇ ਚੁੱਪ ਉਹਦੀ
ਸਬ ਕੁੱਝ ਕਹਿ ਗਈ ਆ

ਅੱਖੀਆਂ ਨਾਲ ਗੋਲੀ ਮਾਰਦੀ ਆ
ਅੰਦਰੋਂ ਪਿਆਰ ਵੀ ਕਰਦੀ ਆ
ਅੱਖੀਆਂ ਨਾਲ ਗੋਲੀ ਮਾਰਦੀ ਆ
ਅੰਦਰੋਂ ਪਿਆਰ ਵੀ ਕਰਦੀ ਆ

ਕੁੜੀ ਦਾ ਪਤਾ ਕਰੋ
ਕਿਹੜੇ ਪਿੰਡ ਦੀ ਆ
ਕਿਹੜੇ ਸ਼ਹਿਰ ਦੀ ਆ
ਓ ਲੱਗਦੀ ਪੰਜਾਬ ਦੀ ਆ
ਓ ਲੱਗਦੀ ਲਾਹੌਰ ਦੀ ਆ

(ਓ ਲੱਗਦੀ ਲਾਹੌਰ ਦੀ ਆ)
ਓ ਲੱਗਦੀ ਪੰਜਾਬ...

ਓ ਲੱਗਦੀ ਲਾਹੌਰ ਦੀ ਆ
ਜਿਸ ਹਿਸਾਬ ਨਾ' ਹੱਸਦੀ ਆ
ਓ ਲੱਗਦੀ ਪੰਜਾਬ ਦੀ ਆ
ਜਿਸ ਹਿਸਾਬ ਨਾ' ਤੱਕਦੀ ਆ

ਓ ਲੱਗਦੀ ਲਾਹੌਰ ਦੀ ਆ
ਜਿਸ ਹਿਸਾਬ ਨਾ' ਹੱਸਦੀ ਆ
ਕੁੜੀ ਦਾ ਪਤਾ ਕਰੋ
ਕਿਹੜੇ ਪਿੰਡ ਦੀ ਆ
ਕਿਹੜੇ ਸ਼ਹਿਰ ਦੀ ਆ

ਲੱਗਦੀ ਲਾਹੌਰ ਦੀ ਆ
ਓ ਲੱਗਦੀ ਪੰਜਾਬ ਦੀ ਆ