ਮੈਂਨੂੰ ਪਹਿਲੀ-ਪਹਿਲੀ ਵਾਰ ਹੋ ਗਿਆ
ਹਾਏ, ਪਹਿਲਾ-ਪਹਿਲਾ ਪਿਆਰ ਹੋ ਗਿਆ
ਦਿਲ ਤੇਰੇ ਬਿਨਾ ਲੱਗਦਾ ਨਹੀਂ
ਦਿਲ ਹੱਥੋਂ ਬਾਹਰ ਹੋ ਗਿਆ
ਇਸ਼ਕ, ਤੇਰਾ ਇਸ਼ਕ ਮੈਂਨੂੰ ਸੋਣ ਨਾ ਦੇਵੇ
ਇਸ਼ਕ, ਤੇਰਾ ਇਸ਼ਕ ਮੈਂਨੂੰ ਰੋਣ ਨਾ ਦੇਵੇ
ਇਸ਼ਕ, ਤੇਰਾ ਇਸ਼ਕ ਮੈਂਨੂੰ ਸੋਣ ਨਾ ਦੇਵੇ
ਇਸ਼ਕ, ਤੇਰਾ ਇਸ਼ਕ ਮੈਂਨੂੰ ਰੋਣ ਨਾ ਦੇਵੇ
ਜੋ-ਜੋ ਤੂੰ ਬੋਲੇਂਗੀ ਉਹ ਮੈਂ ਕਰ ਜਾਊਂਗਾ
ਹੱਸਦੇ-ਹੱਸਦੇ ਪਿਆਰ ਦੇ ਵਿੱਚ ਮੈਂ ਮਰ ਜਾਊਂਗਾ
ਜੋ-ਜੋ ਤੂੰ ਬੋਲੇਂਗੀ ਉਹ ਮੈਂ ਕਰ ਜਾਊਂਗਾ
ਹੱਸਦੇ-ਹੱਸਦੇ ਪਿਆਰ ਦੇ ਵਿੱਚ ਮੈਂ ਮਰ ਜਾਊਂਗਾ
ਪਰ ਪਿਆਰ ਤੇਰਾ ਮੈਂਨੂੰ ਕੁੱਜ ਹੋਨ ਨਾ ਦੇਵੇ
ਇਸ਼ਕ, ਤੇਰਾ ਇਸ਼ਕ ਮੈਂਨੂੰ ਸੋਣ ਨਾ ਦੇਵੇ
ਰਾਤਾਂ ਨੂੰ ਉਠ-ਉਠ ਕੇ ਤਾਰੇ ਗਿਣਦੇ ਆਂ
ਬਿਨ ਮਤਲਬ ਬਹਿ ਕੇ ਤੇਰੇ ਲਾਰੇ ਗਿਣਦੇ ਆਂ
ਰਾਤਾਂ ਨੂੰ ਉਠ-ਉਠ ਕੇ ਤਾਰੇ ਗਿਣਦੇ ਆਂ
ਬਿਨ ਮਤਲਬ ਬਹਿ ਕੇ ਤੇਰੇ ਲਾਰੇ ਗਿਣਦੇ ਆਂ
ਪਿਆਰ ਕਿਸੇ ਦੇ ਨਾਲ ਇਹ ਹੋਰ ਹੋਨ ਨਾ ਦੇਵੇ
ਇਸ਼ਕ, ਤੇਰਾ ਇਸ਼ਕ ਮੈਂਨੂੰ ਸੋਣ ਨਾ ਦੇ