Guru Randhawa
Lahore
ਓ ਲਗਦੀ ਲਾਹੋਰ ਦੀ ਆ
ਜਿਸ ਹਿਸਾਬ ਨਾਲ ਹੰਸਦੀ ਆ
ਓ ਲਗਦੀ ਪੰਜਾਬ ਦੀ ਆ
ਜਿਸ ਹਿਸਾਬ ਨਾਲ ਤੱਕਦੀ ਆ
ਓ ਲਗਦੀ ਲਾਹੋਰ ਦੀ ਆ
ਜਿਸ ਹਿਸਾਬ ਨਾਲ ਹੰਸਦੀ ਆ
ਕੁੜੀ ਦਾ ਪਤਾ ਕਰੋ

ਓ ਲਗਦੀ ਲਾਹੋਰ ਦੀ ਆ
ਓ ਲਗਦੀ ਪੰਜਾਬ ਦੀ ਆ
ਜਿਸ ਹਿਸਾਬ ਨਾਲ ਤੱਕਦੀ ਆ

ਵਲੀਦ

ਦਿੱਲੀ ਦਾ ਨੱਖਰਾਂ ਆ
Style ਓਹਦਾ ਵੱਖਰਾ ਆ
Bombay ਦੀ ਗਰਮੀ ਵਾਂਗ
Nature ਓਹਦਾ ਅਥਰਾ ਆ
London ਤੋਂ ਆਈ ਲਗਦੀ ਆ
ਜਿਸ ਹਿਸਾਬ ਨਾ ਚਲਦੀ ਆ
London ਤੋਂ ਆਈ ਲਗਦੀ ਆ
ਜਿਸ ਹਿਸਾਬ ਨਾ ਚਲਦੀ ਆ


ਓ ਲਗਦੀ ਪੰਜਾਬ ਦੀ ਆ
ਓ ਲਗਦੀ ਲਾਹੋਰ ਦੀ ਆ