Kulbir Jhinjer
Backstab Lyrics in Punjabi and English Fonts by Kulbir Jhinjer
Backstab Lyrics in Punjabi Fonts by Kulbir Jhinjer

ਉੱਤੋਂ ਚੰਗਾ-ਚੰਗਾ ਸਾਊਂਡ ਕਰਦੇ
ਸਾਲੇ ਐਂਵੇਂ ਫ਼ੱਕ ਅਰਾਊਂਡ ਕਰਦੇ
ਉੱਤੋਂ ਚੰਗਾ-ਚੰਗਾ ਸਾਊਂਡ ਕਰਦੇ
ਸਾਲੇ ਐਂਵੇਂ ਫ਼ੱਕ ਅਰਾਊਂਡ ਕਰਦੇ..

ਓ ਕੋਈ ਨਈਂ ਕਿਸੇ ਦਾ ਝਿੰਜਰਾ
ਗੱਲਾਂ-ਗੱਲਾਂ ਵਿੱਚ ਬਾਊਂਡ ਕਰਦੇ
ਮੈਂ ਟੁੱਟਦੇ ਭਰੋਸੇ ਦੇਖ ਲਏ
ਦਿਲਾਂ ਵਿੱਚ ਖ਼ਾਰ ਹੋ ਗਈ..

ਓ ਐਨੇ ਵਾਰ ਹੋਏ ਪਿੱਠ 'ਤੇ
ਪਿੱਠ ਜ਼ੰਗ ਦਾ ਮੈਦਾਨ ਹੋ ਗਈ
ਓ ਵੇਚਤੇ ਜ਼ਮੀਰ ਲੋਕਾਂ ਨੇ
ਗੱਲ ਸਮਝੋਂ ਈ ਬਾਹਰ ਹੋ ਗਈ..

ਹੋ ਗੱਲਾਂ ਮਿੱਠੀਆਂ ਦਾ ਪਾਉਂਦੇ ਪਰਦਾ
ਕੀਤੀ ਦਗ਼ਾ ਨੂੰ ਲੁਕਾਉਣ ਵਾਸਤੇ
ਓ ਬੰਦਾ ਆਪਣਿਆ ਹੱਥੋਂ ਲੁੱਟਜੇ
ਤਾਂ ਮੋਢੋ ਲੱਭਦੇ ਨਾ ਰੋਣ ਵਾਸਤੇ..
Read Complete 'Backstab' Lyrics in Punjabi and English Fonts

Kulbir Jhinjer's Backstab Lyrics in English Fonts

Utton Changa Changa Sound Karde
Sale Aiven F*ck Around Karde
Utton Changa Changa Sound Karde
Sale Aiven F*ck Around Karde..