[Verse 1]
ਮੈਂ ਤਾਂ ਚੇਤਕ ਲਿਆ ਸੀ ਪੱਲੇ ਅੱਡ ਕੇ
ਬੇਬੇ ਜੀ ਦੇ ਮੂਹਰੇ ਹਾੜ੍ਹੇ ਕੱਢ ਕੇ
ਸੁਣਿਆ ਐ Lancer ਉਹਨੇ ਲੈ ਲਈ
ਇੱਕ time ਵਾਲੀ ਰੋਟੀ ਜਿਹੀ ਛੱਡ ਕੇ
ਮੈਂ ਤਾਂ ਚੇਤਕ ਲਿਆ ਸੀ ਪੱਲੇ ਅੱਡ ਕੇ
ਬੇਬੇ ਜੀ ਦੇ ਮੂਹਰੇ ਹਾੜ੍ਹੇ ਕੱਢ ਕੇ
ਸੁਣਿਆ ਐ Lancer ਉਹਨੇ ਲੈ ਲਈ
ਇੱਕ time ਵਾਲੀ ਰੋਟੀ ਜਿਹੀ ਛੱਡ ਕੇ
ਰੱਬਾ ਐਡਾ ਵੱਡਾ ਫ਼ਾਸਲਾ ਕਿਉਂ ਸਾਡੇ ਵਿਚਕਾਰ?
[Chorus]
ਉਹੋ daddy ਜੀ ਦੇ cash ਉਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜਿਮੀਦਾਰ, ਕਿੱਥੋਂ ਲੈਕੇ ਦੇਵੇ car?
ਉਹੋ daddy ਜੀ ਦੇ cash ਉਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜਿਮੀਦਾਰ, ਕਿੱਥੋਂ ਲੈਕੇ ਦੇਵੇ car?
ਉਹੋ daddy ਜੀ ਦੇ cash ਉਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜਿਮੀਦਾਰ, ਕਿੱਥੋਂ ਲੈਕੇ ਦੇਵੇ car?
[Verse 2]
ਉਹ ਤਾਂ college ਦੀ fees ਓਨੀ ਭਰਦੀ
ਸਾਡੇ ਅਰਜ 'ਤੇ ਜਿੰਨੇ ਪੈਸੇ ਪਏ ਨੇ
ਖ਼ਾਬਾਂ ਵਾਲੇ ਮਹਿਲ ਉਸਾਰਦੀ
ਸਾਡੇ ਸੱਧਰਾਂ ਦੇ ਘਰ ਤਾਹੀਓਂ ਢੇ ਨੇ
ਹੁਣ ਦੱਸੋ, ਕਿਵੇਂ ਜੁੜੂ ਸਾਡੇ ਦਿਲ ਵਾਲੀ ਤਾਰ?
[Chorus]
ਉਹੋ daddy ਜੀ ਦੇ cash ਉਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜਿਮੀਦਾਰ, ਕਿੱਥੋਂ ਲੈਕੇ ਦੇਵੇ car?
ਉਹੋ daddy ਜੀ ਦੇ cash ਉਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜਿਮੀਦਾਰ, ਕਿੱਥੋਂ ਲੈਕੇ ਦੇਵੇ car?
ਉਹੋ daddy ਜੀ ਦੇ cash ਉਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜਿਮੀਦਾਰ, ਕਿੱਥੋਂ ਲੈਕੇ ਦੇਵੇ car?
[Verse 3]
ਉਹ ਤਾਂ ਵੱਡਿਆਂ 'ਚ ਪਲੀ ਮੱਤ ਹੋਰ ਏ
ਤਾਂਹੀ ਕਰਦੇਣਾ ਆਪਾਂ ignore
ਭੋਲਾ-ਭਾਲਾ ਮੁੱਖ ਉਹਦਾ ਜਾਪਦਾ
ਪਰ ਲੱਗੇ ਮੈਨੂੰ ਦਿਲ ਵਿੱਚ ਚੋਰ ਏ
ਛੱਡ, Happy Raikoti, ਕਰਨਾ ਨਹੀਂ ਇਜ਼ਹਾਰ