Masroofby Satinder Sartaajਸੋਹਣਾ ਦਿਲ ਕੋਈ ਖ਼ਾਕ ਰਾਹਾਂ ਦੀ ਚਾਨਣ ਵਿਚ ਮਸਰੂਫ਼ ਹੈ ਕਾਫ਼ੀ ਦਿਲਬਰ ਦੇ ਜ਼ਰੀਏ ਖੁਦ ਨੂੰ ਪਹਿਚਾਨਣ ਵਿਚ ਮਸਰੂਫ਼ ਹੈ ਕਾਫ਼ੀ