Real Bad Man

What up, Toronto?
What up, Van City?
What up, Mohali?
(Man like Ikky)
You know I got the buzz around me
(I'm a gangsta, shawty)
Feel free to take offense at what I'm 'bout to say, see?
ਅੱਜ ਸਾਲੇ ਖਹਿਣ, ਪਰਸੋਂ ਸੀ fan
ਕੱਲ੍ਹ ਦੇ ਛਲਾਰੂ ਪੰਗੇ ਮੇਰੇ ਨਾਲ ਲੈਣ
ਜੁੱਤੀ ਕਰੇ shine, ਅੱਖ ਖੜ੍ਹੀ ਐਨ
ਡੱਬ ਲੱਗਾ ਸੰਦ, I'm a real bad man
ਰੱਖਾਂ ਹਲਕੀ ਦਾੜ੍ਹੀ
ਹਲਕਾ ਨਾ ਲੈਂਜੀਂ, ਸਿਰਾ ਜੱਟ ਦੇ ਆੜੀ, ਸਾਰੇ ਜੱਟ ਜੁਗਾੜੀ
ਪਈ ਦੁਨੀਆ ਸਾੜੀ, yeah, 24/7 ਚੱਲੇ ਸਾਡੀ gangsta party
I'm a gangsta, shawty
(I'm a gangsta, shawty)

ਜ਼ੋਰ full ਮਾਰਦਾ ਨੀ ਐਵੇਂ ਕਿਥੇ ਹਾਰਦਾ
ਅੱਖ ਨਾਲ ਉੱਡਦੇ ਪਰਿੰਦੇ ਥੱਲੇ ਤਾਰਦਾ
ਨੀ ਉਂਗਲਾਂ 'ਤੇ ਦੁਨੀਆ ਨਚਾਵਾਂ ਵੈਰੀ ਝਾੜਦਾ
ਜਿੰਨੇ'ਕ ਦਿਖਾਉਂਦੀ ਰਹਿੰਦੀ ਓਨੇ'ਕ ਤਾਂ ਵਾਰਦਾ
ਨੀ ਕੁੜਤਾ ਸਿਵਾ ਲਿਆ ਤੇ ਹਿੱਕਾਂ ਪਈਆਂ ਦੇੜੀਆਂ
ਬਾਬਾ ਤਾਰੇ ਬੇੜ੍ਹੀਆਂ ਤੇ ਜੱਟ ਮਾਰੇ ਗੇੜ੍ਹੀਆਂ
ਨੀ ਆਪੇ ਛਿੜ ਜਾਂਦੀ ਆ ਨੀ ਅਸੀਂ ਤਾਂ ਨੀ ਛੇੜ੍ਹੀਆਂ
ਮੇਰੇ ਪਿੱਛੇ ਜਿਹੜੀਆਂ ਤੂੰ note ਕਰ ਕੇਹੜੀ ਆ

ਪਿੱਛੇ, ਪਿੱਛੇ, ਪਿੱਛੇ
ਪਿੱਛੇ ਆਉਂਦੀ line, ਲੁੱਟਾਂ ਨੱਢੀਆਂ ਦਾ ਚੈਨ
ਮਾਰ ਲਾ try ਤੂੰ ਵੀ, get me if you can
ਬਿੱਲੋ ਅੱਗ ਤੇਰੇ ਨੈਣ, ਰੰਗ ਤੇਰਾ tan
ਬਚ ਕੇ ਰਹਿ ਮੈਥੋਂ, I'm a real bad man
ਤੇਰੀ ਗੱਡੀ 'ਚ Cardi, ਸਾਡੇ ਚੱਲੇ ਮਾਨਕ ਤੇ
ਅੱਖ 'ਤੇ Cartier, ਦੇਖੋ ਹੋਜੇ ਨਾ ਮਾੜ੍ਹੀ
Sip, sip Bacardi, 24/7 ਚੱਲੇ ਸਾਡੀ gangsta party
I'm a gangsta, shawty

ਕਹਿੰਦਾ ਅਸਲਾ hold me
ਖੜ੍ਹੇ ਪੈਰ ਚੱਕ ਲਾਂਗੇ, baby, they know me
ਬੜੇ ਲੋਕੀ they owe me
ਸਾਰੇ ਵੈਰੀ below me
Six 'ਚ ਰਹਿੰਦੇ ਬੜੇ ਜੱਟ ਦੇ homie
ਕਿਹੜਾ ਟਕਰੂ show me
ਸੰਨ ਅੱਸੀ ਦੀ ਚਾਸੀ
ਉੱਡਦੀ ਆ Caddy ਮੇਰੀ road ਤੇ ਖਾਸੀ
ਪਾਏ ਰਿਮ glossy
ਮੇਰੀ look classy
ਕੁੜਤਾ ਪਜਾਮਾ ਪਾ ਕੇ ਲੱਗਦਾ saucy
ਬਾਲੀ ਬਣ ਨਾ bossy
ਸ਼ੀਸ਼ੇ 'ਤੇ D-Van ਗੱਲੇ ਹੀਰਿਆਂ ਦੀ chain
Shaolin ਸਿੱਖਾਂ ਫਿਰਾਂ ਘੁੰਮਦਾ Japan
ਮਹਿੰਗੇ ਮੇਰੇ sign ਨਸ਼ਾ ਅਫਗੈਂ
ਬਚ ਕੇ ਰਹਿ ਮੈਥੋਂ, I'm a real bad man
ਤੇਰੀ ਗੱਡੀ 'ਚ Cardi, ਸਾਡੇ ਚੱਲੇ ਮਾਨਕ ਤੇ
ਅੱਖ 'ਤੇ Cartier, ਦੇਖੋ ਹੋਜੇ ਨਾ ਮਾੜ੍ਹੀ
Sip, sip Bacardi, 24/7 ਚੱਲੇ ਸਾਡੀ gangsta party
I'm a gangsta, shawty
I'm a gangsta, shawty

ਜਦੋਂ ਗਾਹਲੀ ਖੁਰਦੀ ਤੇ ਉਦੋਂ ਗੱਡੀ ਤੁਰਦੀ
ਨਿਗ੍ਹਾ ਨੀ ਫਿਰ ਟੁੱਟਦੀ ਰਕਾਨੇ ਤਾਰ ਜੁੜਦੀ
ਛਾਲ ਮਾਰ ਬਹਿ ਜਾਵਾ ਨੀ ਘੋੜੀ ਜਾਵੇ ਉੱਡਦੀ
ਤੇ ਰੱਬ ਦਾ ਸ਼ੁਕਰ ਕਦੇ ਮਾਇਆ ਨਈਓਂ ਥੁੜ੍ਹਦੀ
ਤਿੰਨ deal'ਆਂ ਹੋ ਗਈਆਂ ਨੀ phone ਆਉਂਦੇ ਕੱਲ੍ਹ ਦੇ
ਯਾਰ ਬਾਅਦ 'ਚ ਪੁੱਛਦੇ ਰਕਾਨੇ ਪਹਿਲਾਂ ਖਾਲ ਦੇ
ਨੀ ਬੀਬਾ ਤੋੜ੍ਹੇ ਪੁੱਠੇ ਆ ਰਿਵਾਜ ਪਿੰਡਾਂ ਵੱਲ ਦੇ
ਜਦੋਂ fire ਚੱਲਦੇ ਨਾ ਹਵਾ 'ਚ ਨੀ ਚੱਲਦੇ

ਬਾਰਾਹ ਬਾਰਾਹ ਬਾਰਾਹ ਬੋਰ dan
ਵਿੱਚੇ ਅੱਠ ਪੈਣ
Aujla ਸ਼ਿਕਾਰੀ ਐਏ ਲੋਕ ਸਾਰੇ ਕਹਿਣ
ਜਿੱਥੇ ਤੇਰਾ ਰਹਿਣ, ਬੀਬਾ ਓਥੇ ਜੱਟ ban
ਮੈਂ ਕਿਹਾ
ਬਚ ਕੇ ਰਹਿ ਮੈਥੋਂ, I'm a real bad man
ਤੇਰੀ ਗੱਡੀ 'ਚ Cardi, ਸਾਡੇ ਚੱਲੇ ਮਾਨਕ ਤੇ
ਅੱਖ 'ਤੇ Cartier, ਦੇਖੋ ਹੋਜੇ ਨਾ ਮਾੜ੍ਹੀ
Sip, sip Bacardi, 24/7 ਚੱਲੇ ਸਾਡੀ gangsta party
I'm a gangsta, shawty

I'm a gangsta, shawty
24/7 ਚੱਲੇ ਸਾਡੀ gangsta party
I'm a gangsta, shawty
(I'm a gangsta, shawty)
24/7 ਚੱਲੇ ਸਾਡੀ gangsta party
I'm a gangsta, shawty
(I'm a gangsta, shawty)
24/7 ਚੱਲੇ ਸਾਡੀ gangsta party
I'ma gangsta, shawty

More by Karan Aujla

All Karan Aujla songs →