[Verse 1]
ਇੱਕ ਮਿੰਟ ਤੇਰਾ ਕਰਲਾਂ ਦਿਦਾਰ
ਮੇਰੇ ਕੋਲ ਤਾਂ ਖਲੋਜਾ ਕੋਈ ਛੇਤੀ ਨੀ ਕਿੱਥੇ
ਨੀ ਤੂੰ ਜਿਵੇਂ ਤੋਰਾਂ ਤੁਰਦੀ ਐਂ
ਜਿਵੇਂ ਧੋਣ ਮੁੜਦੀ ਨਾ’ ਮੈਂ ਤਾਂ ਬੀਬਾ ਦੇਖੀ ਨੀ ਕਿੱਥੇ
ਦੇਖ body ਤੇਰੀ thin, ਤੇਰੀ lishke skin
ਮੈਂ ਕਿਹਾ ਰੋਂ ਯਾਰ, ਰੋਂ ਯਾਰ, ਰੋਂ ਐਂ
[Chorus]
ਐਥੇ ਕੁੜੀਆਂ ਤਾਂ ਹੋਣੀਆਂ
ਨਾ ਤੇਰੇ ਤੋਂ ਨੀ ਸੋਨੀਆਂ ਨੀ
ਤੂੰ ਪਰ, ਤੂੰ ਪਰ, ਤੂੰ ਐਂ
ਤੂੰ ਪਰ, ਤੂੰ ਪਰ, ਤੂੰ ਪਰ, ਤੂੰ ਪਰ
ਤੂੰ ਪਰ, ਤੂੰ ਪਰ, ਤੂੰ ਪਰ, ਤੂੰ ਐਂ
ਐਥੇ ਕੁੜੀਆਂ ਤਾਂ ਹੋਣੀਆਂ
ਨਾ ਤੇਰੇ ਤੋਂ ਨੀ ਸੋਨੀਆਂ ਨੀ
ਤੂੰ ਪਰ, ਤੂੰ ਪਰ, ਤੂੰ ਐਂ
ਦੇਖ body ਤੇਰੀ thin, ਤੇਰੀ lishke skin
ਮੈਂ ਕਿਹਾ ਰੋਂ ਯਾਰ, ਰੋਂ ਯਾਰ, ਰੋਂ ਐਂ
ਐਥੇ ਕੁੜੀਆਂ ਤਾਂ ਹੋਣੀਆਂ
ਨਾ ਤੇਰੇ ਤੋਂ ਨੀ ਸੋਨੀਆਂ ਨੀ
ਤੂੰ ਪਰ, ਤੂੰ ਪਰ, ਤੂੰ ਐਂ
[Verse 2]
Koka ਮਾਰੇ ਲਸ਼ਕਾਰੇ, ਤੂੰ ਵਾਲ ਜੋ ਸਵਾਰੇ
ਨੀ ਏਹਨੇ ਯਾਰ ਮਾਰੇ ਮਰਜਾਣੀਏ
ਤੇਰੇ ਉੱਤੇ ਦੇ ਲੈ’ਆ, ਤੂੰ ਆਸ਼ਿਕ ਬਣਾਇਆ
ਗਿਣਾਵੇ ਮੇਠੋਂ ਤਾਰੇ ਮਰਜਾਣੀਏ
ਹਾਏ, ਮੈਂਨੂੰ ਸਾਰੇ ਦਿਸਦੀ
ਹਾਏ, ਪਾਸੇ ਚਾਰੇ ਦਿਸਦੀ
ਤੇਰੀ ਚੜ੍ਹਦੀ ਜਵਾਨੀ, ਉੱਤੋਂ suit ਅਸਮਾਨੀ
Match ਜਿਹਦੇ ਨਾਲ ਅੱਖੀਆਂ blue ਏ
[Chorus]
ਐਥੇ ਕੁੜੀਆਂ ਤਾਂ ਹੋਣੀਆਂ
ਨਾ ਤੇਰੇ ਤੋਂ ਨੀ ਸੋਨੀਆਂ ਨੀ
ਤੂੰ ਪਰ, ਤੂੰ ਪਰ, ਤੂੰ ਐਂ
ਦੇਖ body ਤੇਰੀ thin, ਤੇਰੀ lishke skin
ਮੈਂ ਕਿਹਾ ਰੋਂ ਯਾਰ, ਰੋਂ ਯਾਰ, ਰੋਂ ਐਂ
ਐਥੇ ਕੁੜੀਆਂ ਤਾਂ ਹੋਣੀਆਂ
ਨਾ ਤੇਰੇ ਤੋਂ ਨੀ ਸੋਨੀਆਂ ਨੀ
ਤੂੰ ਪਰ, ਤੂੰ ਪਰ, ਤੂੰ ਐਂ
ਦੇਖ body ਤੇਰੀ thin, ਤੇਰੀ lishke skin
ਮੈਂ ਕਿਹਾ ਰੋਂ ਯਾਰ, ਰੋਂ ਯਾਰ, ਰੋਂ ਐਂ
ਤੂੰ ਪਰ, ਤੂੰ ਪਰ, ਤੂੰ ਪਰ, ਤੂੰ ਪਰ
ਤੂੰ ਪਰ, ਤੂੰ ਪਰ, ਤੂੰ ਪਰ, ਤੂੰ ਐਂ
[Verse 3]
Biba ਅੱਖ ਮਿੱਠੇ ਹੋ ਗਏ, ਨੀ ਝੱਟ ਮਿੱਠੇ ਹੋ ਗਏ
ਤੂੰ ਪੱਕਾ ਹੋਣੇ ਬੁੱਲਾਂ ਨਾਲ ਲਾਏ ਨੀ
ਨੀ ਤੂੰ ਜਿੱਥੇ ਹੱਥ ਧਰ ਦੇਇੰ, ਸਵਾਹ ਉਹਨੂੰ ਕਰ ਦੇਇੰ
ਖੇਡੀ ਨਾ’ ਦੇਖੀ ਬੁੱਲਾਂ ਨਾਲ ਹਾਏ ਨੀ
ਹਾਏ, ਨੀ ਤੂੰ ਖਰੀਏ ਖਰੀ
ਹਾਏ, ਨੀ ਤੂੰ ਪਰਿਏ ਪਰਿ
ਕਦੇ ਲੱਗੇ ਆਈ ਅੰਬਰਾਂ ਤੋਂ ਹੂਰ
ਕਦੇ ਹੀਰ, ਕਦੇ-ਕਦੇ ਲੱਗੇ ਚੰਨ ਜਿਹਾ ਮੁੰਹ ਐਂ
[Outro]
ਐਥੇ ਕੁੜੀਆਂ ਤਾਂ ਹੋਣੀਆਂ
ਨਾ ਤੇਰੇ ਤੋਂ ਨੀ ਸੋਨੀਆਂ ਨੀ
ਤੂੰ ਪਰ, ਤੂੰ ਪਰ, ਤੂੰ ਐਂ
ਦੇਖ body ਤੇਰੀ thin, ਤੇਰੀ lishke skin
ਮੈਂ ਕਿਹਾ ਰੋਂ ਯਾਰ, ਰੋਂ ਯਾਰ, ਰੋਂ ਐਂ
ਐਥੇ ਕੁੜੀਆਂ ਤਾਂ ਹੋਣੀਆਂ
ਨਾ ਤੇਰੇ ਤੋਂ ਨੀ ਸੋਨੀਆਂ ਨੀ
ਤੂੰ ਪਰ, ਤੂੰ ਪਰ, ਤੂੰ ਐਂ
ਦੇਖ body ਤੇਰੀ thin, ਤੇਰੀ lishke skin
ਮੈਂ ਕਿਹਾ ਰੋਂ ਯਾਰ, ਰੋਂ ਯਾਰ, ਰੋਂ ਐਂ
ਤੂੰ ਪਰ, ਤੂੰ ਪਰ, ਤੂੰ ਪਰ, ਤੂੰ ਪਰ
ਤੂੰ ਪਰ, ਤੂੰ ਪਰ, ਤੂੰ ਪਰ, ਤੂੰ ਐਂ
ਤੂੰ ਪਰ, ਤੂੰ ਪਰ, ਤੂੰ ਪਰ, ਤੂੰ ਪਰ
ਤੂੰ ਪਰ, ਤੂੰ ਪਰ, ਤੂੰ ਪਰ, ਤੂੰ ਐਂ
ਤੂੰ ਪਰ, ਤੂੰ ਪਰ, ਤੂੰ ਪਰ, ਤੂੰ ਪਰ
ਤੂੰ ਪਰ, ਤੂੰ ਪਰ, ਤੂੰ ਪਰ, ਤੂੰ ਐਂ
ਤੂੰ ਪਰ, ਤੂੰ ਪਰ, ਤੂੰ ਪਰ, ਤੂੰ ਪਰ
ਤੂੰ ਪਰ, ਤੂੰ ਪਰ, ਤੂੰ ਪਰ, ਤੂੰ ਐਂ