Vishal Mishra
Ki Honda Pyaar (Neha Kakkar Version)
[Pre-Chorus: Neha Kakkar]
ਦਿਲ ਟੁੱਟਾ ਵੇ
ਸਬ ਰੁੱਠਾ ਵੇ
ਮਾਹੀਆਂ, ਤੂੰ ਕੀ ਲੈ ਗਿਆ?
ਜਗ ਛੱਟਾ ਵੇ
ਰੱਬ ਜੁੱਠਾ ਵੇ
ਬੰਦਿਆਂ, ਨੂੰ ਕੀ ਕੇਹ ਗਿਆ?
[Chorus: Neha Kakkar]
ਰੋਂਦੀ-ਰੋਂਦੀ ਅਖਿਓਂ ਸੇ ਸੁਪਨੇ ਭੀ ਬੇਹ-ਬੇਹ ਜਾਵੇਂ
ਕੇ ਨਜ਼ਰ ਨਾ ਆਵੇ, "ਕੀ ਹੁੰਦਾ ਪਿਆਰ?"
ਦਰ-ਦਰ ਫਿਰੇ ਆਕੇ, ਯਾਰ ਨਜ਼ਰ ਕਿੱਥੋਂ ਆਵੇ
ਕੇ ਉਸ ਨੂੰ ਬਤਾਵੇ, "ਕੀ ਹੁੰਦਾ ਪਿਆਰ?"
[Pre-Chorus: Neha Kakkar]
ਦਿਲ ਟੁੱਟਾ ਵੇ
ਸਬ ਰੁੱਠਾ ਵੇ
ਮਾਹੀਆਂ, ਤੂੰ ਕੀ ਲੈ ਗਿਆ?
ਜਗ ਛੱਟਾ ਵੇ
ਹੋ ਰੱਬ ਜੁੱਠਾ ਵੇ
ਬੰਦਿਆਂ, ਨੂੰ ਕੀ ਕੇਹ ਗਿਆ?
[Chorus: Neha Kakkar]
ਓ ਰੋਂਦੀ-ਰੋਂਦੀ ਅਖਿਓਂ ਸੇ ਸੁਪਨੇ ਭੀ ਬੇਹ-ਬੇਹ ਜਾਵੇਂ
ਕੀ ਨਜ਼ਰ ਨਾ ਆਵੇ, "ਕੀ ਹੁੰਦਾ ਪਿਆਰ?"
ਦਰ-ਦਰ ਫਿਰੇ ਆਕੇ, ਯਾਰ ਨਜ਼ਰ ਕਿਥੋਂ ਆਵੇ
ਕੇ ਉਸ ਨੂੰ ਬਤਾਵੇ, "ਕੀ ਹੁੰਦਾ ਪਿਆਰ?"
[Verse 1: Neha Kakkar]
कोई इश्क़ दिलासा दे के
इक इल्म जरा सा दे दे
वो जो मेरा था
मुझे ही क्यूँ मिलता ही नहीं?
कभी तुझसे बगावत कर लूँ
चाहे चूप के इबादत कर लूँ
कूछ भी मैं कर लूँ
तू क्यूँ सुनता ही नहीं?
मेरा मेहरम मारे ताने
मेरा इश़्क रहम ना जाने
कैसी सची प्रीत लगा के भी
ਤੂੰ ਕੱਲਾ ਰੇਹ ਗਿਆ ਵੇ
[Pre-Chorus: Neha Kakkar]
ਟੁਟੇ-ਟੁਟੇ ਦਿਲ ਦੀ ਯੇ ਧਡ਼ਕਨ ਤੁਰ-ਤੁਰ ਜਾਵੇ
ਕਿੱਥੋਂ ਉਡ ਜਾਵੇ? "ਕਿ ਹੁੰਦਾ ਪਿਆਰ?"
[Chorus: Neha Kakkar]
ਦਰ-ਦਰ ਫਿਰੇ ਆਕੇ, ਯਾਰ ਨਜ਼ਰ ਕਿਥੋਂ ਆਵੇ
ਉਸ ਨੂੰ ਬਤਾਵੇ, "ਕੀ ਹੁੰਦਾ ਪਿਆਰ?"
[Verse 2: Vishal Mishra]
दिल टुट्टा माही दिल टुट्टा माही
दिल टुट्टा माही दिल टुट्टा माही
दिल टुट्टा माही दिल टुट्टा माही
दिल टुट्टा माही दिल टुट्टा माही
आ, आलिम फाझील यार सायने
आये थे हमको समझाने
(दिल टुट्टा माही दिल टुट्टा माही)
हमने कहा "तुम्हे खाक पता है"
जिसको लगी है वो ही जाने
(दिल टुट्टा माही दिल टुट्टा माही)
[Pre-Chorus: Neha Kakkar]
ਪੀਰ ਫਕੀਰ ਜੋ ਇੰਨੀਂ ਕਿਤਾਬ ਪਢਾਵੇ
ਮੈਂਨੂੰ ਸਮਝ ਨਾ ਆਵੇ, "ਕੀ ਹੁੰਦਾ ਪਿਆਰ?"
[Chorus: Neha Kakkar]
ਹੋ ਦਰ-ਦਰ ਫਿਰੇ ਆਕੇ, ਯਾਰ ਨਜ਼ਰ ਕਿੱਥੋਂ ਆਵੇ
ਉਸ ਨੂੰ ਬਤਾਵੇ, "ਕੀ ਹੁੰਦਾ ਪਿਆਰ?"
[Outro: Neha Kakkar]
ਦਿਲ ਟੁੱਟਾ ਵੇ
ਰੱਬ ਰੁੱਠਾ ਵੇ