Gurnam Bhullar
Qaatal Akhan Lyrics in Punjabi by Gurnam Bhullar
ਹਾ...ਆ...ਆ...ਹਾ...ਆ...ਆ...

ਤੇਰਾ ਚਰਚਾ ਛਿੜਦਾ ਏ
ਜਦੋਂ ਕੋਈ ਯਾਰ ਪੁਰਾਣਾ ਮਿਲਦਾ ਏ
ਭੁੱਲਿਆ ਵੀ ਤਾਂ ਜਾਂਦਾ ਨਈਂ
ਕੀ ਕਰੀਏ ਮਾਮਲਾ ਦਿਲ ਦਾ ਏ..

ਦੁੱਖ ਕੱਟਦਾ ਕੌੜਾ ਪਾਣੀ ਨੀ
ਦੁੱਖ ਕੱਟਦਾ ਕੌੜਾ ਪਾਣੀ ਨੀ
ਸੁੱਟ ਲੈਨੇ ਆਂ ਸੰਘ ਥਾਣੀ ਨੀ
ਗਲਾਸੀ ਭਰ ਕੇ..

ਓ ਕਾਤਲ ਅੱਖਾਂ ਬਿੱਲੀਆਂ
ਹੁੰਦੀਆਂ ਤਾਂ ਹੋਣੀਆਂ ਗਿੱਲੀਆਂ
ਯਾਰ ਨੂੰ ਚੇਤੇ ਕਰਕੇ
ਓ ਕਾਤਲ ਅੱਖਾਂ ਬਿੱਲੀਆਂ
ਹੁੰਦੀਆਂ ਤਾਂ ਹੋਣੀਆਂ ਗਿੱਲੀਆਂ
ਯਾਰ ਨੂੰ ਚੇਤੇ ਕਰਕੇ..

ਤੇਰੇ ਨਾਲ ਪਹਿਚਾਣ ਹੋਈ
ਦੁਨੀਆਂ ਦਾ ਖਹਿੜਾ ਛੱਡ ਲਿਆ ਸੀ
ਮੈਂ ਭਾਵੇਂ ਉਮਰ ਦਾ ਕੱਚਾ ਸੀ
ਤੇਰੀ ਅੱਖ ਨੇ ਹਾਲੀਂ ਕੱਢ ਲਿਆ ਸੀ..

ਤੇਰੇ ਨਾਲ ਪਹਿਚਾਣ ਹੋਈ
ਦੁਨੀਆਂ ਦਾ ਖਹਿੜਾ ਛੱਡ ਲਿਆ ਸੀ
ਮੈਂ ਭਾਵੇਂ ਉਮਰ ਦਾ ਕੱਚਾ ਸੀ
ਤੇਰੀ ਅੱਖ ਨੇ ਹਾਲੀਂ ਕੱਢ ਲਿਆ ਸੀ..
Read Complete Song in Punjabi, Hindi and English