Manan Bhardwaj
Arjan Vailly
[Intro]
(ਅਰਜਨ ਵੇਲੇ ਨੇ, ਵੇਲੇ ਨੇ, ਵੇਲੇ ਨੇ)

[Verse 1]
ਹੋ ਖਾਦੇ ਵਿੱਚ ਡਾਂਗ ਖੜਕੇ (ਚੱਕੋ)
ਹੋ ਖਾਦੇ ਵਿੱਚ ਡਾਂਗ ਖੜਕੇ, ਉਥੇ ਹੋਗੀ ਲੜਾਈ ਭਰੀ

[Chorus]
ਅਰਜਨ ਵੈਲੀ ਨੇ
ਹੋ ਅਰਜਨ ਵੈਲੀ ਨੇ, ਓ ਪੈਰ ਜੋੜ ਕੇ ਗੰਦਾਸੀ ਮਾਰੀ
ਅਰਜਨ ਵੈਲੀ ਨੇ ਓ ਪੈਰ ਜੋੜ ਕੇ ਗੰਦਾਸੀ ਮਾਰੀ

[Verse 2]
ਟਕੂਏ ਗੰਡਾਸਾ ਚਾਵੀਆਂ (ਤੇਰੀ ਓਏ)
ਟਕੂਏ ਗੰਡਾਸਾ ਚਾਵੀਆਂ, ਕਹਿੰਦੇ ਖੜਕ ਪਈਆਂ ਕਿਰਪਾਨਾਂ
ਵੀ ਸੰਨਾਂ ਵਗੂਣਾ ਜੱਟ ਭੀੜ ਦੇ
ਵੀ ਸੰਨਾਂ ਵਗੂਣਾ ਜੱਟ ਭੀੜ ਦੇ, ਸਖੀ ਸੁਖ ਦਿੱਸੇ ਭਗਵਾਨਾ

[Pre-Chorus]
ਓ ਲੀਰੋ ਲੀਰ ਹੋ ਜਾਉਗੀ
ਓ ਲੀਰੋ ਲੀਰ ਹੋ ਜਾਉਗੀ, ਕਹਿੰਦੇ ਬਚਨੋ ਦੀ ਫੁਲਕਾਰੀ

[Chorus]
ਅਰਜਨ ਵੈਲੀ ਨੇ ਓ ਪੈਰ ਜੋੜ ਕੇ ਗੰਦਾਸੀ ਮਾਰੀ
ਅਰਜਨ ਵੈਲੀ ਨੇ ਓ ਪੈਰ ਜੋੜ ਕੇ ਗੰਦਾਸੀ ਮਾਰੀ
[Verse 3]
ਕੁੰਡਿਆਂ ਦਾ ਸਿੰਘ ਫਸ ਗਈ ਵੇ ਕੋਈ ਨਿਤਰੋਂ ਬਦੇਵੇ ਖਾਣੀ
ਧਰਤੀ ਦੇ ਖ਼ੂਨ ਦੁੱਲਿਆ ਵੇ ਜਿਵੇਂ ਤਿੜਕੇ ਗਾੜ੍ਹੇ ਚੋ ਪਾਣੀ

[Pre-Chorus]
ਓ ਸ਼ੇਰਾ ਵਾਂਗੂ ਯਾਰ ਖੜ ਗਏ (ਚੱਕੋ)
ਓ ਸ਼ੇਰਾ ਵਾਂਗੂ ਯਾਰ ਖੜ ਗਏ, ਵੈਲੀ ਨਾਲ ਸੀ ਜਿਨ੍ਹਾਂ ਦੇ ਯਾਰੀ

[Chorus]
ਅਰਜਨ ਵੈਲੀ ਨੇ ਓ ਪੈਰ ਜੋੜ ਕੇ ਗੰਦਾਸੀ ਮਾਰੀ
ਅਰਜਨ ਵੈਲੀ ਨੇ ਓ ਪੈਰ ਜੋੜ ਕੇ ਗੰਦਾਸੀ ਮਾਰੀ

[Post-Chorus]
ਗੰਦਾਸੀ ਮਾਰੀ
ਗੰਦਾਸੀ ਮਾਰੀ
ਗੰਦਾਸੀ ਮਾਰੀ
ਗੰਦਾਸੀ ਮਾਰੀ

[Verse 4]
ਚਾਰ ਪਾਸੇ ਰੌਲਾ ਪੈ ਗਿਆ
ਓ ਚਾਰੇ ਪਾਸੇ ਰੌਲਾ ਪੈ ਗਿਆ, ਜੱਦੋਂ ਮਾਰਿਆ ਗੰਡਾਸਾ ਹੱਥ ਜੋੜ ਕੇ
ਓ ਜੱਦੋਂ ਮਾਰਿਆ ਗੰਡਾਸਾ ਹੱਥ ਜੋੜ ਕੇ
ਓ ਚਾਰ ਪਾਸੇ ਰੌਲਾ ਪੈ ਗਿਆ, ਜਦੋਂ ਮਰਿਆ ਗੰਡਾਸਾ ਹੈਟ ਜੋੜਕੇ
ਖ਼ੂਨ ਦੇ ਤਰਾਲੇ ਚਲਦੇ ਥੱਲੇ ਸੂਤ ਲੈ ਹਾਥ ਥੋਣਾ ਤੂੰ ਮਰੋੜ ਕੇ

[Pre-Chorus]
ਸ਼ੇਰ ਜੇਹਾ ਰੋਬ ਜੱਟ ਦਾ
ਸ਼ੇਰ ਜੇਹਾ ਰੋਬ ਜੱਟ ਦਾ, ਵੀ ਥੱਲੇ ਰੱਖ ਦਾ ਪੁਲਿਸ ਸਰਕਾਰੀ
[Chorus]
ਅਰਜਨ ਵੈਲੀ ਨੇ ਓ ਪੈਰ ਜੋੜਕੇ ਗੰਡਾਸੀ ਮਾਰੀ
ਅਰਜਨ ਵੈਲੀ ਨੇ ਓ ਪੈਰ ਜੋੜਕੇ ਗੰਡਾਸੀ ਮਾਰੀ