Galat Bande Punjabi

Galat Bande lyrics in Punjabi



ਹੋ ਤੇਰੀ ਤੇ ਯਕੀਨ ਸੀ ਕੀਤਾ ਜੱਟ ਨੇ
ਅੱਖਾਂ ਮੀਚ ਕੁੜੇ



ਕੋਰੇ ਕਾਗਜ਼ ਵਰਗੇ ਦਿਲ ਤੇ



ਆਉਣ ਦਿੱਤੀ ਨਾ ਝਰੀਟ ਕੂੜੇ



ਲੁੱਕ ਲੁਕ ਕੇ ਪਿਆਰੇ ਜੋ ਕੀਤਾ



ਲੋਕਾਂ ਲਈ ਹਾਸੇ ਹੁੰਦਾ



ਹਾਏ ਥਾਂ ਥਾਂ ਤਾਂ ਵੰਡਣਾ



ਸਾਲਾਂ ਪਿਆਰ ਪਤਾਸੇ ਹੁੰਦਾ



ਦਿਲ ਟੁਟਣਾ ਬਾਦ ਪਤਾ ਲੱਗਣਾ



ਦਿਲ ਸਾਲਾਂ ਖੱਬੇ ਪਾਸੇ ਹੁੰਦਾ



ਦਿਲ ਟੁਟਣਾ ਬਾਦ ਪਤਾ ਲੱਗਣਾ



ਦਿਲ ਸਾਲਾਂ ਖੱਬੇ ਪਾਸੇ ਹੁੰਦਾ



ਦਿਲ ਟੁਟਣਾ ਬਾਦ ਪਤਾ ਲੱਗਣਾ…



ਖੱਬੇ ਪਾਸੇ ਹੁੰਦਾ



ਦਿਲ ਟੁਟਣਾ ਬਾਦ ਪਤਾ ਲੱਗਣਾ



ਦਿਲ ਸਾਲਾਂ ਖੱਬੇ ਪਾਸੇ ਹੁੰਦਾ



ਦਿਲ ਟੁਟਣਾ ਬਾਦ ਪਤਾ ਲੱਗਣਾ



ਦਿਲ ਸਾਲਾਂ ਖੱਬੇ ਪਾਸੇ ਹੁੰਦਾ



ਜਬ ਵੀ ਕਹੀ ਮੈ ਜਾਰੋ ਕੇ ਸੰਗ



ਸ਼ਾਮ ਕੋ ਮਹਾਫਿਲ ਲਉ



ਓਰ ਤੇਰੀ ਵੇਬਫਾਈਂ ਕੋ



ਮੈ ਠੋਕ ਠੋਕ ਕੇ ਗਾਊ



ਜਦੋ ਕਦੀ ਵੀ ਮੈ ਯਾਰਾ ਦੇ ਸੰਗ ਮਿਹਫਿਲ ਲਾਵਾ



ਓ ਤੇਰੀ ਵੇਬਫਾਈਂ ਨੂੰ ਮੈ ਧੁਨ ਧੁਨ ਕੇ ਗਾਵਾ



ਧੋਖਾ ਰੜਕਦਾ ਜੱਟ ਤੇਰਾ ਜੱਟ ਨੂੰ

Read more... 

More by R. Nait

All R. Nait songs →