Arijit Singh
Ankhiyan Milavanga
ਹੋ, ਸਾਡੇ ਕੋਲ ਬਹਿ ਜਾ, ਮੇਰੇ ਦਿਲ ਦਾ ਤੂੰ ਹਾਲ ਸੁਣ ਲੈ
ਤੇਰੇ ਲਿਏ ਯਾਰਾ ਮੈਂ ਹੂੰ ਕਿੰਨਾ ਬੇਹਾਲ ਸੁਣ ਲੈ
ਤੇਰੇ ਲਿਏ ਗੀਤ ਗਾਵਾਂਗਾ, ਮੈਂ ਤੁਝ ਕੋ ਹੀ ਯਾਰ ਬਨਾਵਾਂਗਾ
ਅੱਖੀਆਂ ਮਿਲਾਵਾਂਗਾ, ਅੱਖੀਆਂ ਮਿਲਾਵਾਂਗਾ
ਅੱਖੀਆਂ ਮਿਲਾਵਾਂਗਾ, ਅੱਖੀਆਂ ਮਿਲਾਵਾਂਗਾ
ਮੈਂ ਅੱਖੀਆਂ ਮਿਲਾਵਾਂਗਾ, ਮੈਂ ਯਾਰ ਬਨਾਵਾਂਗਾ
ਮੈਂ ਅੱਖੀਆਂ ਮਿਲਾਵਾਂਗਾ, ਮੈਂ ਯਾਰ ਬਨਾਵਾਂਗਾ
ਮੈਂ ਤੇਰੇ ਲਿਏ ਗੀਤ ਗਾਵਾਂਗਾ, ਮੈਂ ਦਿਲ ਦਾ ਹਾਲ ਸੁਨਾਵਾਂਗਾ
ਅੱਖੀਆਂ ਮਿਲਾਵਾਂਗਾ, ਅੱਖੀਆਂ ਮਿਲਾਵਾਂਗਾ
ਅੱਖੀਆਂ ਮਿਲਾਵਾਂਗਾ, ਅੱਖੀਆਂ ਮਿਲਾਵਾਂਗਾ
ਹੋ, ਕਿਉਂ ਕਰਦਾ ਹੈ ਦਿਲ ਮੇਂ ਬਸੇਰਾ?
ਕੀ ਲਗਦਾ ਤੂੰ ਹਾਣੀਏ ਮੇਰਾ?
ਕਿਉਂ ਕਰਦਾ ਹੈ ਦਿਲ ਮੇਂ ਬਸੇਰਾ
ਕੀ ਲਗਦਾ ਤੂੰ ਹਾਣੀਏ ਮੇਰਾ?
ਮਾਨ ਜਾ ਦਿਲ ਦੀ ਗੱਲ, ਠਹਿਰ ਜਾ ਏਕ ਪਲ
ਲੈ ਜਾ ਚੰਦ ਸੂਨੀ ਰਾਤੇਂ, ਸੁਬਹ ਇਨਕੋ ਮੈਂ ਸਾਥ ਲੇਕੇ ਜਾਵਾਂਗਾ
ਮੈਂ ਤੈਨੂੰ ਜਿੱਥੇ ਪਾਵਾਂਗਾ, ਮੈਂ ਓਥੇ ਬਸ ਜਾਵਾਂਗਾ
ਮੈਂ ਤੈਨੂੰ ਜਿੱਥੇ ਪਾਵਾਂਗਾ, ਮੈਂ ਓਥੇ ਬਸ ਜਾਵਾਂਗਾ
ਮੈਂ ਦਿਲ ਦਾ ਹਾਲ ਸੁਨਾਵਾਂਗਾ, ਮੈਂ ਤੁਝ ਕੋ ਹੀ ਯਾਰ ਬਨਾਵਾਂਗਾ
ਮੈਂ ਅੱਖੀਆਂ ਮਿਲਾਵਾਂਗਾ, ਅੱਖੀਆਂ ਮਿਲਾਵਾਂਗਾ
ਅੱਖੀਆਂ ਮਿਲਾਵਾਂਗਾ, ਅੱਖੀਆਂ ਮਿਲਾਵਾਂਗਾ
ਹੋ, ਤੈਨੂੰ ਕਿਉਂ ਯੇ ਸਮਝ ਨਾ ਆਉਂਦਾ
ਯੇ ਦਿਲ ਦਾ ਹੈ ਮਹਿੰਗਾ ਸੌਦਾ?
ਤੈਨੂੰ ਕਿਉਂ ਯੇ ਸਮਝ ਨਾ ਆਉਂਦਾ
ਯੇ ਦਿਲ ਦਾ ਹੈ ਮਹਿੰਗਾ ਸੌਦਾ?
लेके जा मेरी जाँ, मैं करूँगा भी क्या?
ਦਿਲ ਦਾ ਸੌਦਾ ਇੰਨਾ ਸਸਤਾ
ਦੱਸ ਹੋਰ ਕਿਹੜੀ ਹੱਟ ਵਿਚ ਪਾਵਾਂਗਾ?
ਮੈਂ ਮੋਲ ਨਾ ਘਟਾਵਾਂਗਾ, ਮੈਂ ਤੋਲ ਨਾ ਕਰਾਵਾਂਗਾ
ਮੈਂ ਸੌਦਾ ਲੈਕੇ ਜਾਵਾਂਗਾ, ਮੈਂ ਜੱਗ ਨੂੰ ਬਤਾਵਾਂਗਾ
ਮੈਂ ਤੈਨੂੰ ਘਰ ਅਪਨਾ ਬਨਾਵਾਂਗਾ, ਮੈਂ ਤੇਰੇ ਨਾਲ ਇਸ਼ਕ ਪੜ੍ਹਾਂਗਾ
ਅੱਖੀਆਂ ਮਿਲਾਵਾਂਗਾ, ਅੱਖੀਆਂ ਮਿਲਾਵਾਂਗਾ