[AP Dhillon & Shreya Ghoshal "Thodi Si Daaru" ਦੇ ਬੋਲ]
[Chorus: AP Dhillon]
थोड़ी सी दारू ਮੇਰੇ ਅੰਦਰ ਆ ਗਈ
ਭੁੱਲਿਆ ਲੋਕ, ਬਸ ਯਾਦ ਹੈ ਤੂੰ
ਕਰਾਂ ਤੇ ਦੱਸ ਹੁਣ ਕਰਾਂ ਮੈਂ ਕੀ
ਤੂੰਹੀ ਹੈ ਚੰਨ ਮੇਰੀ ਰਾਤ ਹੈ ਤੂੰ
थोड़ी सी दारू मेरे अंदर आ गई
ਭੁੱਲਿਆ ਲੋਕ, ਬਸ ਯਾਦ ਹੈ ਤੂੰ
ਕਰਾਂ ਤੇ ਦੱਸ ਹੁਣ ਕਰਾਂ ਮੈਂ ਕੀ
ਤੂੰਹੀ ਹੈ ਚੰਨ ਮੇਰੀ ਰਾਤ ਹੈ ਤੂੰ
[Verse 1: AP Dhillon]
ਮੈ ਪੱਕਾ ਹੋਇਆ ਆਦੀ, ਜਾਂ ਤੇਰਾ ਜਾਂ ਸ਼ਰਾਬ ਦਾ
ਘੁੱਟ ਭਰ ਲਵਾਂ ਜਦੋਂ, ਅੱਗੇ ਚਿਹਰਾ ਏ ਜਨਾਬ ਦਾ
ਮੈਨੂੰ ਦੱਸ ਮੇਰੇ ਨਾਲ ਕਿਉੰ ਨਾ ਤੂੰ ਏ ਰਾਤਾਂ ਨੂੰ
ਹਨੇਰਿਆਂ ਨੇ ਬੁਝਨਾ ਪਾਈਆਂ ਬਾਤਾਂ ਨੂੰ
ਬੱਸ ਲੱਭ ਜਾਂਦੇ ਕਾਗਜ਼ ਦਵਾਤਾਂ ਨੂੰ
ਫਿਰ ਕਰਦੇ ਬਿਆਨ ਮੁਲਾਕਾਤਾਂ ਨੂੰ
[Pre-Chorus: AP Dhillon]
ਕੋਈ ਆਇਆ ਤੇ ਕੋਈ ਤੁਰ ਗਇਆ
ਉਮਰਾਂ ਦਾ ਮੇਰਾ ਇੱਕ ਸਾਥ ਹੈ ਤੂੰ
[Chorus: AP Dhillon]
थोड़ी सी दारू ਮੇਰੇ ਅੰਦਰ ਆ ਗਈ
ਭੁੱਲਿਆ ਲੋਕ, ਬਸ ਯਾਦ ਹੈ ਤੂੰ
ਕਰਾਂ ਤੇ ਦੱਸ ਹੁਣ ਕਰਾਂ ਮੈਂ ਕੀ
ਤੂੰਹੀ ਹੈ ਚੰਨ ਮੇਰੀ ਰਾਤ ਹੈ ਤੂੰ
थोड़ी सी दारू मेरे अंदर आ गई
ਭੁੱਲਿਆ ਲੋਕ, ਬਸ ਯਾਦ ਹੈ ਤੂੰ
ਕਰਾਂ ਤੇ ਦੱਸ ਹੁਣ ਕਰਾਂ ਮੈਂ ਕੀ
ਤੂੰਹੀ ਹੈ ਚੰਨ ਮੇਰੀ ਰਾਤ ਹੈ ਤੂੰ
[Verse 2: Shreya Ghoshal]
तेरे मैं जानूं क्या इरादे
पिए तो करता है बातें तू बड़ी
थोड़े से effort तो दिखा दे
अपनी कहानी तो अधूरी है अभी
जाने-अनजाने में ही, आँखों के मिल जाने से ही
तुझे हुआ है मुझसे प्यार, तू कहे
दिन में तो याद ना आए, साबित क्या करना चाहे
रातों को फिर तेरा दिल ना लगे
[Pre-Chorus: Shreya Ghoshal]
दिल की दीवारों में छुपा है जो
मेरे लिए ऐसा राज़ है तू
समझूं मैं तेरी ये शरारतें फिर
मुझे ही करता याद है क्यों (Hey)
[Chorus: AP Dhillon & Shreya Ghoshal, AP Dhillon]
थोड़ी सी दारू मेरे अंदर आ गई
ਭੁੱਲਿਆ ਲੋਕ, ਬਸ ਯਾਦ ਹੈ ਤੂੰ
ਕਰਾਂ ਤੇ ਦੱਸ ਹੁਣ ਕਰਾਂ ਮੈਂ ਕੀ
ਤੂੰਹੀ ਹੈ ਚੰਨ ਮੇਰੀ ਰਾਤ ਹੈ ਤੂੰ (ਤੂੰਹੀ ਐ ਚੰਨ ਮੇਰੀ ਰਾਤ ਐ ਤੂੰ)
थोड़ी सी दारू मेरे अंदर आ गई
ਭੁੱਲਿਆ ਲੋਕ, ਬਸ ਯਾਦ ਹੈ ਤੂੰ
ਕਰਾਂ ਤੇ ਦੱਸ ਹੁਣ ਕਰਾਂ ਮੈਂ ਕੀ
ਤੂੰਹੀ ਹੈ ਚੰਨ ਮੇਰੀ ਰਾਤ ਹੈ ਤੂੰ
[Outro: Shreya Ghoshal & AP Dhillon]
थोड़ी सी दारू मेरे अंदर आ गई
(ਭੁੱਲਿਆ ਲੋਕ, ਬਸ ਯਾਦ ਹੈ ਤੂੰ)
ਕਰਾਂ ਤੇ ਦੱਸ ਹੁਣ ਕਰਾਂ ਮੈਂ ਕੀ
(ਤੂੰਹੀ ਹੈ ਚੰਨ ਮੇਰੀ ਰਾਤ ਹੈ ਤੂੰ)
Hm-mm, ओ-ओ
(ਭੁੱਲਿਆ ਲੋਕ, ਬਸ ਯਾਦ ਹੈ ਤੂੰ)
Yeah, yeah-eah
(थोड़ी सी दारू मेरे अंदर आ गई)
थोड़ी सी दारू मेरे अंदर आ गई