Sidhu Moose Wala
Aj Kal Ve
ਦਿਲ ਦਾ ਨਹੀਂ ਮਾੜਾ, ਮੇਰਾ Sidhu Moose Wala
ਦਿਲ ਦਾ ਨਹੀਂ ਮਾੜਾ, ਮੇਰਾ Sidhu Moose Wala

ਅੱਜ ਕੱਲ੍ਹ ਵੇ, ਪਲ-ਪਲ ਵੇ ਤੈਨੂੰ ਦੇਖਦੀਆਂ ਅੱਖੀਆਂ
ਚਾਹੁੰਦੀਆਂ ਨੇ, ਨਾ ਸੌਂਦੀਆਂ ਨੇ, ਹੋਈਆਂ ਆਦੀ ਪੱਕੀਆਂ

ਹਰ ਵਾਰ ਹੀ ਤੂੰ ਮਿਲਿਆ ਮੇਰੇ ਦਿਲ ਵਿੱਚ ਟੋਲਣ 'ਤੇ
ਤੇਰਾ ਹੀ ਨਾਂ ਨਿਕਲ਼ੇ ਵੇ ਮੇਰੇ ਬੁਲ੍ਹੀਆਂ ਖੋਲ੍ਹਣ 'ਤੇ

ਮੈਂ ਝੱਲੀ ਜਿਹੀ ਹੋ ਗਈਆਂ, ਮੈਨੂੰ ਆਖਦੀਆਂ ਸਖੀਆਂ

ਅੱਜ ਕੱਲ੍ਹ ਵੇ, ਪਲ-ਪਲ ਵੇ ਤੈਨੂੰ ਦੇਖਦੀਆਂ ਅੱਖੀਆਂ
ਚਾਹੁੰਦੀਆਂ ਨੇ, ਨਾ ਸੌਂਦੀਆਂ ਨੇ, ਹੋਈਆਂ ਆਦੀ ਪੱਕੀਆਂ
ਅੱਜ ਕੱਲ੍ਹ ਵੇ, ਪਲ-ਪਲ ਵੇ ਤੈਨੂੰ ਦੇਖਦੀਆਂ ਅੱਖੀਆਂ

ਇਹ ਗੱਲ ਤੂੰ ਵੀ ਜਾਣਦਾ ਹੈ ਵੇ ਤੇਰਾ ਕਿੰਨਾ ਕਰਦੇ ਆਂ
ਨਾ ਕਹਿ ਹੋਵੇ, ਨਾ ਰਹਿ ਹੋਵੇ, ਇਸ ਜੱਗ ਤੋਂ ਡਰਦੇ ਆਂ
ਤੂੰ ਹੱਥ ਫ਼ੜ ਕੇ ਲੈ ਜਾ ਸਿੱਧੁਆ, ਕਿਉਂ ਕਰਦਾ ਬੇਸ਼ੱਕੀਆਂ?

ਅੱਜ ਕੱਲ੍ਹ ਵੇ, ਪਲ-ਪਲ ਵੇ ਤੈਨੂੰ ਦੇਖਦੀਆਂ ਅੱਖੀਆਂ
ਚਾਹੁੰਦੀਆਂ ਨੇ, ਨਾ ਸੌਂਦੀਆਂ ਨੇ, ਹੋਈਆਂ ਆਦੀ ਪੱਕੀਆਂ
ਅੱਜ ਕੱਲ੍ਹ ਵੇ, ਪਲ-ਪਲ ਵੇ, ਪਲ-ਪਲ ਵੇ...
ਪਰਦੇ ਇਤਬਾਰਾਂ ਦੇ ਮੈਂ ਉਠਦੇ ਦੇਖੇ ਨੇ
ਕਈ ਹਾਣੀ ਰੂਹਾਂ ਦੇ ਪਿੰਡੇ ਲੁੱਟਦੇ ਦੇਖੇ ਨੇ
ਤੂੰ ਵੀ ਨਾ ਐਵੇਂ ਕਰ ਦਈਂ, ਤੈਥੋਂ ਆਸਾਂ ਰੱਖੀਆਂ