Snappy
ਹੋ, ਏਰੀਏ 'ਚ ਮਿੱਤਰਾਂ ਨੂੰ boss ਕਹਿੰਦੇ ਨੇ
ਚਿਹਰਿਆਂ ਤੋਂ ਮੌਤ ਦੇ ਮੜੰਗੇ ਪੈਂਦੇ ਨੇ
ਜਿਹੜੇ-ਜਿਹੜੇ ਸੀਗੇ ਸਾਲ਼ੇ ਅੱਖਾਂ ਕੱਢਦੇ
ਪਤਾ ਪੁੱਛ ਕਿੱਥੇ ਕਬਰਾਂ 'ਚ ਰਹਿੰਦੇ ਨੇ
ਏਰੀਏ 'ਚ ਮਿੱਤਰਾਂ ਨੂੰ...
ਹੋ, ਏਰੀਏ 'ਚ ਮਿੱਤਰਾਂ ਨੂੰ...
ਏਰੀਏ 'ਚ ਮਿੱਤਰਾਂ ਨੂੰ boss ਕਹਿੰਦੇ ਨੇ
ਚਿਹਰਿਆਂ ਤੋਂ ਮੌਤ ਦੇ ਮੜੰਗੇ ਪੈਂਦੇ ਨੇ
ਬੋਲ ਨੇ ਬਰੂਦ, devil voice ਨੀ
Live fast, die young, ਇਹੋ ਐ choice ਨੀ
ਬਹੁਤਾਂ ਕੁੱਝ ਰੱਬ ਕੋਲੋਂ ਨਹੀਓਂ ਮੰਗਿਆ
ਨਾਮ ਮੌਤ ਪਿੱਛੋਂ ਗੂੰਜੇ, ਇਹੋ ਐ ਖ਼ੁਆਇਸ਼ ਨੀ
ਲੋਕ ਉਸ life ਨੂੰ ਨਰਕ ਦੱਸਦੇ
ਤੇਰੇ ਸਿੱਧੂ ਮੂਸੇ ਆਲ਼ੇ ਹੁਣੀ ਜਿਵੇਂ ਰਹਿੰਦੇ ਨੇ
ਏਰੀਏ 'ਚ ਮਿੱਤਰਾਂ ਨੂੰ, ਹੋ ਏਰੀਏ 'ਚ ਮਿੱਤਰਾਂ ਨੂੰ...
ਏਰੀਏ 'ਚ ਮਿੱਤਰਾਂ ਨੂੰ boss ਕਹਿੰਦੇ ਨੇ
ਚਿਹਰਿਆਂ ਤੋਂ ਮੌਤ ਦੇ ਮੜੰਗੇ ਪੈਂਦੇ ਨੇ
ਜਿਹੜੇ-ਜਿਹੜੇ ਸੀਗੇ ਸਾਲ਼ੇ ਅੱਖਾਂ ਕੱਢਦੇ
ਪਤਾ ਪੁੱਛ ਕਿੱਥੇ ਕਬਰਾਂ 'ਚ ਰਹਿੰਦੇ ਨੇ
ਏਰੀਏ 'ਚ ਮਿੱਤਰਾਂ ਨੂੰ...
ਹੋ, ਏਰੀਏ 'ਚ ਮਿੱਤਰਾਂ ਨੂੰ...
ਏਰੀਏ 'ਚ ਮਿੱਤਰਾਂ ਨੂੰ boss ਕਹਿੰਦੇ ਨੇ
ਚਿਹਰਿਆਂ ਤੋਂ ਮੌਤ ਦੇ ਮੜੰਗੇ ਪੈਂਦੇ ਨੇ
ਬਦਨਾਮ ਬੜੇ, ਤਾਂ ਵੀ ਜਾਣੇ ਜਾਈਏ name'an ਤੋਂ
ਬੁਰਾਈ ਨੇ ਦਿਵਾਏ ਆ prize fame'an ਤੋਂ
ਖੇਡਣ 'ਤੇ ਆਈਏ, ਸ਼ਰੇਆਮ ਖੇਡੀਏ
ਬੱਚ ਕੇ ਰਹੀਦਾ ਉਂਜ mind game'an ਤੋਂ
ਹੋ, ਜ਼ਿੰਦਗੀ ਜਵਾਬ ਦੇ ਆ ਕੱਲੇ ਰੱਬ ਨੂੰ
ਜੱਟ ਲੋਕਾਂ ਤੋਂ ਨਾ certificate ਮੰਗਦੇ
ਏਰੀਏ 'ਚ ਮਿੱਤਰਾਂ ਨੂੰ, ਹੋ ਏਰੀਏ 'ਚ ਮਿੱਤਰਾਂ ਨੂੰ...
ਏਰੀਏ 'ਚ ਮਿੱਤਰਾਂ ਨੂੰ boss ਕਹਿੰਦੇ ਨੇ
ਚਿਹਰਿਆਂ ਤੋਂ ਮੌਤ ਦੇ ਮੜੰਗੇ ਪੈਂਦੇ ਨੇ
ਜਿਹੜੇ-ਜਿਹੜੇ ਸੀਗੇ ਸਾਲ਼ੇ ਅੱਖਾਂ ਕੱਢਦੇ
ਪਤਾ ਪੁੱਛ ਕਿੱਥੇ ਕਬਰਾਂ 'ਚ ਰਹਿੰਦੇ ਨੇ
ਏਰੀਏ 'ਚ ਮਿੱਤਰਾਂ ਨੂੰ, ਹੋ ਏਰੀਏ 'ਚ ਮਿੱਤਰਾਂ ਨੂੰ...
ਏਰੀਏ 'ਚ ਮਿੱਤਰਾਂ ਨੂੰ boss ਕਹਿੰਦੇ ਨੇ
ਚਿਹਰਿਆਂ ਤੋਂ ਮੌਤ ਦੇ ਮੜੰਗੇ ਪੈਂਦੇ ਨੇ