Arjan Dhillon
Gears
[Intro]
Mxrci (Mxrci)

[Verse 1]
ਹੋ ਪਹਿਲਾ gear ਪਾਕੇ ਬਿੱਲੋ ਤੁਰ ਪਈ ਗੱਡੀ
ਦੂਜਾ gear ਪਾਕੇ ਪਿੱਛੇ ਦੁਨੀਆਂ ਛੱਡੀ
ਤੀਜੇ gear ਨਾਲ ਧੁੱਕੀ ਯਾਰਾਂ ਨੇ ਕੱਢੀ
ਚੌਥੇ gear ਨਾਲ ਜਮਾਨਾ ਆ ਹਿਲਾਇਆ ਨਖਰੋ

[Chorus]
ਹਜੇ ਪੰਜਵਾਂ ਤਾਂ gear ਹੀ ਨੀ ਪਾਇਆ ਨਖਰੋ
ਹਜੇ ਪੰਜਵਾਂ ਤਾਂ gear ਹੀ ਨੀ ਪਾਇਆ ਨਖਰੋ
ਨੀ ਹਜੇ ਪੰਜਵਾਂ ਤਾਂ gear ਹੀ ਨੀ ਪਾਇਆ ਨਖਰੋ

[Verse 2]
ਹੋ ਲਾਗ-ਡਾੱਟ ਵਾਲੇ ਬਿੱਲੋ ਭੂਲੇ ਪਏ ਆ
ਖਾਤੇ ਅਸੀ ਨੋਟਾਂ ਨਾਲ ਤੁੰਨੇ ਪਏ ਆ
ਹਾਏ ਅੱਡਾ-ਗੱਡਾ ਕਾਇਮ show off ਨੀ ਬਿੱਲੋ
ਮਿੱਤਰਾਂ ਦੇ ਪੈਰਾਂ ਥੱਲੇ top ਨੀ ਬਿੱਲੋ
ਹੋ ਤੂੰ ਕਹਿੰਦੀ ਫਿਰੇ ਸਿਰਾ ਪਿਆ ਲਾਇਆ ਨਖਰੋ

[Chorus]
ਹਜੇ ਪੰਜਵਾਂ ਤਾਂ gear ਹੀ ਨੀ ਪਾਇਆ ਨਖਰੋ
ਹਜੇ ਪੰਜਵਾਂ ਤਾਂ gear ਹੀ ਨੀ ਪਾਇਆ ਨਖਰੋ
ਨੀ ਹਜੇ ਪੰਜਵਾਂ ਤਾਂ gear ਹੀ ਨੀ ਪਾਇਆ ਨਖਰੋ
[Verse 3]
ਹਾਏ ਮੈਨੂੰ ecstasy ਦੀ trip ਲੱਗਦਾ
ਹੁਣੇ ਆਖੀ ਜਾਵੇ ਬਾਹਲਾ sick ਲੱਗਦਾ
ਹਾਏ ਹਜੇ ਅੱਖਾਂ ਤੇਰੀਆਂ ਚ ਵੱਜੇ ਹੀ ਨਹੀਂ
ਹਜੇ ਤਾਂ ਸ਼ੋਕੀਨੀ ਲਾਉਣ ਲੱਗੇ ਹੀ ਨਹੀਂ
ਹੋ ਤੂੰ ਆਖੇਂ ਬੜਾ ਟੌਰ-ਟੱਪਾ ਲਾਇਆ ਨਖਰੋ

[Chorus]
ਹਜੇ ਪੰਜਵਾਂ ਤਾਂ gear ਹੀ ਨੀ ਪਾਇਆ ਨਖਰੋ
ਹਜੇ ਪੰਜਵਾਂ ਤਾਂ gear ਹੀ ਨੀ ਪਾਇਆ ਨਖਰੋ
ਨੀ ਹਜੇ ਪੰਜਵਾਂ ਤਾਂ gear ਹੀ ਨੀ ਪਾਇਆ ਨਖਰੋ

[Verse 4]
ਹਾਏ ਹੁੰਦੀ ਏ ਹਰਾਨੀ ਤੇਰੀ ਗੌਰ ਦੇਖ ਕੇ
ਮਿੱਤਰਾਂ ਦੇ ਮਹਿਫਲਾਂ ਦੇ ਦੌਰ ਦੇਖ ਕੇ
ਹੋ ਪੁੱਛ ਲੀ ਸੋਨੇ ਦਾ ਕੇਰਾਂ ਭਾਅ ਨਖਰੋ
ਤੋਲਾ ਆਜੁ ਪੜ੍ਹੀ ਬੋਤਲਾਂ ਦੇ ਨਾਂ ਨਖਰੋ
ਹੋ ਜੱਗ ਦੇਖੁ ਜਿੱਦੇਂ ਜਸ਼ਨ ਮਨਾਇਆ ਨਖਰੋ

[Chorus]
ਹਜੇ ਪੰਜਵਾਂ ਤਾਂ gear ਹੀ ਨੀ ਪਾਇਆ ਨਖਰੋ
ਹਜੇ ਪੰਜਵਾਂ ਤਾਂ gear ਹੀ ਨੀ ਪਾਇਆ ਨਖਰੋ
ਨੀ ਹਜੇ ਪੰਜਵਾਂ ਤਾਂ gear ਹੀ ਨੀ ਪਾਇਆ ਨਖਰੋ

[Verse 5]
ਹੋ ਦਿੱਲਾਂ ਵਿੱਚ ਲਗਨ ਆ ਇਨੀ ਸੋਹਣੀਏ
ਤੇਰਾ ਅਰਜਨ ਚੱਕੁਗਾ Grammy ਸੋਹਣੀਏ
ਹੋ ਮਨ ਨੀਵਾਂ ਤੇ ਨਿਸ਼ਾਨੇ ਸਦਾ ਵੱਡੇ ਨਖਰੋ
ਹਜੇ ਅਸੀ ਲਿਖਣ ਹੀ ਨੀ ਲੱਗੇ ਨਖਰੋ
ਤੂੰ ਕਹੇ ਕਲਮਾਂ ਨੇ ਚਰਚਾ ਕਰਾਇਆ ਨਖਰੋ
[Chorus]
ਹਜੇ ਪੰਜਵਾਂ ਤਾਂ gear ਹੀ ਨੀ ਪਾਇਆ ਨਖਰੋ
ਹਜੇ ਪੰਜਵਾਂ ਤਾਂ gear ਹੀ ਨੀ ਪਾਇਆ ਨਖਰੋ
ਨੀ ਹਜੇ ਪੰਜਵਾਂ ਤਾਂ gear ਹੀ ਨੀ ਪਾਇਆ ਨਖਰੋ

[Outro]
(ਹਜੇ ਪੰਜਵਾਂ ਤਾਂ gear ਹੀ ਨੀ ਪਾਇਆ ਨਖਰੋ
ਹਜੇ ਪੰਜਵਾਂ ਤਾਂ gear ਹੀ ਨੀ ਪਾਇਆ ਨਖਰੋ
ਨੀ ਹਜੇ ਪੰਜਵਾਂ ਤਾਂ gear ਹੀ ਨੀ ਪਾਇਆ ਨਖਰੋ)