[Intro]
ਗੁੱਤ ਤੇ ਪਰਾਂਦਾ ਤੇਰਾ ਕਰਦਾ ਕਮਾਲ ਨੀ
ਬਿੱਲੀਆਂ ਬਿਲੋਰੀ ਅੱਖਾਂ ਕਰਦੀ ਸਵਾਲ
ਤੁਰੇਂ ਮਟਕ-ਮਟਕ ਨੀ ਤੂੰ ਹਿਰਨੀ ਦੀ ਚਾਲ ਨੀ
ਗੱਲ੍ਹਾਂ ਦੀ ਲਾਲੀ ਨੇ ਤਾਂ ਕੀਤੇ ਬੁਰੇ ਹਾਲ
[Chorus]
ਗੁੱਤ ਤੇ ਪਰਾਂਦਾ ਤੇਰਾ ਕਰਦਾ ਕਮਾਲ ਨੀ
ਬਿੱਲੀਆਂ ਬਿਲੋਰੀ ਅੱਖਾਂ ਕਰਦੀ ਸਵਾਲ
ਤੁਰੇਂ ਮਟਕ-ਮਟਕ ਨੀ ਤੂੰ ਹਿਰਨੀ ਦੀ ਚਾਲ ਨੀ
ਗੱਲ੍ਹਾਂ ਦੀ ਲਾਲੀ ਨੇ ਤਾਂ ਕੀਤੇ ਬੁਰੇ ਹਾਲ
ਬਿੱਲੋ, ਗੁੱਤ ਤੇ ਪਰਾਂਦਾ ਤੇਰਾ ਕਰਦਾ ਕਮਾਲ ਨੀ
ਬਿੱਲੀਆਂ ਬਿਲੋਰੀ ਅੱਖਾਂ ਕਰਦੀ ਸਵਾਲ
ਤੁਰੇਂ ਮਟਕ-ਮਟਕ ਨੀ ਤੂੰ ਹਿਰਨੀ ਦੀ ਚਾਲ ਨੀ
ਗੱਲ੍ਹਾਂ ਦੀ ਲਾਲੀ ਨੇ ਤਾਂ ਕੀਤੇ ਬੁਰੇ ਹਾਲ
[Verse 1]
ਜਦੋਂ ਨਿਕਲੇਂ ਘਰੋਂ ਨੀ ਬਿੱਲੋ ਹੋ ਕੇ ਤਿਆਰ
ਤੇਰੇ ਪਿੱਛੇ-ਪਿੱਛੇ ਘੁੰਮਦੀ ਏ ਮੁੰਡਿਆਂ ਦੀ ਡਾਰ
ਤਿੱਖੇ ਨੱਕ 'ਚ ਕੋਕਾ ਨੀ ਤੇਰਾ ਕਰਦਾ ਸ਼ਿਕਾਰ
ਜੁੱਤੀ ਕੱਢਵੀਂ 'ਤੇ ਫੱਬਦਾ ਏ suit-ਸਲਵਾਰ
ਤੂੰ ਅੱਖਾਂ ਮੀਚ ਯਾਰੀ ਲਾਲਾ ਬਿੱਲੋ ਜੱਟ ਦੇ ਨਾਲ ਨੀ
ਚੱਕਾਂ guarantee ਤੇਰੀ ਚੱਲ ਮੇਰੇ ਨਾਲ ਨੀ
ਦਿਲ ਦਾ clean ਮੁੰਡਾ ਚੱਲਦਾ ਚਾਲ ਨੀ
ਇੱਕੋ ਗੱਲ ਮਾੜੀ ਬਸ ਚੱਲਦਾ ਫਰਾਰ
[Chorus]
ਬਿੱਲੋ, ਗੁੱਤ ਤੇ ਪਰਾਂਦਾ ਤੇਰਾ ਕਰਦਾ ਕਮਾਲ ਨੀ
ਬਿੱਲੀਆਂ ਬਿਲੋਰੀ ਅੱਖਾਂ ਕਰਦੀ ਸਵਾਲ
ਤੁਰੇਂ ਮਟਕ-ਮਟਕ ਨੀ ਤੂੰ ਹਿਰਨੀ ਦੀ ਚਾਲ ਨੀ
ਗੱਲ੍ਹਾਂ ਦੀ ਲਾਲੀ ਨੇ ਤਾਂ ਕੀਤੇ ਬੁਰੇ ਹਾਲ
[Post-Chorus]
ਓ-ਹੋ, ਹੋ-ਹੋ, ਹੋ-ਹੋ, ਹੋ
ਓ-ਹੋ, ਹੋ-ਹੋ, ਹੋ-ਹੋ, ਹੋ
ਓ-ਹੋ, ਹੋ-ਹੋ, ਹੋ-ਹੋ, ਹੋ
ਓ-ਹੋ, ਹੋ-ਹੋ, ਹੋ-ਹੋ, ਹੋ
[Verse 2]
ਲੱਗਦੀ ਤੂੰ ਅੰਬਰਾਂ ਤੋਂ ਆਈ ਸੋਹਣੀਏ
ਜੱਗ ਦੀ ਤੂੰ ਸੁਰਤ ਆ ਭੁਲਾਈ ਸੋਹਣੀਏ
ਅੱਗ ਜਿਹੀ ਤੂੰ ਸ਼ਹਿਰ 'ਚ ਫੈਲਾਈ ਸੋਹਣੀਏ
ਤੇਰੇ ਜੱਟ ਦੀ ਵੀ ਪੂਰੀ ਆ ਚੜ੍ਹਾਈ ਸੋਹਣੀਏ
ਕੱਲ੍ਹ ਤੇਰੇ ਪਿੱਛੇ ਸਿੱਧੇ ਕੀਤੇ ਮੈਂ ਤਿੰਨ-ਚਾਰ ਨੀ
ਦੱਸਾਂ ਕਿਵੇਂ ਮੈਂ ਕਿੰਨਾ ਕਰਦਾ ਪਿਆਰ ਨੀ
ਤੇਰੇ ਨਾਲ ਜੁੜ ਗਯੀ ਆ ਦਿਲ ਦੀ ਤਾਰ ਨੀ
ਆਹ ਚੱਕ ਪਾਲਾ ਬੀਬਾ ਗੱਲ 'ਚ ਹਾਰ
[Chorus]
ਬਿੱਲੋ, ਗੁੱਤ ਤੇ ਪਰਾਂਦਾ ਤੇਰਾ ਕਰਦਾ ਕਮਾਲ ਨੀ
ਬਿੱਲੀਆਂ ਬਿਲੋਰੀ ਅੱਖਾਂ ਕਰਦੀ ਸਵਾਲ
ਤੁਰੇਂ ਮਟਕ-ਮਟਕ ਨੀ ਤੂੰ ਹਿਰਨੀ ਦੀ ਚਾਲ ਨੀ
ਗੱਲ੍ਹਾਂ ਦੀ ਲਾਲੀ ਨੇ ਤਾਂ ਕੀਤੇ ਬੁਰੇ ਹਾਲ
[Outro]
ਗੁੱਤ ਤੇ ਪਰਾਂਦਾ ਤੇਰਾ
ਗੁੱਤ ਤੇ ਪਰਾਂਦਾ ਤੇਰਾ
ਓ, ਗੁੱਤ ਤੇ ਪਰਾਂਦਾ ਤੇਰਾ
ਹਮਾਰਾ ਕੀਤਾ ਬੁਰਾ ਹਾਲ