Welcome to MyBunny.TV - Your Gateway to Unlimited Entertainment!

Enjoy 6,000+ Premium HD Channels, thousands of movies & series, and experience lightning-fast instant activation.
Reliable, stable, and built for the ultimate streaming experience - no hassles, just entertainment!

MyBunny.TV – Cheaper Than Cable • Up to 35% Off Yearly Plans • All NFL, ESPN, PPV Events Included 🐰

Join the fastest growing IPTV community today and discover why everyone is switching to MyBunny.TV!

Start Watching Now
Sikander Kahlon
F16

[Raftaar "F16" ft. Sikander Kahlon के बोल]

[Intro: Sikander Kahlon]
Aye, check me out now, babe

[Chorus: Sikander Kahlon]
F16 ਹੋਈ ਜਾਵਾਂ higher
ਕਾਮਚੋਰ employee ਵਾਂਗੂੰ fire
ਤੇਜ਼ Raftaar ਲੱਗਦਾ ਮੈਂ Nair
ਬੈਠਾ ਕਰਾਂ ਬਸ life ਨੂੰ ਮੈਂ ਜ਼ਾਯਾ
F16 ਹੋਈ ਜਾਵਾਂ higher
ਕਾਮਚੋਰ employee ਵਾਂਗੂੰ fire
ਤੇਜ਼ Raftaar ਲੱਗਦਾ ਮੈਂ Nair
ਬੈਠਾ ਕਰਾਂ ਬਸ life ਨੂੰ ਮੈਂ ਜ਼ਾਯਾ

[Verse 1: Sikander Kahlon]
ਰਾਤੀ call ਮੈਨੂੰ ਕਰਦੀ ਐ Maya
ਮਿਲੁ ਸਬ ਜੋ ਸਿਕ' ਨੇ ਹੈ ਚਾਹਿਆ
ਵਿੱਚ ਮੇਰੇ ਬਸ ਲਹੂ ਐ ਸਮਾਯਾ
ਸੁਵੂ ਜਿਵੇਂ Airtel ਲਾਵਾਯਾ
ਹੁਣ ਪਿਆਰ ਵਿਚ ਹੋਵਾਂ ਨੀ ਮੈਂ ਗੁੱਮ ਨਹੀਂ
Pinky finger ਮੇਰੀ ਆਕੇ ਵੇ ਤੂੰ ਚੁੱਮ ਲਈਂ
ਮੇਰੇ ਬਾਰੇ ਬੋਲਦੇ ਮਾੜਾ, ਸੁਨ ਲਈ
बेवफाई मुझे है कबूल नहीं
गाडी 2.0 मेरी turbo
ਕੁੜੀ ਆਦਰਸ਼ ਕਰਦੀ ਐ serve ਉਹ
मुझे कहती baby और दो, और दो
बंगाली में, करे कोरबो-लोरबो
ਨੰਬਰ one ਹੈਗਾ ਸੋਹਣੀਏ ਸਿਕੰਦਰ
Rap ਸਿਖ ਮੇਰਾ, ਲੱਗ ਜਾਵੇ ਲੰਗਰ
ਜਿਸਮ ਤੇਰਾ ਪਤਲੋ ਐ ਮੰਦਰ
ਨਾਸਤਿਕ ਨੂੰ ਆਣ ਦੇ ਅੰਦਰ
[Verse 2: Raftaar]
Sick अंदर, sick बहार
Sick शायर, big sire
Big buyer
पीली Hummer, big tyre
कायर मेरे enemy है mini में
मेरे में Mike Myers
Austin नहीं वह आस्तीन वाले
ना वो शालीन, न वो सावलीन साले
Bill मैंने भरे, वह थे सांप बीन वाले
बुरे दिन में भी खड़े मेरे साथ team वाले
मैं तो कुछ भी नहीं हिंदी के बिन
अफ़सोस, यह तो धुंध लेते हिंदी में sin
जिन्हे दोष लगे मेरा की मैं सब ठोस लिखूं
जाके शब्द कोष खोल ले, raftaar.in
Top dog I’m a woo जैसे Pop Smoke
Drop, drop top खुली roof करे साफ़ smoke
मेरा crew, मेरा clan, सारे आप लोग
मेरा crew, मेरा clan, सारे बाप लोग

[Chorus: Sikander Kahlon]
F16 ਹੋਈ ਜਾਵਾਂ higher
ਕਾਮਚੋਰ employee ਵਾਂਗੂੰ fire
ਤੇਜ਼ Raftaar ਲੱਗਦਾ ਮੈਂ Nair
ਬੈਠਾ ਕਰਾਂ ਬਸ life ਨੂੰ ਮੈਂ ਜ਼ਾਯਾ
F16 ਹੋਈ ਜਾਵਾਂ higher
ਕਾਮਚੋਰ employee ਵਾਂਗੂੰ fire
ਤੇਜ਼ Raftaar ਲੱਗਦਾ ਮੈਂ Nair
ਬੈਠਾ ਕਰਾਂ ਬਸ life ਨੂੰ ਮੈਂ ਜ਼ਾਯਾ
[Verse 3: Raftaar]
B-Rabbit खता ना गाजर
ना मैं Bugs, ना मैं Jojo, ना Roger
अभी टापा नी दिल्ली का border
रास्ता मोहाली का चालु massager
ਮੈਨੂੰ ਲਿਖਣ ਨੂੰ ਵਕਤ ਨੀ ਲੱਗਦਾ
ਜਿਵੇਂ ਸਿੰਘ ਆਂ ਮੈਂ, ਭਗਤ ਨੀ ਭਗਤਾ
ਸਾਨੂੰ ਤੱਕਦੇ ਹੀ ਭੱਜਦੇ ਨੇ Dyer
ਕਾਹਲੋਂ ਆ Pablo, Diablo ਆ Nair
बैठा plain में देखूं आसमान
On flight, insanе हूँ मैं, न तू आज़मा
On my life, फैला flu बीटा बढे तापमान जो
बता दियो खून में मेरे plasma (Aye)
घी नूनी का over my डोसा (डोसा)
मेरी माँ ने बनके परोसा
मुझे झिलती नी बंदी की शोशा
मैं पटियाले वाला इसका Mimosa

[Verse 4: Sikander Kahlon]
ਮੈਨੂੰ ਕਰਦੀ ਐ ਪਿਆਰ ਜਿਵੇਂ Sosa
ਜੱਟ high 911, ਕਾਹਲੋਂ ਬਣਾ Porschе
ਸਾਡੇ ਤੋਂ ਦੂਰ ਰਹਿ, ਕਰ ਭਰੋਸਾ
Operation ਤੇਰਾ ਹੋ Barbarossa
ਰੱਖ ਰਾਜ ਜਿਵੇਂ KGB
ਰਾਹ ਬਸ ਤੱਕਦਾ ਮੈਂ ਤੇਰੀ ਨੀ
ਬਣ ਜੇ ਤੂੰ ਮੇਰੀ baby ਨੀ
ਮੰਗੇ Mo' D, first lady ਨੀ
ਚਾਕਾਂ Italy ਦੀ ਕੁੜੀ
ਕਹਿਲਾ Gandhi Rajiv
ਉਹ ਨੀ ਚਾਹੰਦੀ ਪਿਆਰ, ਉਹ ਤਾ ਚਾਹੰਦੀ ਰਹੀਸ
ਮੈਨੂੰ ਕਰਦੀ ਆ bite, ਨਾਇਯੋ ਆਂਦੀ ਤਮੀਜ਼
ਕਹਿ ਕੇ ਨੀ, ਉਹ ਮੇਰੀ ਪੈਂਦੀ ਕਮੀਜ਼
ਓਹੀ ਸ਼ਹਿਰ, ਓਹੀ time, ਓਹੀ ਦਿਨ ਐ
ਓਹੀ ਕੇਹਰ, ਓਹੀ gang, ਓਹੀ sin ਐ
ਓਹੀ fam, ਓਹੀ plan, ਓਹੀ pin code
ਲੱਗਦਾ ਮੈਂ clintwood
Money ਸਾਰਾ Gringo
[Chorus: Sikander Kahlon]
F16 ਹੋਈ ਜਾਵਾਂ higher
ਕਾਮਚੋਰ employee ਵਾਂਗੂੰ fire
ਤੇਜ਼ Raftaar ਲੱਗਦਾ ਮੈਂ Nair
ਬੈਠਾ ਕਰਾਂ ਬਸ life ਨੂੰ ਮੈਂ ਜ਼ਾਯਾ
F16 ਹੋਈ ਜਾਵਾਂ higher
ਕਾਮਚੋਰ employee ਵਾਂਗੂੰ fire
ਤੇਜ਼ Raftaar ਲੱਗਦਾ ਮੈਂ Nair
ਬੈਠਾ ਕਰਾਂ ਬਸ life ਨੂੰ ਮੈਂ ਜ਼ਾਯਾ