4 ContributorsTranslationsRomanizationDhurandhar The Revenge - Aari Aari Lyrics[Khan Saab, Reble, Token, Jasmine Sandlas & Sudhir Yaduvanshi "Dhurandhar The Revenge - Aari Aari" ਦੇ ਬੋਲ]

[Pre-Chorus: Sudhir Yaduvanshi, Reble & Khan Saab]
ਘਿਰ-ਘਿਰ ਬੱਦਲ ਬਰਸਣਗੇ
ਜਦ ਤੀਰ ਮਿਲਣ ਦੋ ਰਾਹਵਾਂ ਦੇ
(You better watch your head)
ਘਿਰ-ਘਿਰ ਬੱਦਲ ਬਰਸਣਗੇ
ਹੁਣ ਬਦਲੇ ਰੁੱਖ ਹਵਾਵਾਂ ਦੇ
(You better watch your head)
ਆਈ, ਅੱਖਾਂ ਤੇ ਆਈ ਮੇਰੀ ਸਰਦਾਰੀ

[Chorus: Sudhir Yaduvanshi & Khan Saab, Khan Saab]
ਆਰੀ-ਆਰੀ-ਆਰੀ
ਆਰੀ-ਆਰੀ-ਆਰੀ, ਵੇ ਤੇਰੀ-ਮੇਰੀ ਇੱਕ ਜਿੰਦੜੀ
ਲੈਗੀ ਲੁੱਟ ਜਿੰਦ ਸਾਰੀ ਵੇ ਤੇਰੀ-ਮੇਰੀ, ਆਰੀ-ਆਰੀ-ਆਰੀ

[Bridge: Khan Saab]
ਓ, ਮੇਰੇ ਦਿਲ ਦੀ ਬਾਜ਼ੀ ਅੱਗੇ
ਕੋਈ ਦਰਦ ਬੜਾ ਨਾ, ਕੋਈ ਦਰਦ ਬੜਾ ਨਾ ਲੱਗੇ
ਸਾਰੀ ਦੁਨੀਆਦਾਰੀ ਠੱਗੇ
ਮੇਰੀ ਜਾਨ ਤੇਰੇ ਤੋਂ ਵਾਰੀ

[Chorus: Sudhir Yaduvanshi & Khan Saab, Khan Saab, Reble]
ਆਰੀ-ਆਰੀ-ਆਰੀ
ਆਰੀ-ਆਰੀ-ਆਰੀ, ਵੇ ਤੇਰੀ-ਮੇਰੀ ਇੱਕ ਜਿੰਦੜੀ (You better watch your head)
ਲੈਗੀ ਲੁੱਟ ਜਿੰਦ ਸਾਰੀ ਵੇ ਤੇਰੀ-ਮੇਰੀ, ਆਰੀ-ਆਰੀ-ਆਰੀ

[Verse 1: Reble]
Yeah, my father raised me a winner
I would kill for my people, it don't make me a sinner
From the coast to the plains, everybody know the name
I’m coming for 'em, we got bills to maintain
Bitch, you got an ego, shouldn't fuck with me though
I make all that money like I’m runnin' a casino
G-code, know I got the power in my genome
Cut the bluff, can you stand up? What's between those?

[Verse 2: Token]
I put pen to the paper like they were crushing on each other
I make a deputy bend to me, I make a cop a buttler
Craziest turn the laziest problem to a product, hustler
Probably profit 'cause I was popped up a prophet, word to mother
Word to mother, two hands on their neck like I was churning butter
So hot-headed, if I go to sleep, I'll probably burn the covers
Burn the covers, if the covers burn, I gotta turn the mattress
Token the first pick, you under the pic like a wordy caption

[Refrain: Sudhir Yaduvanshi]
ਵਾਰੀ ਵਰਸੀ ਖ਼ਟਣ ਗਿਆ ਸੀ, ਖ਼ਟ ਕੇ ਲਿਆਂਦਾ ਪਤਾਸਾ
ਵਾਰੀ, ਵਾਰੀ ਵਰਸੀ ਖ਼ਟਣ ਗਿਆ ਸੀ, ਖ਼ਟ ਕੇ ਲਿਆਂਦਾ ਪਤਾਸਾ
ਹੋ, ਮਿੱਤਰਾਂ ਨੂੰ ਮਾਰ ਗਿਆ, ਮਾਰ ਗਿਆ ਵੇ ਤੇਰਾ ਹਾਸਾ
ਮਿੱਤਰਾਂ ਨੂੰ ਮਾਰ ਗਿਆ, ਮਾਰ ਗਿਆ ਵੇ ਤੇਰਾ ਹਾਸਾ

[Pre-Chorus: Sudhir Yaduvanshi & Reble]
ਖ਼ੈਰ-ਖ਼ਬਰ ਮੈਂ ਤੇਰੀ ਲੈ ਲੈਣੀ, ਸੋਹਣੇ ਯਾਰ ਵੇ
(You better watch your head)
ਪ੍ਰੀਤ ਪਰਖਤਾ ਤੇਰਾ, ਜਗ ਬੈਰੀ ਹੋਇਆ ਮੇਰਾ
(You better watch your head)
ਜਾਣੇ ਤੂੰ ਹੀ, ਬੱਸ ਜਾਣੇ ਮੇਰੀ ਦਿਲਦਾਰੀ

[Chorus: Sudhir Yaduvanshi & Khan Saab, Reble]
ਆਰੀ-ਆਰੀ-ਆਰੀ
ਆਰੀ-ਆਰੀ-ਆਰੀ, ਵੇ ਤੇਰੀ-ਮੇਰੀ ਇੱਕ ਜਿੰਦੜੀ (You better watch your head)
ਲੈਗੀ ਲੁੱਟ ਜਿੰਦ ਸਾਰੀ ਵੇ ਤੇਰੀ-ਮੇਰੀ, ਆਰੀ-ਆਰੀ-ਆਰੀ

[Bridge: Jasmine Sandlas]
ਓ, ਮੇਰੇ ਦਿਲ ਦੀ ਬਾਜ਼ੀ ਅੱਗੇ
ਕੋਈ ਦਰਦ ਬੜਾ ਨਾ, ਕੋਈ ਦਰਦ ਬੜਾ ਨਾ ਲੱਗੇ
ਸਾਰੀ ਦੁਨੀਆਦਾਰੀ ਠੱਗੇ
ਮੇਰੀ ਜਾਨ ਤੇਰੇ ਤੋਂ ਵਾਰੀ

[Chorus: Sudhir Yaduvanshi & Khan Saab, Khan Saab, Reble]
ਆਰੀ-ਆਰੀ-ਆਰੀ, ਆਰੀ-ਆਰੀ-ਆਰੀ
ਆਰੀ-ਆਰੀ-ਆਰੀ, ਵੇ ਤੇਰੀ-ਮੇਰੀ ਇੱਕ ਜਿੰਦੜੀ (You better watch your head)
ਲੈਗੀ ਲੁੱਟ ਜਿੰਦ ਸਾਰੀ ਵੇ ਤੇਰੀ-ਮੇਰੀ, ਆਰੀ-ਆਰੀ-ਆਰੀ